Guilty
3
views
Lyrics
Karan Aujla, Inder Chahal Proof (yeah, Proof) आओ पास में तो बैठो, बोलो क्या बात हुई? या बोल नहीं ਸਕਦੇ जो आपके साथ हुई? ਕੱਲ੍ਹ ਰਾਤੀ ਕਿੱਥੇ ਚੱਲੇ ਗਏ? ਨਾਲ਼ ਵੀ ਸੀ ਯਾ ਕੱਲੇ ਗਏ? ओ, जिस करके guilty feel करो क्या करामात हुई? (Whoo!) आओ पास में तो बैठो, बोलो क्या बात हुई? या बोल नहीं ਸਕਦੇ जो आपके साथ हुई? (Yeah) कौन था तुम को लेने आया? कौन सी गाड़ी थी? ਤੂੰ ਦੱਸ ਕੀ ਸੀ ਪਾਇਆ? ਤੇਰੇ ਸੂਟ ਯਾ ਸਾੜੀ ਥੀ? (Aye) कौन था तुम को लेने आया? कौन सी गाड़ी थी? ਤੂੰ ਦੱਸ ਕੀ ਸੀ ਪਾਇਆ? ਤੇਰੇ ਸੂਟ ਯਾ ਸਾੜੀ ਥੀ? दिन में तो साथी ही थे, तेरी कहाँ पे रात हुई? ਕਿੱਥੇ ਜਾ ਕੇ ਖ਼ਤਮ ਹੋਇਆ? ਕੈਸੇ ਸ਼ੁਰੂਆਤ ਹੁਈ? (Whoo!) आओ पास में तो बैठो, बोलो क्या बात हुई? या बोल नहीं ਸਕਦੇ जो आपके साथ हुई? (Yo!) ਓ, ਸੁਣਿਆ ਮੈਂ ਮਹਿੰਗੀ ਮੁਲਾਕਾਤ ਹੋ ਗਈ ਸੁਣਿਆ ਮੈਂ ਮਾੜੀ ਤੇਰੇ ਸਾਥ ਹੋ ਗਈ ਓ, ਮਿੱਤਰਾਂ ਦੇ ਨਾਲ਼ ਤੂੰ ਸਵੇਰੇ ਕਰੀ ਸੀ ਜਿਹੜੀ ਤੇਰੇ ਨਾਲ਼ ਕੱਲ੍ਹ ਰਾਤ ਹੋ ਗਈ ਕੋਲ਼ ਮੇਰੇ ਬੈਠ, ਦੱਸ ਕੀ ਹੋ ਗਿਆ? ਲੱਭਦੀ ਫਿਰੇ, ਨੀ ਤੇਰਾ ਕੀ ਖੋ ਗਿਆ? ਲਗਦਾ ਕਿਸੇ ਨੇ ਤੇਰਾ ਛੱਲਾ ਮੋੜਤਾ ਲਗਦਾ ਕਿਸੇ ਨੇ ਤੇਰਾ ਦਿਲ ਤੋੜਤਾ ਤੇਰੇ ਨਾਲ਼ ਮਾੜੀ ਕਰ ਗਿਆ, ਕਿਸਕੀ ਔਕਾਤ ਹੁਈ? ਤੈਨੂੰ ਚੜ੍ਹੀ ਜਵਾਨੀ ਜੋ, ਕੈਸੇ ਬਰਬਾਦ ਹੁਈ? आओ पास में तो बैठो, बोलो क्या बात हुई? या बोल नहीं ਸਕਦੇ जो आपके साथ हुई? ਸ਼ਾਇਦ ਤੈਨੂੰ ਦਿਲ ਸਾਫ਼ ਵਾਲ਼ੇ ਮਿਲ ਜਾਣਗੇ ਹੋਰ ਬੜੇ ਪਰ ਬਚ ਕੇ ਕੁੜੀਏ, ਪਤਾ ਤੈਨੂੰ ਹੁਸਨਾਂ ਦੇ ਚੋਰ ਬੜੇ (Aye) ਸ਼ਾਇਦ ਤੈਨੂੰ ਦਿਲ ਸਾਫ਼ ਵਾਲ਼ੇ ਮਿਲ ਜਾਣਗੇ ਹੋਰ ਬੜੇ ਪਰ ਬਚ ਕੇ ਕੁੜੀਏ, ਪਤਾ ਤੈਨੂੰ ਹੁਸਨਾਂ ਦੇ ਚੋਰ ਬੜੇ ਮੈਨੂੰ ਤੇਰੇ ਨਾਲ਼ ਲੱਗੇ ਬੜੇ ਅਰਸੋਂ ਬਾਅਦ ਹੁਈ जो कभी-कभी आए वो कैसी याद हुई? (Whoo!) आओ पास में तो बैठो, बोलो क्या बात हुई? या बोल नहीं ਸਕਦੇ जो आपके साथ हुई? आओ पास में तो बैठो, बोलो क्या बात हुई? या बोल नहीं ਸਕਦੇ जो आपके साथ हुई? (आपके साथ हुई?)
Audio Features
Song Details
- Duration
- 02:58
- Key
- 10
- Tempo
- 100 BPM