Yaar Bolda

1 views

Lyrics

ਤੁ ਸੀਚਮੇ ਸਮੁੰਦਰ
 ਤੁ ਸੀਚਮੇ ਸਮੁੰਦਰ
 ਮੁਖ ਵਾਗੜੀ ਲਹਿਰਾ ਵਾਰਾ ਹਾਂ
 ਹੋ ਕਿਥੋ ਕਰ ਲੁ ਰੀਸ
 ਮੁਖ ਤੇਰੇ ਪਿਆਰਾ ਵਾਰਾ ਹਾਂ
 ਹੋ ਕਿਥੋ ਕਰ ਲੁ ਰੀਸ
 ਮੁਖ ਤੇਰੇ ਪਿਆਰਾ ਵਾਰਾ ਹਾਂ
 ਮੁਖ ਤੇਰੇ ਪਿਆਰਾ ਵਾਰਾ ਹਾਂ
 SNAPPY-----
 ਯਾਰ ਬੋਲਦਾ
 ਤੇਰੇ ਚ ਤੇਰਾ ਯਾਰ ਬੋਲਦਾ
 ਹੋ ਹੋ ਯਾਰ ਬੋਲਦਾ
 ਤੇਰੇ ਚ ਤੇਰਾ ਯਾਰ ਬੋਲਦਾ
 ਹੋ ਨਿਟ ...!
 ਬਨੇਯਾ ਹਿ ਰਹਿਣਾ ਓਹਦਾ ਮਸਲਾ
 ਕੋਲ ਰਾਖੀ ਜਰਮਨੀ ਵਾਲਾ ਅਸਲਾ
 (ਕੋਲ ਰਾਖੀ ਜਰਮਨੀ ਵਾਲਾ ਅਸਲਾ)
 ਹੋ ਨਿਟ ਬਨੇਯਾ ਹੀ ਰਹਿਦਾ ਓਹਦਾ ਮਸਲਾ
 ਕੋਲ ਰਾਖੀ ਜਰਮਨੀ ਵਾਲਾ ਅਸਲਾ
 ਹੋ ਵਡੇ ਟਾਈਮ ਨਲ ਵੈਰੀ ਉਟੇ ਫਿਸਲਾ
 ਨਾ ਮਾੜੀ ਮੋਤੀ ਗੱਲ ਗੌਰ ਦ
 ਹੋ ਤੁ ਨੀ ਨੀ ਬੋਲਦੀ ਰਕਨੇ
 ਤੂ ਨੀ ਬੋਲਦੀ ਤੇਰੇ ਚ ਤੇਰਾ
 ਤੇਰੇ ਚ ਤੇਰਾ ਯਾਰ ਬੋਲਦਾ
 ਹੋ ਤੂ ਨੀ ਬੋਲਦੀ ਰਕਨੇ, ਤੂ ਨੀ ਬੋਲਦੀ
 ਤੇਰੇ ਚ ਤੇਰਾ ਯਾਰ ਬੋਲਦਾ
 ਹੋ ਤੁ ਨੀ ਨੀ ਬੋਲਦੀ ਬੋਲਦੀ, ਤੂ ਨੀ ਬੋਲਦੀ
 ਤੇਰੇ ਚ ਤੇਰਾ ਯਾਰ ਬੋਲਦਾ
 ਹਾਏ ... ਹਾਂ
 ਹੋ ਬੈਠੀ ਜਚੇ ਸਰਦਾਰ ਨਾਲ ਹੂਰ ਨੀ
 ਹੋ ਨੀ ਤੂ ਕੱਤ ਦੀ ਕਨੇਡਾ ਦੀਆ ਟੂਰ ਨੀ
 (ਕੱਟ ਦੀ ਕਨੇਡਾ ਦੀਆ ਟੂਰ ਨੀ)
 ਹੋ ਬੈਠੀ ਜਚੇ ਸਰਦਾਰ ਨਾਲ ਹੂਰ ਨੀ
 ਹੋ ਨੀ ਤੂ ਕੱਤ ਦਿ ਅਮਰੀਕਾ ਦੇ ਟੂਰ ਨੀ
 ਹੋ ਆਂਦੇ ਨਾਲ ਖਿੰਚ ਫੋਟੋਆ ਤੂੰ ਚੜਦੀ
 ਏਕੋ ਨਾਮੁ ਲੈ ਲੇ ਓਹਦਾ ਸਹੇਲੀਆ ਨੂ ਸਾਰ ਦੀ॥
 ਹੋ ਗਾਲ ਮੁਹੋ ਕੜਿ ਪੂਰਿ ਵੀ ਏ ਕਰਦਾ
 ਗੈਲ ਮੁਹੋ ਕੜਿ ਪੂਰਿ ਵੀ ਏ ਕਰਦਾ
 ਹੋ ਕਦੀ ਨ ਜੁਬਾਨੋ ਡੋਲਡਾ
 ਹੋ ਤੁ ਨੀ ਨੀ ਬੋਲਦੀ ਰਕਨੇ
 ਤੂ ਨੀ ਬੋਲਦੀ ਤੇਰੇ ਚ ਤੇਰਾ
 ਤੇਰੇ ਚ ਤੇਰਾ ਯਾਰ ਬੋਲਦਾ
 ਹੋ ਤੂ ਨੀ ਬੋਲਦੀ ਰਕਨੇ, ਤੂ ਨੀ ਬੋਲਦੀ
 ਤੇਰੇ ਚ ਤੇਰਾ ਯਾਰ ਬੋਲਦਾ
 ਹੋ ਤੁ ਨੀ ਨੀ ਬੋਲਦੀ ਬੋਲਦੀ, ਤੂ ਨੀ ਬੋਲਦੀ
 ਤੇਰੇ ਚ ਤੇਰਾ ਯਾਰ ਬੋਲਦਾ
 ਹਾਏ ... ਹਾਣ

Audio Features

Song Details

Duration
04:03
Key
6
Tempo
168 BPM

Share

More Songs by Gitaz Bindrakhia

Albums by Gitaz Bindrakhia

Similar Songs