Akhiyan
3
views
Lyrics
ਅੱਖੀਆਂ ਸੂਰਮੇ ਵਾਲਿਆਂ ਜੀ ਅਸੀਂ ਨਾਲ਼ ਸੱਜਣ ਦੇ ਲਾ ਲਈਆਂ ਜੀ ਅਸੀਂ ਨਾਲ ਸੱਜਣ ਦੇ ਲਾ ਲਈਆਂ ਜੀ ਪੱਲੇ ਪੈ ਗਿਆ ਰੋਣਾ ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ ਅੱਖੀਆਂ ਸੂਰਮੇ ਵਾਲਿਆਂ ਜੀ ਅਸੀਂ ਨਾਲ਼ ਸੱਜਣ ਦੇ ਲਾ ਲਈਆਂ ਜੀ ਅਸੀਂ ਨਾਲ ਸੱਜਣ ਦੇ ♪ ਜਾਨ ਮੇਰੀ ਨੂੰ ਗ਼ਸ਼ੀਆਂ ਪਈਆਂ ਹੁਣ ਤੇ ਆਜਾ ਮੈਂ ਮਰ ਗਈਆਂ ਮੈਂ ਮਰ ਗਈਆਂ ਜਾਨ ਮੇਰੀ ਨੂੰ ਗ਼ਸ਼ੀਆਂ ਪਈਆਂ ਹੁਣ ਤੇ ਆਜਾ ਮੈਂ ਮਰ ਗਈਆਂ ਮੈਂ ਮਰ ਗਈਆਂ ਬੇਸਮਝੀ ਵਿੱਚ ਲਾ ਲਈਆਂ ਜੀ ਉੱਤੋਂ ਕਸਮਾਂ ਮਰਨ ਦੀਆਂ ਖਾ ਲਈਆਂ ਜੀ ਉੱਤੋਂ ਕਸਮਾਂ ਮਰਨ ਦੀਆਂ ਖਾ ਲਈਆਂ ਜੀ ਪੱਲੇ ਪੈ ਗਿਆ ਰੋਣਾ ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ ♪ ਦੀਦ ਤੇਰੀ ਨੂੰ, ਤਰਸ ਰਹੀਆਂ ਨੇ ਬਿਨ ਬੱਦਲਾਂ ਦੇ ਬਰਸ ਰਹੀਆਂ ਨੇ ਬਰਸ ਰਹੀਆਂ ਨੇ (ਬਰਸ ਰਹੀਆਂ ਨੇ) ਦੀਦ ਤੇਰੀ ਨੂੰ, ਤਰਸ ਰਹੀਆਂ ਨੇ ਬਿਨ ਬੱਦਲਾਂ ਦੇ ਬਰਸ ਰਹੀਆਂ ਨੇ ਬਰਸ ਰਹੀਆਂ ਨੇ ਅੱਖੀਆਂ ਭੋਲੀਆਂ-ਭਾਲਿਆਂ ਜੀ ਅਸੀਂ ਕਿਸ ਕਜੀਏ ਵਿੱਚ ਪਾ ਲਈਆਂ ਜੀ ਅਸੀਂ ਕਿਸ ਕਜੀਏ ਵਿੱਚ ਪਾ ਲਈਆਂ ਜੀ ਪੱਲੇ ਪੈ ਗਿਆ ਰੋਣਾ ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ ਅੱਖੀਆਂ ਸੂਰਮੇ ਵਾਲਿਆਂ ਜੀ ਅਸੀਂ ਨਾਲ ਸੱਜਣ ਦੇ ਲਾ ਲਈਆਂ ਜੀ ਅਸੀਂ ਨਾਲ ਸੱਜਣ ਦੇ ♪ ਅੱਖੀਆਂ ਨੂੰ ਮੈਂ ਕੀ ਸਮਝਾਵਾਂ? ਝੱਲੀਆਂ 'ਤੇ ਕੀ ਹੁਕਮ ਚਲਾਵਾਂ? ਹੁਕਮ ਚਲਾਵਾਂ ਅੱਖੀਆਂ ਨੂੰ ਮੈਂ ਕੀ ਸਮਝਾਵਾਂ? ਝੱਲੀਆਂ 'ਤੇ ਕੀ ਹੁਕਮ ਚਲਾਵਾਂ? ਹੁਕਮ ਚਲਾਵਾਂ ਖ਼ੁਦ ਹੁਕਮ ਚਲਾਵਣ ਵਾਲਿਆਂ ਜੀ ਕਿਸ ਬੇਪਰਵਾਹ ਨਾਲ ਲਾ ਲਈਆਂ ਜੀ ਕਿਸ ਬੇਪਰਵਾਹ ਨਾਲ ਲਾ ਲਈਆਂ ਜੀ ਪੱਲੇ ਪੈ ਗਿਆ ਰੋਣਾ ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ ਪਤਾ ਨੀ ਐਨਾਂ ਅੱਖੀਆਂ ਦਾ ਕੀ ਹੋਣਾ ਅੱਖੀਆਂ ਸੂਰਮੇ ਵਾਲਿਆਂ ਜੀ ਅਸੀਂ ਨਾਲ ਸੱਜਣ ਦੇ ਲਾ ਲਈਆਂ ਜੀ ਅਸੀਂ ਨਾਲ਼ ਸੱਜਣ ਦੇ ਲਾ ਲਈਆਂ ਜੀ ਅਸੀਂ ਨਾਲ ਸੱਜਣ ਦੇ ਲਾ ਲਈਆਂ ਜੀ ਅਸੀਂ ਨਾਲ ਸੱਜਣ ਦੇ
Audio Features
Song Details
- Duration
- 05:18
- Key
- 10
- Tempo
- 106 BPM