Lodi

3 views

Lyrics

ਲਓ ਆ ਗਈ ਲੋਹੜੀ ਵੇ (ਆਹਾ)
 ਬਣਾ ਲਓ ਜੋੜੀ ਵੇ (ਆਹਾ)
 ਕਲਾਈ ਕੋਈ ਯੂ ਥਾਮੋ, ਨਾ ਜਾਵੇ ਜੋੜੀ ਵੇ (ਆਹਾ)
 ਨਾ ਜਾਵੇ ਜੋੜੀ ਵੇ
 ਝੂੱਠ ਨਾ ਬੋਲੀ ਵੇ (ਓਹੋ)
 ਕੁਫ਼ਰ ਨਾ ਤੋਲੀ ਵੇ (ਓਹੋ)
 ਜੋ ਤੁਨੇ ਖਾਈ ਥੀ ਕਸਮੇਂ, ਇੱਕ-ਇੱਕ ਤੋੜੀ ਵੇ (ਓਹੋ)
 ਇੱਕ-ਇੱਕ ਤੋੜੀ ਵੇ
 ਲਓ ਆ ਗਈ ਲੋਹੜੀ ਵੇ (ਆਹਾ)
 ਬਣਾ ਲਓ ਜੋੜੀ ਵੇ (ਓਹੋ)
 ਲਓ ਆ ਗਈ ਲੋਹੜੀ ਵੇ (ਆਹਾ)
 ਬਣਾ ਲਓ ਜੋੜੀ ਵੇ
 ਓਏ, ਹੋ-ਹੋ-ਹੋ...
 ਹੋਏ-ਹੋਏ-ਹੋਏ...
 ਤੇਰੇ ਕੁਰਬਾਨ ਜਾਵਾਂ, ਤੇਰੀ ਮਰਜ਼ੀ ਜਾਣ ਜਾਵਾਂ
 ਤੋ ਹਰ ਬਾਤ ਮੰਨ ਜਾਵਾਂ, ਤੇਰੀ ਸੋਹਣੀਏ
 ਓਏ-ਓਏ-ਓਏ, ਤੇਰੇ ਕੁਰਬਾਨ ਜਾਵਾਂ, ਤੇਰੀ ਮਰਜ਼ੀ ਜਾਣ ਜਾਵਾਂ
 ਤੋ ਹਰ ਬਾਤ ਮੰਨ ਜਾਵਾਂ, ਤੇਰੀ ਸੋਹਣੀਏ
 ਓਏ-ਓਏ-ਓਏ, ਤੇਰੇ ਕੁਰਬਾਨ ਜਾਵਾਂ
 ਹਾ! ਤੈਨੂੰ ਮੈਂ ਜਾਣਦੀ ਆਂ, ਖੂਬ ਪਹਿਚਾਣਦੀ ਆਂ
 ਮਿਲਣਾ ਜੋ ਮੁਝਕੋ ਹੈਗਾ ਤੁਝਕੋ, ਸੁਣ ਲੇ ਕੁੱਛ ਗੱਲਾਂ ਮੇਰੀਆਂ
 ਤੈਨੂੰ ਮੈਂ ਜਾਣਦੀ ਆਂ, ਖੂਬ ਪਹਿਚਾਣਦੀ ਆਂ
 ਮਿਲਣਾ ਜੋ ਮੁਝਕੋ ਹੈਗਾ ਤੁਝਕੋ, ਸੁਣ ਲੇ ਕੁੱਛ ਗੱਲਾਂ ਮੇਰੀਆਂ
 ਤੈਨੂੰ ਮੈਂ ਜਾਣਦੀ ਆਂ, ਖੂਬ ਪਹਿਚਾਣਦੀ ਆਂ
 ਹੋਏ-ਹੋਏ-ਹੋਏ, ਜ਼ਿੰਦ ਮੇਰੀਏ
 ਹਾਏ-ਹਾਏ-ਹਾਏ, ਜ਼ਿੰਦ ਮੇਰਿਆ
 ♪
 ਸ਼ਾਮ ਹੋਤੇ ਹੀ ਨਾਲ ਯਾਰਾਂ ਦੇ ਰੋਜ਼ ਦਾ ਪੀਣਾ
 ਡੂਬੇ ਸੂਰਜ ਤੋ, ਬੰਦਾ ਵੀ ਡੁੱਬੇ ਹੈ ਯੇ ਕੋਈ ਜੀਨਾ, ਹੂ
 ਬਾਤ ਚੰਗੀ ਹੈ ਯੇ ਤੇਰੀ ਧਿਆਨ ਰੱਖਾਂਗਾ
 ਅੱਜ ਪੀਲੂੰ, ਬੂੰਦ ਕੱਲ ਸੇ ਮੈਂ ਨਾ ਚੱਖਾਂਗਾ
 हाँ, जो अब शाम होगी तो सीधे घर जाएँगे, हाँ-हाँ-हाँ
 ਤੇਰੇ ਕੁਰਬਾਨ ਜਾਵਾਂ, ਤੇਰੇ ਕੁਰਬਾਨ ਜਾਵਾਂ
 ਓਏ ਰਾਂਝਣਾ, ਮੇਰੇ ਮੱਖਣਾ, ਓਏ ਢੋਲਣਾ, ਮੇਰੇ ਸੱਜਣਾ
 ਜ਼ਿੰਦ ਮੇਰੀਏ, ਓਏ ਹੀਰੀਏ, ਸੋਹਣੀਏ, ਹੋ
 ♪
 ਤੈਨੂੰ ਹਰ ਦਿਨ ਦੇਖਤੀ ਹੂੰ, ਖੇਡਦੇ ਪੱਤੇ
 ਮੁਝਸੇ ਪਿਆਰੇ, ਤੈਨੂੰ ਪੰਜੇ, ਛਿੱਕੇ ਤੇ ਸੱਤੇ, ਕਿਉ?
 ताश खेलूँ, अब ना होगी, ऐसी नादानी
 अब तो होंगे, दो ही पत्ते, राजा और रानी
