Qismat
6
views
Lyrics
ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ, ਮੈਂ ਰੱਬ ਬਦਲਦਾ ਵੇਖਿਆ ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ, ਮੈਂ ਰੱਬ ਬਦਲਦਾ ਵੇਖਿਆ ਸੱਭ ਕੁੱਝ ਬਦਲ ਗਿਆ ਮੇਰਾ ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ... ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ, ਮੈਂ ਰੱਬ ਬਦਲਦਾ ਵੇਖਿਆ ♪ ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ ਮੈਂ ਝੂਠ ਬਦਲਦਾ ਵੇਖਿਆ, ਮੈਂ ਸੱਚ ਬਦਲਦਾ ਵੇਖਿਆ ਮੈਂ ਬਦਲਦੇ ਪੱਥਰ ਵੇਖੇ ਨੇ, ਮੈਂ ਕੱਚ ਬਦਲਦਾ ਵੇਖਿਆ ਸੱਭ ਕੁੱਝ ਬਦਲ ਗਿਆ ਮੇਰਾ ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ, ਮੈਂ ਰੱਬ ਬਦਲਦਾ ਵੇਖਿਆ ♪ ਜੇ ਲੋੜ ਨਹੀਂ ਐ ਹੁਣ ਮੇਰੀ, ਮੂੰਹ 'ਤੇ ਮੇਰੇ ਬੋਲ ਵੇ ਮੰਗ ਨਾ ਸਲਾਹਾਂ ਜਾਕੇ ਪਰਲੋਕਾਂ ਕੋਲ ਵੇ ਜੇ ਦੇਣਾ ਐ ਤੇ ਦਿਲ ਨਾਲ ਸਾਥ ਦੇਵੀਂ ਮੇਂਰਾ ਤੂੰ ਜੇ ਰੁਲਣਾ ਵੀ ਐ ਤੇ ਫਿਰ ਚੰਗੀ ਤਰ੍ਹਾਂ ਰੁਲ ਵੇ ਮੈਂ ਚੰਨ ਬਦਲਦਾ ਵੇਖਿਆ, ਤਾਰੇ ਬਦਲਦੇ ਵੇਖੇ ਮੈਂ ਹਾਏ, ਲੋੜ ਪੈਣ ਤੇ ਦੁਨੀਆ 'ਚ ਸਾਰੇ ਬਦਲਦੇ ਵੇਖੇ ਮੈਂ ਸੱਭ ਕੁੱਝ ਬਦਲ ਗਿਆ ਮੇਰਾ ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ♪ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ
Audio Features
Song Details
- Duration
- 04:03
- Key
- 11
- Tempo
- 88 BPM