Illegal Weapon 2.0 (From "Street Dancer 3D")
2
views
Lyrics
आँख सुरमे से भर के तैयार की खींच-खींच के निशाने हूँ मैं मारती ♪ आँख सुरमे से भर के तैयार की खींच-खींच के निशाने हूँ मैं मारती खुद ज़्यादा तू उम्मीद मत रख, ਸੋਹਣਿਆ ज़्यादा तू उम्मीद मत रख, ਸੋਹਣਿਆ ਤੇਰਾ level ਨਹੀਂ ਮੇਰੇ ਯਾਰ ਵਰਗਾ ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ ♪ ਮੇਰੀ ਗੱਲਬਾਤ end, ਜੱਟੀ lit, ਹਾਣੀਆ ਮੈਂ ਜਾਵਾਂ ਦੋ time gym, ਪੂਰੀ fit, ਹਾਣੀਆ (Fit, ਹਾਣੀਆ) ਓ, ਜਿਧਰੋਂ ਵੀ ਲੰਘਾ, ਮੇਰੇ ਹੋਣ ਚਰਚੇ ਮੇਰੀ natural beauty ਕਰੇ hit, ਹਾਣੀਆ (Hit, ਹਾਣੀਆ) Try ना मुझपे तू मार, ਸੋਹਣਿਆ Try ना मुझपे तू मार, ਸੋਹਣਿਆ ਤੂੰ ਜਰਾ ਸਾ ਭੀ ਨਹੀਂ ਮੇਰੇ ਯਾਰ ਵਰਗਾ ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ ♪ मन्ने छोरी लागे तू अंगार सी ਖਿੱਚ-ਖਿੱਚ ਕੇ ਨਿਸ਼ਾਨੇ ਤਭੀ ਮਾਰ ਸੀ ♪ मन्ने छोरी लागे तू अंगार सी ਖਿੱਚ-ਖਿੱਚ ਕੇ ਨਿਸ਼ਾਨੇ ਤਭੀ ਮਾਰ ਸੀ ਆਜਾ, ਮੇਰੇ ਨਾਲ਼ ਇੱਕ ਵਾਰ ਨੱਚ, ਸੋਹਣੀਏ ਮੇਰੇ ਨਾਲ਼ ਇੱਕ ਵਾਰ ਨੱਚ, ਸੋਹਣੀਏ ਤੈਨੂੰ feel ਕਰਾਵਾਂ ਮੈਂ star ਵਰਗਾ ਗੱਭਰੂ ਦੇ ਸੀਨੇ ਵਿੱਚ ਠਾਹ ਵੱਜਦਾ ਨੀ ਤੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ ਗੱਭਰੂ ਦੇ ਸੀਨੇ ਵਿੱਚ ਠਾਹ ਵੱਜਦਾ ਨੀ ਤੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ
Audio Features
Song Details
- Duration
- 03:08
- Key
- 1
- Tempo
- 95 BPM