Layi Vi Na Gayee
1
views
Lyrics
ਹੋ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਮਿਹਣੇ ਮਾਰਦਾ ਜਹਾਣ ਮੈਨੂੰ ਸਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ♪ ਸੋਚਿਆ ਨਹੀਂ ਸੀ, ਮੇਰਾ ਪਿਆਰ ਭੁੱਲ ਜਾਏਂਗੀ ਹੋ, ਸੋਚਿਆ ਨਹੀਂ ਸੀ, ਮੇਰਾ ਪਿਆਰ ਭੁੱਲ ਜਾਏਂਗੀ ਐਨੇ ਜਿੱਡੇ ਕੀਤੇ ਹੋਏ ਕਰਾਰ ਭੁੱਲ ਜਾਏਂਗੀ ਕਰਾਰ ਭੁੱਲ ਜਾਏਂਗੀ ਦਿਲ ਮਿਲ ਕੇ ਵਿਛੜ ਗਿਆ, ਯਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਸੋਹਣੀਏ ♪ ਹੋ, ਸੱਚਾ ਰੱਬ ਰਾਖਾ, ਮੂੰਹ ਮੋੜ ਜਾਣ ਵਾਲ਼ੀਏ ਸੱਚਾ ਰੱਬ ਰਾਖਾ, ਮੂੰਹ ਮੋੜ ਜਾਣ ਵਾਲ਼ੀਏ ਦਿਲ ਲੈਕੇ ਮੇਰਾ ਦਿਲ ਤੋੜ ਜਾਣ ਵਾਲ਼ੀਏ ਤੋੜ ਜਾਣ ਵਾਲ਼ੀਏ ਹਾਏ, ਦਿਲ ਟੁੱਟਿਆ ਨਾ ਜੁੜੇ ਦੁਬਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਮਿਹਣੇ ਮਾਰਦਾ ਜਹਾਣ ਮੈਨੂੰ ਸਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ (ਸੋਹਣੀਏ) ਹਾਏ, ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ
Audio Features
Song Details
- Duration
- 05:45
- Key
- 9
- Tempo
- 174 BPM