Husn Nawabi
1
views
Lyrics
ਤੇਰਾ ਏ ਹੁਸਨ ਨਵਾਬੀ ਲੱਗਦਾ ਕੋਈ ਕਰੂ ਖਰਾਬੀ ਤੁਰਦੀ ਜਬ ਲੱਕ ਮੱਟਕਾਕੇ ਤੱਕ ਗਬਰੂ ਹੋਣ ਸ਼ਰਾਬੀ ਠੁਣ ਠੁਣ ਕੇ ਕੁੜੀਏ ਜਦ ਕੱਲੀ ਸ਼ਹਿਰ ਨੂੰ ਜਾਵੇ ਨੀ ਤੇਰੇ ਟਾਊਨ ਦਾ ਹਰ ਇਕ ਗੱਬਰੂ ਪਿੱਛੇ ਆਵੇ ਨੀ ਮੇਰੇ ਇਸ ਦਿਲ ਦੀ ਕੁੜੀਏ ਤੇਰੇ ਹੱਥ ਚ ਚਾਬੀ ਏ ਦੱਸ ਦੇ ਸੱਬ ਨੂੰ ਮਿੱਠੀਏ ਤੂੰ ਮੇਰੇ ਯਾਰਾ ਦੀ ਭਾਬੀ ਹੈ ਤੇਰਾ ਏ ਹੁਸਣ ਨਵਾਬੀ ਤੇਰਾ ਏ ਹੁਸਣ ਨਵਾਬੀ ਲੱਗਦਾ ਕੋਈ ਕਰੂ ਖਰਾਬੀ ਤੁਰਦੀ ਜਬ ਲੱਕ ਮੱਟਕਾਕੇ ਤੱਕ ਗੱਬਰੂ ਹੋਣ ਸ਼ਰਾਬੀ ਤੇਰਾ ਏ ਹੁਸਣ ਨਵਾਬੀ ਲੱਗਦਾ ਕੋਈ ਕਰੂ ਖਰਾਬੀ ਤੁਰਦੀ ਜਬ ਲੱਕ ਮੱਟਕਾਕੇ ਤੱਕ ਗੱਬਰੂ ਹੋਣ ਸ਼ਰਾਬੀ ਤੇਰੀ ਥੋਡੀ ਤੇ ਜੋ ਤਿਲ ਕਾਲਾ ਉਹ ਕੇਹਰ ਮਚਾਵੈ ਨੀ ਤੇਰੇ ਹੁਸਣ ਦੇ ਅੱਗੇ ਮੇਰੀ ਕੋਈ ਪੇਸ਼ ਨਾ ਜਾਵੇ ਨੀ ਤੇਰੀ ਥੋਡੀ ਤੇ ਜੋ ਤਿਲ ਕਾਲਾ ਉਹ ਕੇਹਰ ਮਚਾਵੈ ਨੀ ਤੇਰੇ ਹੁਸਣ ਦੇ ਅੱਗੇ ਮੇਰੀ ਕੋਈ ਪੇਸ਼ ਨਾ ਜਾਵੇ ਨੀ Kaghi ਦੀ ਹੁਣ ਇਕ ਨਾ ਚਲਦੀ ਰਹਿੰਦਾ ਵਿਚ ਤੇਰੇ ਖ਼ਾਬੀ ਦਿਲ ਨੂੰ Touch ਕਰ ਗਿਆ ਕੁੜੀਏ ਮੁੱਖੜੇ ਦਾ ਰੰਗ ਗੁਲਾਬੀ ਤੇਰਾ ਏ ਹੁਸਣ ਨਵਾਬੀ ਤੇਰਾ ਏ ਹੁਸਣ ਨਵਾਬੀ ਲੱਗਦਾ ਕੋਈ ਕਰੂ ਖਰਾਬੀ ਤੁਰਦੀ ਜਬ ਲੱਕ ਮੱਟਕਾਕੇ ਤੱਕ ਗੱਬਰੂ ਹੋਣ ਸ਼ਰਾਬੀ ਤੇਰਾ ਏ ਹੁਸਣ ਨਵਾਬੀ ਲੱਗਦਾ ਕੋਈ ਕਰੂ ਖਰਾਬੀ ਤੁਰਦੀ ਜਬ ਲੱਕ ਮੱਟਕਾਕੇ ਤੱਕ ਗੱਬਰੂ ਹੋਣ ਸ਼ਰਾਬੀ
Audio Features
Song Details
- Duration
- 02:45
- Key
- 8
- Tempo
- 97 BPM