 ਜ਼ਿੰਦ ਇਹ ਮੇਰੀ ਹੋਗੀ ਤੇਰੀ, ਛੱਡ ਪੱਤੀਆਂ ਦੀ ਢੇਰੀਆਂ
 ਤੈਨੂੰ ਮੈਂ ਜਾਣਦੀ ਆਂ, ਖੂਬ ਪਹਿਚਾਣਦੀ ਆਂ
 ਹੋਏ-ਹੋਏ-ਹੋਏ, ਜ਼ਿੰਦ ਮੇਰੀਏ
 ਹਾਏ-ਹਾਏ-ਹਾਏ, ਜ਼ਿੰਦ ਮੇਰਿਆ
 ਲਓ ਆ ਗਈ ਲੋਹੜੀ ਵੇ (ਆਹਾ)
 ਬਣਾ ਲਓ ਜੋੜੀ ਵੇ (ਆਹਾ)
 ਕਲਾਈ ਕੋਈ ਯੂ ਥਾਮੋ, ਨਾ ਜਾਵੇ ਛੋੜੀ ਵੇ (ਆਹਾ)
 ਨਾ ਜਾਵੇ ਛੋੜੀ ਵੇ
 ਝੂਠ ਨਾ ਬੋਲੀ ਵੇ (ਓਹੋ)
 ਕੁਫ਼ਰ ਨਾ ਤੋਲੀ ਵੇ (ਓਹੋ)
 ਜੋ ਤੁਨੇ ਖਾਈ ਥੀ ਕਸਮੇਂ, ਇੱਕ-ਇੱਕ ਤੋੜੀ ਵੇ (ਓਹੋ)
 ਇੱਕ-ਇੱਕ ਤੋੜੀ ਵੇ
 ♪
 कुछ मनगाऊँ, याद तुमको रह नहीं पाए
 लाना तो था, एक परांदा हलवा ले आए
 पास अब भी ये नोटबुक है इसमें लिख लूंगा
 यानी अब जो तुम मंगाओ, वोही लाऊँगा
 हाँ, सुधारते सुधारते ही सुधर जाएँगे, हाँ-हाँ-हाँ
 ਤੇਰੇ ਕੁਰਬਾਨ ਜਾਵਾਂ, ਤੇਰੇ ਕੁਰਬਾਨ ਜਾਵਾਂ
 ਸੋਹਣੀਏ-ਬੱਲੀਏ, ਜ਼ਿੰਦੀਏ-ਹੀਰੀਏ
 ਸੱਜਣਾ-ਢੋਲਣਾ, ਮੱਖਣਾ-ਰਾਂਝਣਾ
 ♪
 आ...
 चाहे बदलो या ना बदलो, फिर भी मेरे हो
 मैं तो चाहूँ, जब जन्म लूँ, तुम ही मेरे हो
 ਹੋ-ਹੋ-ਹੋ...
 हीरिए मैं, हर जन्म हूँ तेरा ही जोगी
 तू मेरी थी, तू मेरी है, तू मेरी होगी
 हाँ, तुम्हारे बिना ये कीधर जाएँगे?
 ਹੋਣੀ ਅਬ ਪੂਰੀ, ਹੈ ਜ਼ਰੂਰੀ ਮੰਨ ਦੀਆਂ ਸੱਧਰਾਂ ਤੇਰੀਆਂ
 ਤੈਨੂੰ ਮੈਂ ਜਾਣਦੀ ਆਂ, ਖੂਬ ਪਹਿਚਾਣਦੀ ਆਂ
 ਤੇਰੇ ਕੁਰਬਾਨ ਜਾਵਾਂ, ਤੇਰੇ ਕੁਰਬਾਨ ਜਾਵਾਂ
 ♪
 ਹੋ-ਹੋ-ਹੋ...
 ਆਹਾ-ਆਹਾ-ਆਹਾ...
 ਹੋ-ਹੋ-ਹੋ...
 ਲਓ ਆ ਗਈ ਲੋਹੜੀ ਵੇ (ਆਹਾ)
 ਬਣਾ ਲਓ ਜੋੜੀ ਵੇ (ਆਹਾ)
 ਕਲਾਈ ਕੋਈ ਯੂ ਥਾਮੋ, ਨਾ ਜਾਵੇ ਛੋੜੀ ਵੇ
 ਝੂੱਠ ਨਾ ਬੋਲੀ ਵੇ (ਓਹੋ)
 ਕੁਫ਼ਰ ਨਾ ਤੋਲੀ ਵੇ (ਓਹੋ)
 ਜੋ ਤੁਨੇ ਖਾਈ ਥੀ ਕਸਮੇਂ, ਇੱਕ-ਇੱਕ ਤੋੜੀ ਵੇ
 ਹੋਏ
 

Audio Features

Song Details

Duration
06:52
Key
5
Tempo
98 BPM

Share

More Songs by Madan Mohan

Albums by Madan Mohan

Similar Songs