Nagni

6 views

Lyrics

Come on, Zeus
 Jasmine Sandlas
 ਹੈਗੀ AK-੪੭, ਅੱਖ ਸੁਰਮੇ ਵਾਲ਼ੀ
 ਜਾਊ ਆਸ਼ਕਾਂ ਦੇ ਸੀਨਿਆਂ ਨੂੰ ਪਾੜਦੀ
 (ਜਾਊ ਆਸ਼ਕਾਂ ਦੇ ਸੀਨਿਆਂ ਨੂੰ ਪਾੜਦੀ)
 ਹੋ, ਗੱਜਦਾ ਪਰਾਂਦਾ ਮੇਰਾ ਲੱਕ ਨਾਲ਼ ਵੱਜੇ
 ਜੱਟੀ ਰੋਹਬ ਨਾ ਕਿਸੇ ਦਾ ਵੀ ਸਹਾਰਦੀ
 (ਜੱਟੀ ਰੋਹਬ ਨਾ ਕਿਸੇ ਦਾ ਵੀ ਸਹਾਰਦੀ)
 ਪਿੰਡ ਦਾ ਨਜ਼ਾਰਾ ਮੈਨੂੰ ਵੇਖ ਲੈਣ ਦੇ ਵੇ
 ਕਾਹਤੋਂ ਹਾਕ ਚੰਦਰਿਆ ਮਾਰੇ?
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਵੈਲੀ ਰੱਖ ਦਊਂ ਹਲਾ ਕੇ ਚੰਨਾ ਸਾਰੇ
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 ਅੱਗ ਪਾਣੀਆਂ ਨੂੰ ਲਾਉਂਦੀ, ਜਦੋਂ ਗੁੱਤ ਨੂੰ ਘੁੰਮਾਉਂਦੀ
 ਤੱਕ ਉੱਡਦੇ ਪਰਿੰਦੇ ਹੇਠ ਡਿੱਗਦੇ
 ਐਵੇਂ ਅੱਖ ਨਾ ਮਿਲਾਉਂਦੀ, ਕਿਤੇ ਦਿਲ ਨਾ ਵਟਾਉਂਦੀ
 ਤਾਈਓਂ ਆਸ਼ਕ ਮੇਰੇ 'ਤੇ ਕਈ ਖਿਝਦੇ
 ਅੱਗ ਪਾਣੀਆਂ ਨੂੰ ਲਾਉਂਦੀ, ਜਦੋਂ ਗੁੱਤ ਨੂੰ ਘੁੰਮਾਉਂਦੀ
 ਤੱਕ ਉੱਡਦੇ ਪਰਿੰਦੇ ਹੇਠ ਡਿੱਗਦੇ
 ਐਵੇਂ ਅੱਖ ਨਾ ਮਿਲਾਉਂਦੀ, ਕਿਤੇ ਦਿਲ ਨਾ ਵਟਾਉਂਦੀ
 ਤਾਈਓਂ ਆਸ਼ਕ ਮੇਰੇ 'ਤੇ ਕਈ ਖਿਝਦੇ
 ਮੇਰੀ ਜੁੱਤੀ ਨੂੰ ਨਾ ਯਾਦ, ਬੜੇ ਕਹਿੰਦੇ ਤੇ ਕਹਾਉਂਦੇ
 ਜਿਹੜੇ ਤੁਰ ਗਏ ਨੇ ਕੱਢ-ਕੱਢ ਹਾੜੇ (ਹਾੜੇ)
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 (Ayy, ayy)
 ਨਾਗਣੀ ਹਾਂ, ਨਾਗਣੀ ਹਾਂ, ਨਾਗਣੀ ਹਾਂ (ayy)
 ਨਾਗਣੀ ਹਾਂ (ayy, ayy)
 ਨਾਗਣੀ ਹਾਂ, ਨਾਗਣੀ ਹਾਂ, ਨਾਗਣੀ ਹਾਂ (ayy)
 Jasmine Sandlas (ayy, ayy)
 ਨਾਗਣੀ ਹਾਂ, ਨਾਗਣੀ ਹਾਂ, ਨਾਗਣੀ ਹਾਂ (ayy), ਨਾਗਣੀ ਹਾਂ
 ਸੱਪ ਵਾਂਗੂ ਵਲ਼ ਖਾਵਾਂ, ਖਾਲ਼-ਬੰਨੇ ਟੱਪੀ ਜਾਵਾਂ
 ਫਿਰਾਂ ਪਹੁਚਿਆਂ ਨੂੰ ਮਾਵੀਆ ਲਬੇੜਦੀ
 ਕੈਦ ਹਾਸਿਆਂ 'ਚ ਕਹਿਰ, ਮੁੰਡੇ ਕਰਤਾ ਸ਼ੁਦਾਈ
 Full ਹੱਸਦੀ ਕਿ ਯਾਰੀਆਂ 'ਚ... (ਹੱਸਦੀ ਕਿ ਯਾਰੀਆਂ 'ਚ...)
 ਸੱਪ ਵਾਂਗੂ ਵਲ਼ ਖਾਵਾਂ, ਖਾਲ਼-ਬੰਨੇ ਟੱਪੀ ਜਾਵਾਂ
 ਫਿਰਾਂ ਪਹੁਚਿਆਂ ਨੂੰ ਮਾਵੀਆ ਲਬੇੜਦੀ
 ਕੈਦ ਹਾਸਿਆਂ 'ਚ ਕਹਿਰ, ਮੁੰਡੇ ਕਰਤਾ ਸ਼ੁਦਾਈ
 Full ਹੱਸਦੀ ਕਿ ਯਾਰੀਆਂ 'ਚ ਗੇਰਦੀ
 ਮੌਜੂ ਖੇੜੇਵਾਲ਼ਿਆਂ ਨੇ ਡੱਕ ਲਏ ਨੇ Ford
 ਮੁੰਡੇ ਜੇਠ ਦੇ ਮਹੀਨੇ ਵਿੱਚ ਠਾਰੇ
 (ਨਾਗਣੀ ਹਾਂ, ਨਾਗਣੀ ਹਾਂ)
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਵੈਲੀ ਰੱਖ ਦਊਂ ਹਲਾ ਕੇ ਚੰਨਾ ਸਾਰੇ
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 (Ayy, ayy)
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
 ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
 

Audio Features

Song Details

Duration
03:01
Key
11
Tempo
177 BPM

Share

More Songs by Jasmine Sandlas

Albums by Jasmine Sandlas

Similar Songs