Taqdeer
2
views
Lyrics
Ayo, Donn ♪ ਆਹ ਵੇਖ ਕਿੰਨਾ ਸੋਹਣਾ ਵੇ ਦਰਖ਼ਤ ਛਾਂਹ ਵਿੱਚ ਬਹਿ ਜਾ, ਬਿਤਾ ਲੈ ਥੋੜ੍ਹਾ ਵਕਤ ਦਿਮਾਗ਼ ਤੋਂ ਨਿਕਾਲ, ਤੇ ਦਿਲ ਨੂੰ ਤੂੰ ਫ਼ੜ ♪ ਚੰਨ ਵੇਖ ਹੋਇਆ ਨਹੀਂ ਮਹਿਸੂਸ ਕੁਝ, ਪਿਆਰ ਦੀ ਐ ਲੋਰ ਚੰਨ ਰੋਜ਼ ਆਵੇ ਬਾਹਰ, ਦਿਸੇ ਨਾ, ਇਹ ਤੇਰਾ ਨਈਂ ਕਸੂਰ ਚੰਨ ਦੀ ਇਹ ਰੌਸ਼ਨੀ ਦਾ ਤਾਰੇ 'ਤੇ ਅਹਿਸਾਨ ਚੰਨ ਦੱਸੇ ਮੈਨੂੰ, "ਤਕਦੀਰ ਖਿੱਚੇ ਪਿਆਰ ਦੀ ਲਕੀਰ" ਅੱਜ ਆਰ ਵੇ ਯਾ ਪਾਰ, ਪਿਆਰ ਨਾਲ ਚੁਕਾਈਂ ਪਿਆਰ ਦਾ ਉਧਾਰ तक़दीर बनायो फ़क़ीर, तक़दीर बनायो फ़क़ीर वो मुखे तख़्त छडायो हीर, मुखे तख़्त छडायो हीर तख़्त छडायो हीर, तख़्त छडायो हीर तक़दीर बनायो फ़क़ीर, तक़दीर बनायो फ़क़ीर वो मुखे तख़्त छडायो हीर, तख़्त छडायो हीर ♪ ਓ, ਉਸਦੇ ਨਾਲ਼ ਯਾਰੀ ਕਦੀ ਨਾ ਰਖੀਓ ਜਿਸਨੂੰ ਆਪਣੇ 'ਤੇ ਗੁਰੂਰ ਹੋਵੇ ਰਾਹ ਚੱਲਦੇ ਨੂੰ ਦਿਲ ਨਾ ਕਦੀ ਵੀ ਦਈਓ ਚਾਹੇ ਲੱਖ ਚਿਹਰੇ 'ਤੇ ਨੂਰ ਹੋਵੇ ਹਾਂ-ਜੀ-ਹਾਂ, ਨੂਰ ਹੋਵੇ (ਤੈਨੂੰ ਪਿਆਰ ਦੀ ਐ ਲੋੜ) वो ताँ के-के खान खपाया, वो राजा, वही रुलाया वो ताँ के-के खान खपाया, वो राजा, वही रुलाया राजा, वही रुलाया, राजा, वही रुलाया यो प्यादा जो आ पीर, यो प्यादा जो आ पीर वो मुखे तख़्त छडायो हीर तक़दीर बनायो फ़क़ीर, तक़दीर बनायो फ़क़ीर वो मुखे तख़्त छडायो हीर ਚੰਨ ਰੋਜ਼ ਆਵੇ ਬਾਹਰ, ਤੈਨੂੰ ਬਸ ਦਿਸੇ ਨਾ, ਇਹ ਤੇਰਾ ਨਈਂ ਕਸੂਰ ਚੰਨ ਦੀ ਇਹ ਰੌਸ਼ਨੀ ਦਾ ਤਾਰੇ 'ਤੇ ਅਹਿਸਾਨ ਚੰਨ ਦੱਸੇ ਮੈਨੂੰ, "ਤਕਦੀਰ ਖਿੱਚੇ ਪਿਆਰ ਦੀ ਲਕੀਰ" ਅੱਜ ਆਰ ਵੇ ਯਾ ਪਾਰ, ਪਿਆਰ ਨਾਲ ਚੁਕਾਈਂ ਪਿਆਰ ਦਾ ਉਧਾਰ ਧਿਆਨ ਨਾਲ ਸੁਣ, ਤੈਨੂੰ ਸੁਣੇਗੀ ਪੁਕਾਰ, ਤੈਨੂੰ ਪਿਆਰ ਦੀ ਐ ਲੋੜ ਆਪਣੇ ਆਪ ਨੂੰ ਸੋਧ ਰਿਹਾ ਹੂੰ, ਨਾ ਸਿਰ, ਹੱਥ, ਨਾ ਪੈਰ ਆਪਣੇ ਆਪ ਨੂੰ ਸੋਧ ਰਿਹਾ ਹੂੰ, ਨਾ ਸਿਰ, ਹੱਥ, ਨਾ ਪੈਰ ਖ਼ੁਦੀ ਖੋਈ ਆਪਣਾ ਪਦ ਚੀਤਾ, ਤਬ ਹੋਈ ਗੱਲ ਖ਼ੈਰ ਲੱਥੇ ਪਗੜੇ ਪਹਿਲੇ ਘਰ ਥੀਂ, ਲੱਥੇ ਪਗੜੇ ਪਹਿਲੇ ਘਰ ਥੀਂ ਕੌਣ ਕਰੇ ਨਿਰਵੈਰ? ਕੌਣ ਕਰੇ ਨਿਰਵੈਰ? ਬੁੱਲ੍ਹਾ ਸ਼ਾਹ ਹੈ ਦੋਹੀਂ ਜਹਾਨੀਂ, ਬੁੱਲ੍ਹਾ ਸ਼ਾਹ ਹੈ ਦੋਹੀਂ ਜਹਾਨੀਂ ਕੋਈ ਨਾ ਦਿਸਦਾ ਗ਼ੈਰ वर में वंसी बजाई, दर-दर दुहिणी दुखाई वर में वंसी बजाई दर-दर दुहिणी दुखाई, दर-दर दुहिणी दुखाई यो अक्ल बड़ो यो अमीर यो अक्ल बड़ो यो अमीर वो मुखे तख़्त छडायो हीर तक़दीर बनायो फ़क़ीर, तक़दीर बनायो फ़क़ीर वो मुखे तख़्त छडायो हीर तख़्त छडायो हीर, तख़्त छडायो हीर तक़दीर बनायो फ़क़ीर, तक़दीर बनायो फ़क़ीर वो मुखे तख़्त छडायो हीर ♪ ਤੈਨੂੰ ਪਿਆਰ ਦੀ ਐ ਲੋੜ ♪ अब हम गुम हुए, गुम हुए, प्रेम नगर की सैर अब हम गुम हुए, गुम हुए, प्रेम नगर की सैर अब हम गुम हुए, गुम हुए, प्रेम नगर की सैर ਤੈਨੂੰ ਪਿਆਰ ਦੀ ਐ ਲੋੜ
Audio Features
Song Details
- Duration
- 05:18
- Key
- 1
- Tempo
- 93 BPM