Karde Haan
3
views
Lyrics
ਨੀ, ਤੇਰਾ ਦਿਲ 'ਤੇ ਲਿਖ ਲਿਆ ਨਾਂ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਪਾ ਲੈ ਮੇਰੀਆਂ ਬਾਹਵਾਂ ਵਿੱਚ ਬਾਂਹ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਤੇਰਾ ਦਿਲ 'ਤੇ ਲਿਖ ਲਿਆ ਨਾਂ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਪਾ ਲੈ ਮੇਰੀਆਂ ਬਾਹਵਾਂ ਵਿੱਚ ਬਾਂਹ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਤੇਰਾ ਦਿਲ 'ਤੇ ਲਿਖ ਲਿਆ ਨਾਂ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਪਾ ਲੈ ਮੇਰੀਆਂ ਬਾਹਵਾਂ ਵਿੱਚ ਬਾਂਹ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ♪ ਤੈਨੂੰ ਤੱਕ-ਤੱਕ ਮੈਂ ਸ਼ੁਦਾਈ ਜਿਹਾ ਹੋਗਿਆ ਸਮਝ ਨਾ ਲੱਗੇ ਯਾਰਾ, ਕੀ ਮੈਨੂੰ ਹੋਗਿਆ? ਤੈਨੂੰ ਤੱਕ-ਤੱਕ ਮੈਂ ਸ਼ੁਦਾਈ ਜਿਹਾ ਹੋਗਿਆ ਸਮਝ ਨਾ ਲੱਗੇ ਯਾਰਾ, ਕੀ ਮੈਨੂੰ ਹੋਗਿਆ? ਤੂੰ ਹੀ ਦਿਸਦੀ ਏਂ ਮੈਨੂੰ ਹਰ ਥਾਂ ਦਿਸਦੀ ਏਂ ਮੈਨੂੰ ਹਰ ਥਾਂ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਤੇਰਾ ਦਿਲ 'ਤੇ ਲਿਖ ਲਿਆ ਨਾਂ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਪਾ ਲੈ ਮੇਰੀਆਂ ਬਾਹਵਾਂ ਵਿੱਚ ਬਾਂਹ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ♪ ਤੂੰ ਕਰਦੇ-, ਤੂੰ ਕਰਦੇ- ♪ ਦੂਰ ਜਦੋਂ ਹੋਵੇਂ ਤੂੰ, ਯਾਦ ਤੇਰੀ ਆਉਂਦੀ ਏ ਸਾਰਾ ਦਿਨ, ਸਾਰੀ ਰਾਤ ਬੜਾ ਤੜਪਾਉਂਦੀ ਏ ♪ ਦੂਰ ਜਦੋਂ ਹੋਵੇਂ ਤੂੰ, ਯਾਦ ਤੇਰੀ ਆਉਂਦੀ ਏ ਸਾਰੀ ਰਾਤ Akhil ਨੂੰ ਬੜਾ ਤੜਪਾਉਂਦੀ ਏ (ਸਾਰੀ ਰਾਤ Akhil ਨੂੰ ਬੜਾ ਤੜਪਾਉਂਦੀ ਏ) ਕਿਤੇ ਕਰ ਹੀ ਨਾ ਦੇਵੀਂ ਮੈਨੂੰ "ਨਾਂਹ" ਕਿਤੇ ਕਰ ਹੀ ਨਾ ਦੇਵੀਂ ਮੈਨੂੰ "ਨਾਂਹ" ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਤੇਰਾ ਦਿਲ 'ਤੇ ਲਿਖ ਲਿਆ ਨਾਂ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਪਾ ਲੈ ਮੇਰੀਆਂ ਬਾਹਵਾਂ ਵਿੱਚ ਬਾਂਹ ਤੂੰ ਕਰਦੇ "ਹਾਂ", ਤੂੰ... ਨੀ, ਤੇਰਾ ਦਿਲ 'ਤੇ ਲਿਖ ਲਿਆ ਨਾਂ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" ਨੀ, ਪਾ ਲੈ ਮੇਰੀਆਂ ਬਾਹਵਾਂ ਵਿੱਚ ਬਾਂਹ ਤੂੰ ਕਰਦੇ "ਹਾਂ", ਤੂੰ ਕਰਦੇ "ਹਾਂ" (ਕਰਦੇ "ਹਾਂ", ਹੋ) ♪ (ਕਰਦੇ "ਹਾਂ", ਓ)
Audio Features
Song Details
- Duration
- 03:33
- Tempo
- 89 BPM