Banglow
1
views
Lyrics
ਹੋ, ਤੈਨੂੰ ਬੰਗਲੇ ਪਵਾਂ ਦੂੰ, ਗੋਰਿਏ ਬੰਗਲੇ ਪਵਾਂ ਦੂੰ, ਗੋਰਿਏ ਤੂੰ ਪਹਿਲਾਂ ਮੈਨੂੰ ਖੁਸ਼ ਕਰ ਨੀ, ਕੋਹਿਨੂਰ ਲੈ ਆ ਦੂੰ, ਗੋਰਿਏ ਤੂੰ ਪਹਿਲਾਂ ਮੈਨੂੰ ਖੁਸ਼ ਕਰ ਨੀ, ਕੋਹਿਨੂਰ ਲੈ ਆ ਦੂੰ, ਗੋਰਿਏ ਤੂੰ ਪਹਿਲਾਂ ਮੈਨੂੰ ਖੁਸ਼ ਕਰ ਨੀ, ਕੋਹਿਨੂਰ ਲੈ ਆ ਦੂੰ, ਗੋਰਿਏ ਤੂੰ ਪਹਿਲਾਂ ਮੈਨੂੰ ਖੁਸ਼ ਕਰ ਨੀ, ਕੋਹਿਨੂਰ ਲੈ ਆ ਦੂੰ, ਗੋਰਿਏ (ਕੋਹਿਨੂਰ ਲੈ ਆ ਦੂੰ, ਗੋਰਿਏ) ਗੱਲਾਂ ਕਰਦਾ ਤੂੰ ਵੱਡੀ-ਵੱਡੀਆਂ ਕਰਦਾ ਤੂੰ ਵੱਡੀ-ਵੱਡੀਆਂ ਵੇ ਉਹਨੇ ਤੇਰੇ ਯਾਰ ਨਹੀਂ ਹੋਣੇ ਉਹਨੇ ਤੇਰੇ ਯਾਰ ਨਹੀਂ ਹੋਣੇ, ਸਾਡੇ ਘਰ ਜਿੰਨੀਆਂ ਨੇ ਗੱਡੀਆਂ ਵੇ ਉਹਨੇ ਤੇਰੇ ਯਾਰ ਨਹੀਂ ਹੋਣੇ, ਸਾਡੇ ਘਰ ਜਿੰਨੀਆਂ ਨੇ ਗੱਡੀਆਂ (ਘਰ ਜਿੰਨੀਆਂ ਨੇ ਗੱਡੀਆਂ) (ਬੰਗਲੇ ਪਵਾਂ ਦੂੰ, ਗੋਰਿਏ) (ਬੰਗਲੇ ਪਵਾਂ ਦੂੰ, ਗੋਰਿਏ) ਛੋਟੀ-ਛੋਟੀ, ਛੋਟੀ-ਛੋਟੀ ਗੱਲਾਂ ਉਤੇ ਲਡ਼ ਨਾ ਨਖ਼ਰੇ ਜੇ ਤੂੰ ਕਰਨੇ, ਤੇਰੇ daddy ਅੱਗੇ ਕਰਨਾ, ਹੋਏ ਛੋਟੀ-ਛੋਟੀ, ਛੋਟੀ-ਛੋਟੀ ਗੱਲਾਂ ਉਤੇ ਲਡ਼ ਨਾ ਨਖ਼ਰੇ ਜੇ ਤੂੰ ਕਰਨੇ, ਤੇਰੇ daddy ਅੱਗੇ... ਹਾਏ, ਨਖ਼ਰੇ ਆਂ ਹੱਥੋਂ ਪੱਟੀ ਨੇ ਨਖ਼ਰੇ ਆਂ ਹੱਥੋਂ ਪੱਟੀ ਨੇ ਵੇ ਮੁੰਡੇ ਤੇਰੇ ਵਰਗੇ, ਚੰਨਾਂ ਮੁੰਡੇ ਤੇਰੇ ਵਰਗੇ, ਚੰਨਾ, bodyguard ਰੱਖੇ ਹੋਏ ਜੱਟੀ ਨੇ ਮੁੰਡੇ ਤੇਰੇ ਵਰਗੇ, ਚੰਨਾਂ, bodyguard ਰੱਖੇ ਹੋਏ ਜੱਟੀ ਨੇ (—Guard ਰਖੇ ਹੋਏ ਜੱਟੀ ਨੇ) ਹੋ, ਐਨਾ ਹੋਈ ਦਾ ਨੀ mean ਨਾਖਰੋ ਹੋਈ ਦਾ ਨੀ mean ਨਾਖਰੋ ਤੂੰ ਸਾਡੇ ਨਾਲ ਐਦਾਂ ਲੱੜ ਦੀ ਤੂੰ ਸਾਡੇ ਨਾਲ ਐਦਾਂ ਲੱੜ ਦੀ, ਜਿਵੇਂ India ਨਾ' Chin' ਨਾਖਰੋ ਤੂੰ ਸਾਡੇ ਨਾਲ ਐਦਾਂ ਲੱੜ ਦੀ, ਜਿਵੇਂ India ਨਾ' Chin' ਨਾਖਰੋ (India ਨਾ' Chin' ਨਾਖਰੋ) ਹੋ, ਫ਼ੜ੍ਹਕੇ, ਫ਼ੜ੍ਹਕੇ, ਫ਼ੜ੍ਹਕੇ ਫ਼ੜ੍ਹਕੇ, ਫ਼ੜ੍ਹਕੇ, ਫ਼ੜ੍ਹਕੇ, ਵੇ ਖੱਬੀ ਮੇਰੀ ਅੱਖ ਫ਼ੜ੍ਹਕੇ ਹੋ, I don't like ਤੇਰੀ ਇੱਕ ਗੱਲ ਵੇ ਜੱਟਾ ਵੇ ਤੂੰ ਖਾਣਾਂ afeem ਤੜਕੇ ਮੈਨੂੰ ਆਹੀ ਨਹੀਂ ਪਸੰਦ ਤੇਰੀ ਗੱਲ ਵੇ ਜੱਟਾ ਵੇ ਤੂੰ ਖਾਣਾਂ afeem ਤੜਕੇ ਹੋ, ਸਾਡੀ ਦੁਨੀਆਂ ਦੀਵਾਨੀ, ਬੱਲੀਏ ਦੁਨੀਆਂ ਦੀਵਾਨੀ, ਬੱਲੀਏ ਨੀ ਤੈਨੂੰ ਐਥੇ ਕੌਣ ਪੁੱਛਦੈਂ? ਨੀ ਤੈਨੂੰ ਐਥੇ ਕੌਣ ਪੁੱਛਦੈਂ? ਨਿੱਤ TV ਉਤੇ Jaani, ਬੱਲੀਏ ਨੀ ਤੈਨੂੰ ਐਥੇ ਕੌਣ ਪੁੱਛਦੈਂ? ਨਿੱਤ TV ਉਤੇ Jaani, ਬੱਲੀਏ ਗਿੱਲੀ-ਗਿੱਲੀਆਂ ਨੇ eyes ਕਰਦੇ ਗਿੱਲੀਆਂ ਨੇ eyes ਕਰਦੇ ਵੇ Jaani ਤੇਰੇ ਗਾਣੇ, ਸੋਹਣਿਆਂ Jaani ਤੇਰੇ ਗਾਣੇ, ਸੋਹਣਿਆਂ, ਮੈਨੂੰ hypnotize ਕਰਦੇ Jaani ਤੇਰੇ ਗਾਣੇ, ਸੋਹਣਿਆਂ, ਵੇ ਮੈਨੂੰ hypnotize ਕਰਦੇ (ਵੇ ਮੈਨੂੰ hypnotize ਕਰਦੇ)
Audio Features
Song Details
- Duration
- 02:58
- Key
- 4
- Tempo
- 90 BPM