Illegal Weapon

6 views

Lyrics

ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ
 ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ
 ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ
 ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ
 ਮੇਰੀ ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ
 ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ
 ਤਾਹੀਓਂ ਗੋਰਾ ਮੁੱਖ ਹੋਇਆ ਅੰਗਿਆਰ ਵਰਗਾ
 ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ
 ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
 ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ
 ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
 ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ
 ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
 ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ
 ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
 ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ
 High Court ਵਿੱਚ ਚੱਲਦੇ ਨੇ ਪਰਚੇ
 ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ
 High Court ਵਿੱਚ ਚੱਲਦੇ ਨੇ ਪਰਚੇ
 ਖਾ ਕੇ ਮੱਖਣ-ਮਲ਼ਾਈਆਂ ਹੋਇਆ ਵੱਡਾ, ਬੱਲੀਏ
 ਖਾ ਕੇ ਮੱਖਣ-ਮਲ਼ਾਈਆਂ ਹੋਇਆ ਵੱਡਾ, ਬੱਲੀਏ
 ਤਾਹੀਓਂ ਰੋਹਬ ਰੱਖਾਂ filmy star ਵਰਗਾ
 ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
 ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
 ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
 ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
 ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
 ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
 ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
 ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
 ਮੇਰੀ ਗੱਲ-ਬਾਤ end, ਜੱਟੀ lit, ਹਾਣੀਆ
 ਮੈਂ ਜਾਵਾਂ ਦੋ time gym, ਪੂਰੀ fit, ਹਾਣੀਆ
 (ਦੋ time gym, ਪੂਰੀ fit, ਹਾਣੀਆ)
 ਹੋ, ਜਿੱਧਰੋਂ ਵੀ ਲੰਘਾਂ, ਮੇਰੇ ਹੋਣ ਚਰਚੇ
 ਮੇਰੀ natural beauty ਕਰੇ hit, ਹਾਣੀਆ
 (ਮੇਰੀ natural beauty ਕਰੇ hit, ਹਾਣੀਆ)
 ਤੇਰੇ ਜਿਹੇ ਲਿਖਾਰੀ Garry ੩੬ ਫ਼ਿਰਦੇ
 ਤੇਰੇ ਜਿਹੇ ਲਿਖਾਰੀ Sandhu ੩੬ ਫ਼ਿਰਦੇ
 ਮੁੰਡਾ ਲੱਭਣਾ ਮੈਂ ਸ਼ਿਵ ਦੀ ਕਿਤਾਬ ਵਰਗਾ
 ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ
 ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
 ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ
 ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
 ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ
 ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
 ਮੁੰਡਿਆਂ ਨੂੰ ਸੂਲ਼ੀ ਉੱਤੇ ਟੰਗੀ ਰੱਖਦਾ
 ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
 ਮੇਰੇ ਕੁੜਤੇ-ਪਜਾਮੇ ਦੀਆਂ fan ਗੋਰੀਆਂ
 ਮਰੀ ਜਾਂਦੀਆਂ Canada ਦੀਆਂ tan ਛੋਰੀਆਂ
 (ਮਰੀ ਜਾਂਦੀਆਂ Canada ਦੀਆਂ tan ਛੋਰੀਆਂ)
 ਓ, ਜਿਵੇਂ ਗੁੜ ਪਿੱਛੇ ਮੱਖੀਆਂ ਦਾ ਝੁੰਡ ਫ਼ਿਰਦਾ
 ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ
 (ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ)
 ਹੋਣੀ ਕਿਸੇ ਨਾਲ਼ ਅੱਜ ਕੋਈ ਠੱਗੀ ਲਗਦੀ
 ਕਿਸੇ ਨਾਲ਼ ਅੱਜ ਕੋਈ ਠੱਗੀ ਲਗਦੀ
 ਹੁਣ ਬਣਿਆ ਮਾਹੌਲ ਜੀ ਸ਼ਿਕਾਰ ਵਰਗਾ
 ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
 ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
 ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
 ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
 ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
 ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
 ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
 ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
 

Audio Features

Song Details

Duration
03:50
Key
6
Tempo
94 BPM

Share

More Songs by Garry Sandhu

Albums by Garry Sandhu

Similar Songs