Mukhda Vekh Ke (From "De De Pyaar De")
1
views
Lyrics
ਹੋ, ਹੋ ਹੋ, ਬਿੱਲੋ, ਨੀ ਬਿੱਲੋ, ਤੇਰੀ ਅੱਖ miniature (ਅੱਖ miniature, ਅੱਖ miniature) हो, दो sip लेके बढ़ गया temperature (गया tempera-, गया-गया temperature) ਓ, ਹੋ, ਬਿੱਲੋ, ਨੀ ਬਿੱਲੋ, ਤੇਰੀ ਅੱਖ miniature दो sip लेके बढ़ गया temperature ਨਸ਼ਾ ਜਿਹਾ ਮੈਂਨੂੰ ਚੜ੍ਹ ਗਿਆ ਨੀ ਹੋ, ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ, ਆਏ, ਹਾਏ ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ ਫ਼ੜੀਆਂ ਨਾ ਮਾਰ ਲਫ਼ੰਗਿਆ ਵੇ, ਉੱਡ-ਉੱਡ ਕੇ मारे मुझे line, hero सारे Bollywood के ਮੇਰੀ hot ਕਮਰ ਜੋ ਹਿਲਦੀ ਐ ਜੋ ਦੇਖੇ ਠੰਡਕ ਮਿਲਦੀ ਐ ਮੇਰੀ hot ਕਮਰ ਜੋ ਹਿਲਦੀ ਐ ਜੋ ਦੇਖੇ ਠੰਡਕ ਮਿਲਦੀ ਐ ਰੱਬ ਜੀ ਦਾ ਕਰ thank ਐੰਨਾ ਸੋਹਣਾ ਮੁੰਡਾ ਤੇਰੇ ਪਿੱਛੇ ਪੜ ਗਿਆ ਨੀ ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ, ਆਏ, ਹਾਏ ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ) ਹੋ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ) ਹੋ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ) ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ) ਰੋਜ਼ ਰਾਤੀ phone ਮੈਂਨੂੰ ਕਰੇ tring-tring ਵੇ ਸੁਨਿਆਰੇ ਕੋਲੋ ਕਹਿੰਦਾ ਲੈਕੇ ਆਯਾ ring ਵੇ ਆਂਹਾ! ਰੋਜ਼ ਰਾਤੀ phone ਮੈਂਨੂੰ ਕਰੇ tring-tring ਵੇ ਸੁਨਿਆਰੇ ਕੋਲੋ ਕਹਿੰਦਾ ਲੈਕੇ ਆਯਾ ring No ਕਰਨੀ ਸੀ, yes ਮੈਂਨੂੰ ਕਰ ਗਿਆ ਨੀ ਕਹਿੰਦਾ, "ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ" ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ) ਹੋ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ) ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ) ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
Audio Features
Song Details
- Duration
- 02:49
- Key
- 1
- Tempo
- 98 BPM