Black Life

2 views

Lyrics

Show MXRCI on it
 ਹੋ, record ਨੇ bad ਉੱਤੋਂ rude ਸ਼ਕਲਾਂ
 ਕਾਲੇ ਨੇ ਹਿਸਾਬ ਤੇ black rifle'an
 ਸ਼ੀਸ਼ਿਆਂ ਤੇ film ਆ ਅਫੀਮ ਨਾਲ ਦੀ
 Tight ਨੇ ਸਰੀਰ ਉੱਤੋਂ dead ਅੱਕਲਾਂ
 Red colour 'ਚ ਚੀਜਾਂ ਦੋ ਲੱਭੀਆਂ
 ਹੋ, red colour 'ਚ ਚੀਜਾਂ ਦੋ ਲੱਭੀਆਂ
 ਇੱਕ ਖੂਨ ਦੂਜਾ ਵਾਂਗ ਤੇਰੇ ਨਾਲ ਰੰਗ ਦੀ
 (ਇੱਕ ਖੂਨ ਦੂਜਾ ਵਾਂਗ ਤੇਰੇ ਨਾਲ ਰੰਗ ਦੀ)
 Ay!
 ਹੋ, ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 (ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ)
 ਹੋ, ਬਾਹਲੀ ਸਾਡੀ ਵੱਖ ਨਾ choice ਬੱਲੀਏ
 ਪੁਸ਼ਤਾਂ ਤੋਂ fan ਆਂ black ਰੰਗ ਦੇ
 ਹੋ, ਕੀਤੀਆਂ ਪਗਾਈਆਂ ਨੇ ਜੋਂ ਮੂਹੋਂ ਕੱਡੀਆਂ
 ਗੱਲਾਂ ਨਾਲ ਜਿੱਤੇ ਨੀ ਮੈਦਾਨ ਜੰਗ ਦੇ
 ਕਦੇ-ਕਦੇ ਲਾਲ ਪਰੀ ਦਾਖ਼ਿਲ ਹੁੰਦੀ
 ਉਂਝ entry block ਰੱਖੀ ਹਰੀ ਭੰਗ ਦੀ
 ਜੱਟ ਦੀ black life
 Ay!
 ਹੋ, ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 (ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ)
 Suit ਕਰਦੀ ਆ ਰਾਉਂਦਾਂ di smell ਯਾਰ ਨੂੰ
 ਨਿਤ ਟੱਕ ਦਿਲ ਦੇਣੇ ਵਿੱਚ whip ਨਖਰੋ
 ਜੇ ਫੜ ਹੋਇਆ ਅਸਲਾ ਤਾਂ ਗਏ ਸਮਝੀਂ
 ਉਂਝ ਕਾਲੇ ਕੰਮ ਹੋਣੇ ਨਾ skip ਨਖਰੋ
 ਹੋ, gang'an ਵਾਲੇ ਫਿਰਦੇ ਆ ਸੂਹਾਂ ਲੱਭਦੇ
 Gang'an ਵਾਲੇ ਫਿਰਦੇ ਆ ਸੂਹਾਂ ਲੱਭਦੇ
 ਜਿੱਦਾਂ ਕਰਦੇ ਤਿਆਰੀ ਸਾਡੇ ਨਾਲ ਜੰਗ ਦੀ
 Ay!
 ਹੋ, ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 (ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ)
 ਹੋ, ਦਿਲ ਜਲੇ ਦੇ ਹਿੱਸੇ 'ਚ ਆਇਆ ਵੈਰ ਮੁੱਡ ਤੋਂ
 ਤਾਂਹੀਂਓ ਜੁਰਮ ਦੇ ਰਸਤੇ 'ਚੋਂ ਲੰਗ ਹੋ ਗਿਆ
 ਤੈਨੂੰ promise ਨੀ ਕਰਦਾ ਮੈਂ good life ਦਾ
 ਇਹੋ ਜ਼ਿੰਦਗੀ ਜਿਓਣ ਦਿਆ ਆ ਢੰਗ ਹੋ ਗਿਆ
 ਹੋ, ਸੋਹੀ ਤੇਰਾ ਖੇਡਦਾ ਸ਼ਿਕਾਰ ਫਿਰਦਾ
 ਹਰ ਨਜ਼ਰ ਏ ਆ ਛੱਕੀ ਜਿਹੜੀ ਕੋਲੋਂ ਲੱਗਦੀ
 (ਹਰ ਨਜ਼ਰ ਏ ਆ ਛੱਕੀ ਜਿਹੜੀ ਕੋਲੋਂ ਲੱਗਦੀ)
 ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 ਜੱਟ ਦੀ black life ਵਿੱਚ ਗੋਰੀਏ
 ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ
 (ਪਹਿਲੀ ਚੀਜ ਆਈ ਐਂ ਤੂੰ ਚਿੱਟੇ ਰੰਗ ਦੀ)
 

Audio Features

Song Details

Duration
02:59
Key
3
Tempo
90 BPM

Share

More Songs by Navaan Sandhu

Albums by Navaan Sandhu

Similar Songs