Pyar Bolda
2
views
Lyrics
ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਨਾਲ਼ ਮੇਰੇ ਗੱਲ ਕਰ, ਕੋਲ਼ ਮੇਰੇ ਖੜ੍ਹਕੇ ਕਾਲਿਆਂ ਨੈਣਾਂ 'ਚ, ਅੱਖਾਂ ਲਾਲ ਪਾਕੇ ਦੇਖ ਲੈ ਜਾਨ ਮੇਰੀ ਨਿੱਕਲੇ, ਦੋਨਾਲੀ ਤੇਰੀ ਭੜਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਤੂੰ ਬੜਾ ਮਸ਼ਹੂਰ ਵੇ, ਨਿਰਾ ਹੀ ਤੂੰ ਨੂਰ ਵੇ ਮਿੱਠਾ ਬੜਾ ਲੱਗਦਾ, ਘੂਰ ਦਾ ਸਰੂਰ ਵੇ ਰਾਹ ਜਿੱਥੇ ਹੋਣ ਨਾ ਖ਼ਤਮ, ਲੈ ਜਾ ਦੂਰ ਵੇ ਸੁਣ ਮੇਰੇ ਵੈਲੀਆ, ਮੈਂ ਹੋਈ ਮਜ਼ਬੂਰ ਵੇ ਰੁੱਕ-ਰੁੱਕ ਸਾਹ ਚੱਲਦੇ (ਸਾਹ ਚੱਲਦੇ) ਇਸ਼ਕ ਵਿੱਚ ਵੜਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ (ਪਿਆਰ ਬੋਲਦਾ ਏ, ਜੱਟਾ ਚੜ੍ਹਕੇ) ♪ ਜਦੋਂ ਕਿਤੇ ਸੁਣਦੇ ਆਵਾਜ਼ ਕੰਨ, fire ਦੀ ਵੇ ਓਸੇ ਵੇਲੇ ਕਰਦੀ ਦੁਆ ਮੈਂ, ਤੇਰੀ ਖ਼ੈਰ ਦੀ ਵੇ ਯਾਰੀ ਤੇਰੀ ਟਾਂਵਿਆਂ ਨਾ', ਗਿਣਤੀ ਨਾ ਵੈਰ ਦੀ ਵੇ ਟੌਰ ਤੇਰੀ ਦੇਖ ਕੇ ਮੰਡੀਰ ਸੜੇ, ਸ਼ਹਿਰ ਦੀ ਦਿਲ ਬੜਾ ਡਰਦਾ (ਡਰਦਾ) Summon ਤੇਰੇ ਪੜ੍ਹਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ (ਪਿਆਰ ਬੋਲਦਾ ਏ, ਜੱਟਾ...) ਹੋ, ਨਖ਼ਰੋ ਦਾ ਸਾਂਵਲਾ ਹੀ ਰੰਗ ਵੇ ਹੋ, ਨਖ਼ਰੋ ਦੀ ਤੂੰ ਹੀ ਬਸ ਮੰਗ ਵੇ ਅੱਡ ਤੇਰੀ ਜੱਸਿਆ ਵੇ, ਹੋਰਾਂ ਨਾਲ਼ੋਂ ਗੱਲ ਕੱਢਾਂ ਕਿਵੇਂ ਦਿਨ, ਮੇਰਾ ਲੰਘਦਾ ਨਈਂ ਪਲ ਨਵੇੜ ਸਾਰਾ ਮਸਲਾ, ਤੇ ਕਰ ਕੋਈ ਹੱਲ ਸਾਂਭਲੂੰ ਜ਼ਮਾਨਾ ਸਾਰਾ, ਨਾਲ਼ ਮੇਰੇ ਚੱਲ ਖੋਲੂੰ ਤੈਨੂੰ ਰੱਬ ਤੋਂ (ਰੱਬ ਤੋਂ) ਲੇਖਾਂ ਦੇ ਨਾਲ਼ ਲੜ ਕੇ ♪ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ ਸਿਰ ਤੇਰਾ ਪਿਆਰ ਬੋਲਦਾ ਏ, ਜੱਟਾ ਚੜ੍ਹਕੇ (ਪਿਆਰ ਬੋਲਦਾ ਏ, ਜੱਟਾ ਚੜ੍ਹਕੇ)
Audio Features
Song Details
- Duration
- 02:42
- Key
- 10
- Tempo
- 160 BPM