Millionaire

7 views

Lyrics

Western Penduz, Western Penduz
 ਹੋ, ਲੈ ਦਉਂ ਮਸਕਾਰੇ, ਚੰਨ-ਚੁੰਨ ਥੋੜੀ ਦੂਰ ਨੇ
 ਬੋਲ ਕੇ ਤਾਂ ਦੱਸੋ, ਕੀ ਮੰਗਦੇ ਹਜ਼ੂਰ ਨੇ?
 ਬਿਨਾਂ ਗੱਲੋਂ ਮੱਥੇ ਕਾਹਤੇ ਪਾਲੀਆਂ ਤਿਉੜੀਆਂ?
 ਹੱਸ ਕੇ ਦਿਖਾ ਦੇ ਚੰਨ ਨੂੰ ਵੀ ਲਾਦਾਂ ਪੌੜੀਆਂ
 Anklet gold ਲਿਆਦਾਂ, ਗੋਰੀਏ
 ਯਾਂ ਫਿਰ Lambo ਮੈਂ ਲਿਆਂਦਾ, ਤੈਨੂੰ ਕਾਲੇ ਰੰਗ ਦੀ
 ਬੋਲ ਕੇ ਤਾਂ ਦੱਸ, ਨੀ ਤੂੰ ਕੀ ਮੰਗਦੀ? ਕੀ ਮੰਗਦੀ?
 Millionaire ਯਾਰ ਤੇਰਾ, ਕਾਹਤੇ ਸੰਗਦੀ?
 ਨੀ "ਬਿੱਲੋ" ਕਾਹਤੇ ਸੰਗਦੀ?
 ਹੋ, ਬੋਲ ਕੇ ਤਾਂ ਦੱਸ, ਨੀ ਤੂੰ ਕੀ ਮੰਗਦੀ? ਕੀ ਮੰਗਦੀ?
 Millionaire ਯਾਰ ਤੇਰਾ, ਕਾਹਤੇ ਸੰਗਦੀ?
 ਨੀ "ਬਿੱਲੋ" ਕਾਹਤੇ ਸੰਗਦੀ?
 ਹੋ, ਬੋਲ ਕੇ ਤਾਂ ਦੱਸ, ਨੀ ਤੂੰ ਕੀ ਮੰਗਦੀ? ਕੀ ਮੰਗਦੀ?
 Millionaire ਯਾਰ ਤੇਰਾ, ਕਾਹਤੇ ਸੰਗਦੀ?
 ਨੀ "ਬਿੱਲੋ" ਕਾਹਤੇ ਸੰਗਦੀ?
 
 ਹੋ, Neck ਉੱਤੇ necklace, ਸੋਨੇ ਦੀਆਂ bangle'an
 ਉਂਗਲਾਂ 'ਚ diomand ਦੀ ਮੁੰਦੀ ਕਰਵਾਦਿਆਂ
 ਹੁਕਮ ਤਾਂ ਕਰ ਇੱਕਹੇਰਾਂ ਸੋਨੇ ਰੰਗੀਏ
 ਸੋਨੇ ਰੰਗੀਏ, ਨੀ ਤੈਨੂੰ ਸੋਨੇ 'ਚ ਮੜ੍ਹਾਦਿਆਂ
 ਖਿੱਚ ਜਾਨਾ ਉਦਾਂ ਪੂਰੇ ਗੱਫ਼ੇ ਪਿਆਰ ਦੇ
 ਤੂੰ ਦੁੱਖੀ ਹੋਵੇਂ ਸਾਲੀ ਬੁਰਕੀ ਨਹੀਂ ਲੰਘਦੀ
 ਬੋਲ ਕੇ ਤਾਂ ਦੱਸ ਨੀ ਤੂੰ ਕੀ ਮੰਗਦੀ? ਕੀ ਮੰਗਦੀ?
 Millionaire ਯਾਰ ਤੇਰਾ, ਕਾਹਤੇ ਸੰਗਦੀ?
 ਨੀ "ਬਿੱਲੋ" ਕਾਹਤੇ ਸੰਗਦੀ?
 ਹੋ, ਬੋਲ ਕੇ ਤਾਂ ਦੱਸ, ਨੀ ਤੂੰ ਕੀ ਮੰਗਦੀ? ਕੀ ਮੰਗਦੀ?
 Millionaire ਯਾਰ ਤੇਰਾ, ਕਾਹਤੇ ਸੰਗਦੀ?
 ਨੀ "ਬਿੱਲੋ" ਕਾਹਤੇ ਸੰਗਦੀ?
 ♪
 ਹਾਸਿਆਂ ਨੂੰ ਤੇਰੇ ਵਿੱਚੋਂ ਕਰਦੇ ਤੂੰ ਬਰੀ
 ਕਾਹਤੇ ਲਾ ਲਈ ਪਾਬੰਦੀ ਘਰੇ ਹੋਏ ਕੈਦ ਨੇ?
 Sad-sad face, suit ਕਰਦਾ ਨਹੀਂ ਤੈਨੂੰ
 ਤੇਰੇ ਮਿੱਠਿਆਂ ਬੁੱਲ੍ਹਾਂ ਨੇ fail ਕਰੇ ਸ਼ਹਿਦ ਨੇ
 Jerry! Jerry! Jerry! ਬੱਸ ਕਹਿੰਦੀ ਰਿਹਾ ਕਰ
 ਬੰਦ ਬੁੱਲ੍ਹੀਆਂ 'ਚ ਜਾਨ ਮੇਰੀ ਸੂਲੀ ਟੰਗਦੀ
 ਬੋਲ ਕੇ ਤਾਂ ਦੱਸ, ਨੀ ਤੂੰ ਕੀ ਮੰਗਦੀ? ਕੀ ਮੰਗਦੀ?
 Millionaire ਯਾਰ ਤੇਰਾ, ਕਾਹਤੇ ਸੰਗਦੀ?
 ਨੀ "ਬਿੱਲੋ" ਕਾਹਤੇ ਸੰਗਦੀ?
 ਹੋ, ਬੋਲ ਕੇ ਤਾਂ ਦੱਸ, ਨੀ ਤੂੰ ਕੀ ਮੰਗਦੀ? ਕੀ ਮੰਗਦੀ?
 Millionaire ਯਾਰ ਤੇਰਾ, ਕਾਹਤੇ ਸੰਗਦੀ?
 ਨੀ "ਬਿੱਲੋ" ਕਾਹਤੇ ਸੰਗਦੀ?
 

Audio Features

Song Details

Duration
03:00
Key
6
Tempo
160 BPM

Share

More Songs by A Kay

Albums by A Kay

Similar Songs