Saiyaan
3
views
Lyrics
ਹਿਜਰ ਦੀ ਰਾਤਾਂ ਲੰਬੀਆਂ ਮੇਰਾ ਮਹਿਰਮਾ ਨਾ ਆਇਆ ਤੱਕਦੀ ਰਹੀ ਇਹ ਅੱਖੀਆਂ ਮੇਰਾ ਸਾਈਆਂ ਨਾ ਆਇਆ ਓ, ਸਾਈਆਂ, ਓ, ਸਾਈਆਂ ♪ रूठी हुई सी जाने क्यूँ सब से कैसे मैं ठहरूँ तेरे उस लब पे? खोई हुई सी ना जाने कब से माँगूँ तुझे मैं फ़िर कैसे रब से? ਮੈਂ ਤੇਰੇ ਦਰ ਤਕ ਆਈਆਂ ਸੁਨ ਲੈ ਮੇਰੀ ਦੁਹਾਈਆਂ ਓ, ਸਾਈਆਂ, ਓ, ਸਾਈਆਂ, तेरी जो ये परछाइयाँ ਮੇਰੇ ਨਾਲ ਚਲੇ, ਓ, ਮੇਰੀ ਜਾਨ ਜਲੇ ਮੇਰੇ ਨਾਲ ਚਲੇ, ਮੇਰੀ ਜਾਨ ਜਲੇ और संग मेरे तन्हाइयाँ, तन्हाइयाँ ਓ, ਸਾਈਆਂ, ਓ, ਸਾਈਆਂ, तेरी जो ये परछाइयाँ ਮੇਰੇ ਨਾਲ ਚਲੇ, ਓ, ਮੇਰੀ ਜਾਨ ਜਲੇ ਮੇਰੇ ਨਾਲ ਚਲੇ, ਮੇਰੀ ਜਾਨ ਜਲੇ और संग मेरे तन्हाइयाँ, तन्हाइयाँ ♪ ਤੇਰੀਆਂ ਮਲਾਮਤਾਂ, ਮੇਰੀਆਂ ਅਲਾਮਤਾਂ ਤੇਰੇ ਸਾਰੇ ਗ਼ਮ ਹੁਣ ਮੇਰੀਆਂ ਅਮਾਣਤਾਂ ਮੈਂ ਤੇਰੇ ਦਰ ਤਕ ਆਈਆਂ ਮੈਂ ਤੇਰੇ ਦਰ ਤਕ ਆਈਆਂ ਸੁਨ ਲੈ ਮੇਰੀ ਦੁਹਾਈਆਂ ਓ, ਸਾਈਆਂ, ਓ, ਸਾਈਆਂ, तेरी जो ये परछाइयाँ ਮੇਰੇ ਨਾਲ ਚਲੇ, ਓ, ਮੇਰੀ ਜਾਨ ਜਲੇ ਮੇਰੇ ਨਾਲ ਚਲੇ, ਮੇਰੀ ਜਾਨ ਜਲੇ और संग मेरे तन्हाइयाँ, तन्हाइयाँ ਓ, ਸਾਈਆਂ, ਓ, ਸਾਈਆਂ, तेरी जो ये परछाइयाँ ਮੇਰੇ ਨਾਲ ਚਲੇ, ਓ, ਮੇਰੀ ਜਾਨ ਜਲੇ ਮੇਰੇ ਨਾਲ ਚਲੇ, ਮੇਰੀ ਜਾਨ ਜਲੇ और संग मेरे तन्हाइयाँ
Audio Features
Song Details
- Duration
- 05:04
- Key
- 3
- Tempo
- 90 BPM