Chandigarh
5
views
Lyrics
ਵੇ ਬੈਠੇ ਗੱਡ-ਖਾਨਿਆਂ 'ਚ ਮਾਰਦੇ ਓਹ ਸੀਟੀਆਂ ਬਾਪੂ ਨੇ ਦਵਾਈਆਂ ਅਸੀਂ ਚੋਰੀ ਤਾਂ ਨਹੀਂ ਕੀਤੀਆਂ ਵੇ ਫ਼ੁਕਰੇ-ਪੁਣੇ ਦੇ ਪੱਟੇ ਖੱਪ-ਖਾਨਾ ਭਾਲਦੇ ਹੋ, ਲੰਡਰਪੁਣੇ ਦੀਆਂ ਨਾ ਲਾ ਸਾਡੇ ਫੀਤੀਆਂ (ਲੰਡਰਪੁਣੇ ਦੀਆਂ ਨਾ ਲਾ ਸਾਡੇ ਫੀਤੀਆਂ) ਵੇ ਰਹਿਮ ਕਰੋ ਗੇੜੀ route ਤੇ ਰਹਿਮ ਕਰੋ ਗੇੜੀ route ਤੇ ਥੋਨੂੰ suitable'aa ਖੇਤੀ (ਓ, ਪਰੇ ਚੱਲ) ਵੇ nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ Nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ (Chandigarh 'ਚੋਂ ਨਿੱਕਲ ਜੋ ਛੇਤੀ) ਓ, ਯੈਂਕਣਾਂ ਤੇ ਖਰਚਾ ਕਰੀਦਾ ਦਿਲ ਖੋਲ ਕੇ ਵੇ violent ਕਰਦੇ, ਓ, ਬਾਹਲਾ ਉੱਚੀ ਬੋਲਕੇ ਓ, lake ਤੇ ਹਮੇਸ਼ਾਂ ਤੁਸੀਂ ਮੁੰਡੇ-ਖੁੰਡੇ ਘੁੰਮਦੇ ਜੇ ਤੂੰ ਵੀ ਸਾਥ ਭਾਲਦੀ ਤਾਂ ਸੰਗ ਕੇ ਜੇ ਬੋਲਦੇ ਨੀ ਸੌਂਹ ਲੱਗੇ ਗੀਤਕਾਰੀ ਦੀ ਨੀ ਸੌਂਹ ਲੱਗੇ ਗੀਤਕਾਰੀ ਦੀ ਗੱਪ Batth'an ਵਾਲੇ Batth ਨੇ ਨਾ ਮਾਰੀ ਜੱਟਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ ਪਿੰਡਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ (Chandigarh ਤੇ ਕਰਨ ਸਰਦਾਰੀ) ♪ ਓ, disc 'ਚ ਕੂਕਾਂ ਦੇਸੀ ਗਾਣਿਆਂ ਤੇ ਮਾਰਦੇ ਓਏ, ਨਾਗ ਦੀ ਬੱਚੀ ਦੇ ਫਣ Raj Brar ਦੇ ♪ ਵੇ Uni. ਦੀਆਂ vote'an ਨੂੰ ਲੜਾਈ ਵਾਂਗੂ ਲੈਣੇ, ਓ ਬਸ ਗੱਲ ਮੁੱਕ ਗਈ ਜੀ ਆਪਾਂ ਤੇ ਨਹੀਂ ਹਾਰ ਦੇ (ਬਸ ਗੱਲ ਮੁੱਕ ਗਈ ਜੀ ਆਪਾਂ ਤੇ ਨਹੀਂ...) ਵੇ ਛੱਡੋ ਖਹਿੜਾ "14 Feb" ਦਾ ਓ, ਛੱਡੋ ਖਹਿੜਾ "14 Feb" ਦਾ ਲਾਓ ਟੋਕਿਆਂ ਤੇ ਗੰਡਾਸਿਆਂ ਨੂੰ ਰੇਤੀ (ਓ, ਬਸ ਕਰ) ਵੇ nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ Nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ ♪ ਵੇ road'an ਉੱਤੇ ਘੱਟ, ਜਿਆਦਾ ਰਹਿਣੇ, ਓ, flat'an ਤੇ ਤੂੰ ਕਿੰਨੀ ਵਾਰੀ ਟੱਕਰੀ ਐ Rom'an ਦੀਆਂ light'an ਤੇ ਹੋ, Moga, Barnala ਤੇ Bathinda ਦਿਓ ਦੇਸੀਓ ਹੋ, Jatt Saab miss you, ਲਿਖੇਂਗੀ ਤੂੰ ਵੀ chat'an ਤੇ (Jatt Saab miss you, ਲਿਖੇਂਗੀ ਤੂੰ ਵੀ chat'an ਤੇ) ਮੈਂ ਇੱਕੋ ਥੋਡੀ ਸਿਫ਼ਤ ਕਰਾਂ ਮੈਂ ਇੱਕੋ ਥੋਡੀ ਸਿਫ਼ਤ ਕਰਾਂ ਗੁਰੂ ਘਰ 'ਚ ਕਦੇ ਨਹੀਂ ਮੁੱਛ ਚਾੜ੍ਹੀ ਜੱਟਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ ਪਿੰਡਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ (Chandigarh ਤੇ ਕਰਨ ਸਰਦਾਰੀ)
Audio Features
Song Details
- Duration
- 02:52
- Key
- 6
- Tempo
- 176 BPM