Do Gallan (Cover Version) - Fresh Side, Vol. 1

Lyrics

ਚੰਨ ਦੀ ਚਾਨਣੀ, ਥੱਲੇ ਬਹਿ ਕੇ
 ਚੰਨ ਦੀ ਚਾਨਣੀ, ਥੱਲੇ ਬਹਿ ਕੇ
 ਦੋ ਗੱਲਾਂ ਕਰੀਏ ਪਿਆਰ ਦੀਆਂ
 ਆਜਾ ਗੱਲਾਂ ਕਰੀਏ, ਗੱਲਾਂ ਕਰੀਏ
 ਦੋ ਗੱਲਾਂ ਕਰੀਏ, ਗੱਲਾਂ ਕਰੀਏ
 ਹੱਥਾਂ ਵਿੱਚ ਹੋਵੇ ਤੇਰਾ ਹੱਥ
 ਸਮਾਂ ਉੱਥੇ ਹੀ ਖਲੋ ਜਾਵੇ
 ਤੇਰਾ-ਮੇਰਾ ਪਿਆਰ ਵੇਖ
 ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ
 ਹੱਥਾਂ ਵਿੱਚ ਹੋਵੇ ਤੇਰਾ ਹੱਥ
 ਸਮਾਂ ਉੱਥੇ ਹੀ ਖਲੋ ਜਾਵੇ
 ਤੇਰਾ-ਮੇਰਾ ਪਿਆਰ ਵੇਖ
 ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ
 ਆਉਣ ਠੰਡੀਆਂ ਹਵਾਵਾਂ ਸੀਨਾ ਠਾਰਦੀਆਂ
 ਦੋ ਗੱਲਾਂ ਕਰੀਏ
 ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ
 ਦੋ ਗੱਲਾਂ ਪਿਆਰ ਦੀਆਂ
 ਆਜਾ ਗੱਲਾਂ ਕਰੀਏ, ਗੱਲਾਂ ਕਰੀਏ
 ♪
 ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹ ਜਾਂ
 ਮਿਲੇ ਤੇਰੀ ਰੂਹ ਨੂੰ ਸੁੱਕੂੰ, ਵੇ ਮੈਂ ਐਸਾ ਕੁਝ ਕਰ ਜਾਂ
 ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹ ਜਾਂ
 ਮਿਲੇ ਤੇਰੀ ਰੂਹ ਨੂੰ ਸੁੱਕੂੰ, ਵੇ ਮੈਂ ਐਸਾ ਕੁਝ ਕਰ ਜਾਂ
 ਫੁੱਲ ਬਣ ਕੇ ਸਜਾਂ ਮੈਂ ਰਾਹਵਾਂ ਪਿਆਰ ਦੀਆਂ
 ਦੋ ਗੱਲਾਂ ਕਰੀਏ
 ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ
 ਦੋ ਗੱਲਾਂ ਕਰੀਏ ਪਿਆਰ ਦੀਆਂ
 ਆਜਾ ਗੱਲਾਂ ਕਰੀਏ, ਗੱਲਾਂ ਕਰੀਏ
 ♪
 ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠਾ ਕੋਲ਼ ਮੇਰੇ ਤੂੰ ਹੋਵੇ
 ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ
 ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠਾ ਕੋਲ਼ ਮੇਰੇ ਤੂੰ ਹੋਵੇ
 ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ
 ਸੋਚਾਂ Sandhu ਦੀਆਂ ਐਥੇ ਆ ਕੇ ਹਾਰਦੀਆਂ
 ਦੋ ਗੱਲਾਂ ਕਰੀਏ
 ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ
 ਦੋ ਗੱਲਾਂ ਕਰੀਏ ਪਿਆਰ ਦੀਆਂ
 ਆਜਾ ਗੱਲਾਂ ਕਰੀਏ, ਗੱਲਾਂ ਕਰੀਏ
 ਦੋ ਗੱਲਾਂ ਕਰੀਏ, ਗੱਲਾਂ ਕਰੀਏ
 

Audio Features

Song Details

Duration
04:11
Key
7
Tempo
70 BPM

Share

More Songs by Anu Amanat

Similar Songs