Kudiye Ni

1 views

Lyrics

ਹੋ, ਮੁੰਡਾ ਟੌਪਮ-ਟੌਪ, ਵੇਖੋ
 (ਮੁੰਡਾ ਟੌਪਮ-ਟੌਪ)
 (ਗਿੱਧੇ ਵਿੱਚ ਆਯਾ, ਵੇਖੋ)
 (ਕਰਦਾ ਹੌਪਮ-ਹੌਪ)
 (ਮੁੰਡਾ ਟੌਪਮ-ਟੌਪ, ਵੇਖੋ)
 (ਮੁੰਡਾ ਟੌਪਮ-ਟੌਪ)
 (ਗਿੱਧੇ ਵਿੱਚ ਆਯਾ, ਵੇਖੋ)
 (ਕਰਦਾ ਹੌਪਮ-ਹੌਪ)
 (ਕਰਦਾ ਹੌਪਮ-ਹੌਪ)
 
 ਕੁੜੀਏ ਨੀ, ਮੇਰੇ ਦਿਲ ਵਿੱਚ ਵੱਸ ਜਾ
 ਕੁੜੀਏ ਨੀ, ਤੇਰੇ ਬਿਨ ਮੈਂ ਨਹੀਓ ਜੱਚਦਾ
 ♪
 ਕੁੜੀਏ ਨੀ, ਮੇਰੇ ਦਿਲ ਵਿੱਚ ਵੱਸ ਜਾ
 ਕੁੜੀਏ ਨੀ, ਤੇਰੇ ਬਿਨ ਮੈਂ ਨਹੀਓ ਜੱਚਦਾ
 ਕੁੜੀਏ ਨੀ, ਮੈਂ ਤੇਰਾ ਦੀਵਾਨਾ
 ਕੁੜੀਏ ਨੀ, ਤੇਰੇ ਬਿਨ ਮੈਂ ਨਹੀਓਂ ਰਹਿਣਾ
 ਕੁੜੀਏ ਨੀ, ਐ ਚੁੱਪੀ ਤਾਂ ਤੋੜ
 ਕੁੜੀਏ ਨੀ, ਆਨਾਕਾਨੀ ਵੀ ਛੋੜ
 ਕੁੜੀਏ ਨੀ, ਕੁੜੀਏ ਨੀ, ਕੁੜੀਏ ਨੀ, ਕੁੜੀਏ
 ♪
 ਮੁੰਡਿਆ ਵੇ, ਹੋ ਨਾ ਮੇਰੇ ਪੀਛੇ ਲੱਟੂ
 नज़र जो लगी, कहाँ से लाऊँगी नज़रबट्टू?
 ਮੁੰਡਿਆ ਵੇ, ਮੈਂਨੂੰ follow ਨਾ ਕਰ ਤੂੰ
 Publicly यूँ मेरा हाथ ना पकड़ तू
 ਕੁੜੀਏ ਨੀ, ਕੁੜੀਏ ਨੀ, ਕੁੜੀਏ
 ♪
 Loneliness तेरे बिन ज़िन्दगी में
 ♪
 Loneliness तेरे बिन ज़िन्दगी में
 ਕਡੇ ਨਾ ਕਹੀਂ ਕਿਸੇ ਨੂੰ ਕੱਲੀ ਮੇਂ
 ਹਾਣ ਦੀ ਟੁਕੜੀ ਤੂੰ ਮੇਰੇ, ਸੌਂਹ ਰੱਬ ਦੀ ਜੀ
 ਘਰ ਵਿੱਚ ਵੀ ਮੇਰੇ favourite ਸਬ ਦੀ ਜੀ
 ਕੁੜੀਏ ਨੀ, ਕੁੜੀਏ ਨੀ, ਕੁੜੀਏ ਨੀ, ਕੁੜੀਏ
 ♪
 (ਹਾਂ, ਦੱਸ ਕੀ ਐ?)
 (ਓ, ਗੱਲ ਕਰਨੀ ਸੀ)
 (ਕੀ ਗੱਲ ਕਰਨੀ ਐ?)
 (ਤੇਰੇ-ਮੇਰੇ ਬਾਰੇ)
 (ਕੀ?)
 (ਯਾਰ, ਬਚਪਨ ਤੋਂ ਲੈਕੇ ਆਜ ਤਕ ਤੂੰ ਹੀ ਐ)
 (ਬਚਪਨ ਦੀ ਬਾਤ ਹੋਰ ਸੀ)
 (ਯਾਰ, ੧੦ ਸਾਲ ਹੋ ਗਏ ਹੈਂ)
 (ਅੱਛਾ, ਮੈਂ late ਹੋਰੀਆਂ, phone ਤੇ ਗੱਲ ਕਰਦੀਆਂ)
 (अच्छा, चल फ़िर phone number दे दे)
 
 ਮੁੰਡਿਆ ਵੇ, ਐ ਲੇ number ਤੂੰ ਫੜ
 ਮੁੰਡਿਆ ਵੇ, ਮੈਂ ਭੀ ਰਹਿੰਦੀ ਚੰਡੀਗੜ੍ਹ
 ਮੁੰਡਿਆ ਵੇ, time pass ਦਾ ਨਾ ਸੋਚੀ
 ਜੇ ਕਰੀ ਮੇਰੇ ਨਾਲ ਕੋਈ ਊਂਚੀ-ਨੀਚੀ ਗੋਚੀ
 ਵੀਰ ਜੀ ਮੇਰੇ full-on ਕਲੇਸ਼ੀ
 उन्ही के court में होनी है तेरी पेशी
 ♪
 ਕੁੜੀਏ ਨੀ, I am better than the best
 ਚਾਹੇ ਤੋ ਲੇਲੇ ਏਕ ਨਿੱਕਾ ਸਾ ਤੂੰ test
 कहे तो तेरे नाम का tattoo मैं करा लूँ
 खून से initials तेरे मैं लिखा लूँ
 (अच्छा बाबा, मान गई, बस कर अब)
 ਕੁੜੀਏ ਨੀ, ਕੁੜੀਏ ਨੀ, ਕੁੜੀਏ ਨੀ, ਕੁੜੀਏ
 

Audio Features

Song Details

Duration
03:24
Key
4
Tempo
123 BPM

Share

More Songs by Aparshakti Khurana'

Similar Songs