Jawani

6 views

Lyrics

Show Mxrci On It!
 ਹੋ import ਕਰੀਦੇ exhaust ਪੁਵਾਏ
 ਹੁਣ Self ਵੱਜੀਦੇ ਨਾਲ ਦੋ ਪਿੰਡ ਠਾਏ
 ਹੋ import ਕਰੀਦੇ exhaust ਪੁਵਾਏ
 ਹੁਣ Self ਵੱਜੀਦੇ ਨਾਲ ਦੋ ਪਿੰਡ ਠਾਏ
 ਹੁਣ ਦਾਰੂ-ਦੱਪਾ, ਗੇੜਾ-ਗੱਪਾਂ
 ਟੌਰ-ਟੱਪਾ ਗੁੰਦਮੇ ਸ਼ਰੀਰ ਤੇ
 ਵਿਲਾਇਤੀ ਹੋਵੇ ਲੀੜਾ-ਲੱਤਾਂ
 ਹਾਏ ਉੱਤੋਂ ਬੱਜੀ ਵੀ Trip ਹੋਵੇ
 ਭੰਗਦੀ-ਭੰਗਦੀ
 ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ
 ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ
 (ਹੋਰ ਨੀ ਜਵਾਨੀ ਕੁਝ ਮੰਗਦੀ)
 (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ)
 ♪
 ਹੁਕਮ ਸੁਣਾਉਣਾ ਹੋਵੇ ਬੌਂਨੇਟਾਂ ਤੇ ਚੜ੍ਹ-ਚੜ੍ਹ
 ਰੌਲੇਆਂ 'ਚ ਜਾਣਾ ਹੋਵੇ ਮੁੰਡੇ ਕੱਠੇ ਕਰ-ਕਰ
 ਹੁਕਮ ਸੁਣਾਉਣਾ ਹੋਵੇ ਬੋਨੇਟਾ ਤੇ ਚੜ੍ਹ-ਚੜ੍ਹ
 ਰੌਲੇਆਂ 'ਚ ਜਾਣਾ ਹੋਵੇ ਮੁੰਡੇ ਕੱਠੇ ਕਰ-ਕਰ
 Support ਤੇ ਹੰਗਾਰਾ ਹੋਵੇ ਕਿਸੇ ਲਾਲ ਬੱਤੀ ਦਾ
 ਨੀ ਮਿੱਤਰਾਂ ਦੇ ਮੂਹਰੇ ਫੇਰ ਕਿਹਦਾ ਕੁਝ ਬੱਤੀ ਦਾ
 ਸਿਦੀ ਹੋਵੇ ਰਬ ਨਾਲ ਤੁੱਰੇ Rally ਪਬ ਨਾਲ
 ਇੱਕ ਅੱਧਾ ਡੱਬ ਨਾਲ ਡਿੱਗੀ ਚ ਦੁਨਾਲੀ
 ਕਾਲੇ ਰੰਗ ਦੀ, ਰੰਗ ਦੀ
 ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ
 ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ
 (ਹੋਰ ਨੀ ਜਵਾਨੀ ਕੁਝ ਮੰਗਦੀ)
 (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ)
 ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ
 ਬਰੀਜ਼ਰਾਂ ਨਾ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ
 ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ
 ਬਰੀਜ਼ਰਾਂ ਨਾ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ
 ਵੇਹਲੇ ਬੱਲੇ ਰਹਿਣ ਮੂੰਹ ਓਹਨਾ ਨੂੰ ਨਾ ਲਵੇ
 ਵਸੇ ਸਾਹਾਂ ਚ ਜੋ ਟੌਰੀ ਘਰੋਂ ਮਿਲਨੇ ਨੂੰ ਆਵੇ
 ਖੈਜਾ-ਖੈਜਾ ਹੁੰਦੀ ਹੋਵੇ, ਬਹਿਜਾ-ਬਹਿਜਾ ਹੋਵੇ
 ਦਿਲ ਲੈਜਾ-ਲੈਜਾ ਹੋਵੇ ਖੁੱਲੇ ਯਾਰਾਂ ਨਾਲ
 ਹੋਰਾਂ ਤੋਂ ਰਹੇ ਸੰਗਦੀ-ਸੰਗਦੀ
 ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ
 ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ
 (ਹੋਰ ਨੀ ਜਵਾਨੀ ਕੁਝ ਮੰਗਦੀ)
 (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ)
 ਓਹ ਘਰੋਂ ਰੱਜੇ ਬੁੱਜਿਆ ਨੂੰ ਮਸਲਾ ਨੀ ਰੋਟੀ ਦਾ
 ਨੀ ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ
 ਓਹ ਘਰੋਂ ਰੱਜੇ ਬੁੱਜਿਆ ਨੂੰ ਮਸਲਾ ਨੀ ਰੋਟੀ ਦਾ
 ਨੀ ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ
 Election Booze ਦੀ ਤੇ ਘਰ ਦੀ ਵੀ ਹੋਵੇ ਦਾਰੂ
 ਪਚਦੀ ਵੀ ਹੋਵੇ ਦਾਰੂ ਚੜ੍ਹਦੀ ਵੀ ਹੋਵੇ
 ਪਾਉਣ ਲੱਗੇ ਮਿੰਨੀ ਇਹ ਨਾ ਖਾਤਿਆ ਚ ਚੀਨੀਏ
 ਨਾ ਗਿਣੀ ਐ ਨਾ ਅਰਜਨ ਜੇਬਾਂ ਨੂੰ ਨਾ ਤੰਗੀ ਹੋਵੇ
 ਡੰਗਦੀ-ਡੰਗਦੀ
 ਮੈਂ ਕਿਹਾ ਹੋਰ ਨੀ ਜਵਾਨੀ ਕੁਜ ਮੰਗਦੀ-ਮੰਗਦੀ
 ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ
 (ਹੋਰ ਨੀ ਜਵਾਨੀ ਕੁਝ ਮੰਗਦੀ)
 (ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ)
 

Audio Features

Song Details

Duration
02:31
Key
7
Tempo
100 BPM

Share

More Songs by Arjan Dhillon

Albums by Arjan Dhillon

Similar Songs