Supply
2
views
Lyrics
Gurjas Sidhu Deep Jandu ਓ, ਰਹਿੰਦੀ ਚੰਡਿਗੜ੍ਹ, ਤੇਰੀ reach ਆ Canada Leader'an ਦਾ ਵੀ ਨਈਂ ਹੁੰਦਾ circle ਐਡਾ Karan Aujla (ਮਿੱਤਰਾਂ ਦੀ ਪਹੁੰਚ ਦੇਖ) ਓ, ਰਹਿੰਦੀ ਚੰਡਿਗੜ੍ਹ, ਤੇਰੀ reach ਆ Canada Leader'an ਦਾ ਵੀ ਨਈਂ ਹੁੰਦਾ circle ਐਡਾ ਰੂਹਾਂ ਦਾ ਪਿਆਰ ਕਿੱਥੇ feel ਕਰਦੀ? ਦਿਲ ਨੂੰ ਦਿਮਾਗ ਨਾਲ਼ deal ਕਰਦੀ ਕੀਹਨੂੰ, ਕਿਵੇਂ, ਕਿੱਥੇ ਆਕੇ ਮਾਰ ਮਾਰਨੀ? ਕਈਆਂ ਦੇ ਨਾਮਾ ਦੀ ਰੱਟ ਲਾਈ ਫ਼ਿਰਦੀ ਓ, ਕਰਦੀ ਤੂੰ ਪਿਆਰ supply ਫ਼ਿਰਦੀ ਬੜਾ ਘੈਂਟ ਕੰਮ, ਨੀ ਚਲਾਈ ਫ਼ਿਰਦੀ ਜਿਹੜੇ ਤੂੰ ਤਰੀਕੇ ਨਾਲ਼ ਦੇਖੇਂ ਜੱਟ ਨੂੰ ਮੈਨੂੰ ਲੱਗੇ ਅੱਜ ਘੁੱਟ ਲਾਈ ਫ਼ਿਰਦੀ (ਐਦਾਂ ਨਾ ਦੇਖਿਆ ਕਰ) (ਜੱਟ ਦਾ ਕਾਲ਼ਜਾ ਫ਼ੱਟਦਾ) ਓ, ਸਾਡੇ ਵੱਲ ਤੁਰੀ ਆਉਂਦੀ ਡੋਲ੍ਹਣੇ ਜੇ ਖਾਣੀ ਐਂ ਅੱਖਾਂ ਵਿੱਚ ਸੁਰਮੇ ਦੀ ਥਾਂ 'ਤੇ ਬੇਈਮਾਨੀ ਐਂ ♪ ਹੋ, ਸਾਡੇ ਵੱਲ ਤੁਰੀ ਆਉਂਦੀ ਡੋਲ੍ਹਣੇ ਜੇ ਖਾਣੀ ਐਂ ਅੱਖਾਂ ਵਿੱਚ ਸੁਰਮੇ ਦੀ ਥਾਂ 'ਤੇ ਬੇਈਮਾਨੀ ਐਂ ਕੋਕੇ ਪਿੱਛੇ ਧੋਖੇ ਨੂੰ ਲੁਕਾਕੇ, ਕੁੜੇ ਰੱਖਦੀ ਗਲ਼ਾ ਘੁੱਟੇ ਇਸ਼ਕੇ ਦਾ, ਗਲ਼ ਵਾਲੀ ਗਾਨੀ ਐਂ ਸੋਹਣੀਏ, cream ਜਿਹੜੀ ਪਾਵੇ ਪੜਦੇ ਮੂੰਹ ਦੇ ਉੱਤੇ ਕਰੀ apply ਫ਼ਿਰਦੀ ਓ, ਕਰਦੀ ਤੂੰ ਪਿਆਰ supply ਫ਼ਿਰਦੀ ਬੜਾ ਘੈਂਟ ਕੰਮ, ਨੀ ਚਲਾਈ ਫ਼ਿਰਦੀ ਜਿਹੜੇ ਤੂੰ ਤਰੀਕੇ ਨਾਲ਼ ਦੇਖੇਂ ਜੱਟ ਨੂੰ ਮੈਨੂੰ ਲੱਗੇ ਅੱਜ ਘੁੱਟ ਲਾਈ ਫ਼ਿਰਦੀ ਓ, ਤੇਰੀ ਅੱਖੀਆਂ 'ਚ, ਕੁੜੀਏ ਸ਼ੈਤਾਨੀ ਐਂ ਨੀ, ਤੂੰ ਦੋ-ਦੋ ਥਾਲੀਆਂ ਦੇ ਵਿੱਚੋਂ ਕਾਹਨੂੰ ਖਾਣੀ ਐਂ? ਚਿੱਟਾ-ਚਿੱਟਾ face ਚਿੱਟੇ ਵਾਂਗ ਰਹਿੰਦਾ ਵਿਕਦਾ ਤੇਰਾ ਦਿਲ ਕਾਲਾ ਜਿਵੇਂ ਅਫ਼ੀਮ ਅਫ਼ਗ਼ਾਨੀ ਐਂ Yo, ਤੇਰੇ ਕੁੜੇ, ਚੰਗੇ ਨਹੀਓਂ ਕਰਦੀ ਜੋ ਕੰਮ ਇਹੇ ਕੰਮ ਕਰਨੇ ਨੂੰ ਚਾਹੀਦਾ ਏ ਦਮ ਕਿੰਨੇ ਮੁੰਡੇ ਪੀ ਗੀ 'ਤੇ ਓਹ ਪੀਂਦੇ ਹੋਣੇ ਗ਼ਮ ਸੋਫ਼ੀ ਮੈਨੂੰ ਲੱਗਦੀ ਨਈਂ, ਪੀਤੀ ਆ ਤੂੰ Rum ਓ ਕੁੜੇ, ਤੇਰੀ eye ਕਿੱਥੇ shy, ਰਹਿੰਦੀ high ਅੱਖੀਆਂ ਤੋਂ ਲੱਗਦਾ ਤੂੰ ਅੱਜ ਘੁੱਟ ਲਾਈ ਮਾਰਦੀ try, ਮੁੰਡੇ die, ਤੂੰ fly ਕਰ reply, ਕਾਹਤੋਂ ਕਰੇਂ supply? ਓ, ਚੰਗਾ ਚੱਲੀ ਜਾਂਦਾ ਤੇਰਾ ਹਾਲੇ ਤਾਈਂ flow, ਨੀ ਕਰੂਗਾ ਜੁਗਾੜੀ ਜੱਟ ਕੰਮ ਕੋਈ slow, ਨੀ ♪ ਓ, ਚੰਗਾ ਚੱਲੀ ਜਾਂਦਾ ਤੇਰਾ ਹਾਲੇ ਤਾਈਂ flow, ਨੀ ਕਰੂਗਾ ਜੁਗਾੜੀ ਜੱਟ ਕੰਮ ਕੋਈ slow, ਨੀ ਦੀਵੇ ਵਰਗੀਏ ਤੇਰੇ ਮੂਹਰੇ ਕੀ ਆ ਸੂਰਜ? ਛਿਪ ਜਾਂਦਾ ਜਦੋਂ ਓਦੋਂ ਕਰਦੀ glow, ਨੀ Aujle ਜੇ Aujle ਨਾ' ਵਾਹ ਪੈ ਗਿਆ ਦਿਸੇਂਗੀ ਤੂੰ ਕਰਦੀ cry ਫ਼ਿਰਦੀ (ਗੀਤਾਂ ਦੀ Machine) ਓ, ਕਰਦੀ ਤੂੰ ਪਿਆਰ supply ਫ਼ਿਰਦੀ ਬੜਾ ਘੈਂਟ ਕੰਮ, ਨੀ ਚਲਾਈ ਫ਼ਿਰਦੀ ਜਿਹੜੇ ਤੂੰ ਤਰੀਕੇ ਨਾਲ਼ ਦੇਖੇਂ ਜੱਟ ਨੂੰ ਮੈਨੂੰ ਲੱਗੇ ਅੱਜ ਘੁੱਟ ਲਾਈ ਫ਼ਿਰਦੀ ਕਰਦੀ ਤੂੰ ਪਿਆਰ supply ਫ਼ਿਰਦੀ ਬੜਾ ਘੈਂਟ ਕੰਮ, ਨੀ ਚਲਾਈ ਫ਼ਿਰਦੀ Deep Jandu (ਆਗਿਆ ਨੀ ਓਹੀ ਬਿੱਲੋ time)
Audio Features
Song Details
- Duration
- 03:20
- Key
- 8
- Tempo
- 88 BPM