Wakhra Swag

3 views

Lyrics

ਕੀ ਐ Gucci, Armani, ਪਿੱਛੇ ਰੋਲ਼ਦੀ ਜਵਾਨੀ
 Check ਕਰਦੀ brand'an ਵਾਲ਼ੇ tag ਨੀ
 ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
 ਤੇਰੇ ਯਾਰ ਦਾ ਤਾਂ ਵੱਖਰਾ swag ਨੀ
 ਓ, ਕਾਲ਼ਾ ਕੁੜਤਾ-ਪਜਾਮਾ, ੩੫੦ ਏ Yamaha
 ਸਰਦਾਰੀ ਵਾਲ਼ਾ ਚੁੱਕਿਆ flag ਨੀ
 ਓ, ਜੁੱਤੀ ਯਾਰਾਂ ਦੀ ਐ ਕੈਮ, ਸਾਰੇ ਕੱਢ ਦਈਏ ਵਹਿਮ
 ਪੰਗਾ ਲੈਂਦਾ ਨਾ ਹਾਏ ਇੰਜ ਮੈਂ ਨਜਾਇਜ ਨੀ
 ਕੀ ਐ Gucci, Armani, ਪਿੱਛੇ ਰੋਲ਼ਦੀ ਜਵਾਨੀ
 Check ਕਰਦੀ brand'an ਵਾਲ਼ੇ tag ਨੀ
 ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
 ਤੇਰੇ ਯਾਰ ਦਾ ਤਾਂ ਵੱਖਰਾ swag ਨੀ
 ਓ, ਕਾਲ਼ਾ ਕੁੜਤਾ-ਪਜਾਮਾ, ੩੫੦ ਏ Yamaha
 ਸਰਦਾਰੀ ਵਾਲ਼ਾ ਚੁੱਕਿਆ flag ਨੀ
 ਓ, ਜੁੱਤੀ ਯਾਰਾਂ ਦੀ ਐ ਕੈਮ, ਸਾਰੇ ਕੱਢ ਦਈਏ ਵਹਿਮ
 ਪੰਗਾ ਲੈਂਦਾ ਨਾ ਹਾਏ ਇੰਜ ਮੈਂ ਨਜਾਇਜ ਨੀ
 ਓ, ਵੱਖਰਾ swag ਨੀ
 ਓ, ਵੱਖਰਾ swag ਨੀ
 ਓ, ਵੱਖਰਾ swag ਨੀ
 ਓ, ਵੱਖਰਾ swag ਨੀ
 ਓ, ਵੱਖਰਾ swag ਨੀ
 ਓ, ਵੱਖਰਾ swag ਨੀ
 ਤੂੰ ਤਾਂ ਜਾਣਦੀ ਰਕਾਨੇ, ਸਾਡੇ ਪੱਕੇ ਨੇ ਯਾਰਾਨੇ
 ਜਿੱਥੇ ਵੀ ਮੈਂ ਲਾਈਆਂ ਨੀ ਨੇ ਯਾਰੀਆਂ
 ਗੱਲ ਦਿਲ ਦੀ ਨਾ ਕਹੀਏ, ਤਾਂਹੀਓਂ ਦੂਰ-ਦੂਰ ਰਹੀਏ
 ਠੱਗ ਹੁੰਦੀਆਂ ਨੇ ਸੂਰਤਾਂ ਪਿਆਰੀਆਂ
 ਬਣਦੀ ਆ ਘੈਂਟ, ਜੱਟੀ ਤੂੰ ਵੀ fashion'an ਨੇ ਪੱਟੀ
 ਚੁੱਕੀ ਫ਼ਿਰੇ Aldo ਦਾ bag ਨੀ
 ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
 ਤੇਰੇ ਯਾਰ ਦਾ ਤਾਂ ਵੱਖਰਾ swag ਨੀ
 Yeah, check ਕਰ ਮਿੱਤਰਾਂ ਦਾ swag, ਬਿੱਲੋ
 ਗੱਡੀ ਤੇ ਕੁੜਤਾ-ਪਜਾਮਾ ਦੋਵੇਂ black, ਬਿੱਲੋ
 Yeah, ਜੱਟ ਦਾ attitude ਭਾਰੀ ਐਨਾ
 ਸਾਂਭ ਸਕਦਾ ਨਹੀਂ ਤੇਰਾ Gucci ਵਾਲ਼ਾ bag, ਬਿੱਲੋ
 Uh, ਔਡੀ-ਸ਼ੌਡੀ ਸਾਡੇ ਪਿੰਡ ਵਿੱਚ ਰੁਲ਼ਦੀ
 ਸ਼ੌਕ ਨਾਲ ਬਿੱਲੋ ਅਸੀਂ ਰੱਖਿਆ ਏ ਜਾਮਾ
 ਚੰਡੀਗੜ੍ਹ ਵਿੱਚ ਮਾਰੇ ਗੇੜੀ ਯਾਰ ਤੇਰਾ
 ਜਿਵੇਂ India ਦੇ ਵਿੱਚ ਘੁੰਮਦਾ Obama
 ਮਾਮਾ, ਹਰ ਕੋਈ ਜਾਣਦਾ
 ਵੇ ਸਾਨੂੰ ਲੋੜ ਨਹੀਂ gun ਦੀ, ਘੁੰਮੀਦਾ ਨਿਹੱਥਾ
 ਜੱਟਾਂ ਦਾ ਮੁੰਡਾ ਵੇਖੋ ਕਰਦਾ ਏ chill
 But ਕੁੜੀਆਂ ਨੇ ਕਹਿੰਦੀ, "ਮੁੰਡਾ ਬੜਾ ਤੱਤਾ"
 ਓ, ਸਾਡੀ ਇੱਕ ਗੱਲ ਮਾੜੀ, ਜਿੱਥੇ ਅੜ ਜਾਏ ਗਰਾਰੀ
 ਜਿੰਦ ਵੇਚ ਕੇ ਵੀ ਬੋਲ ਨੂੰ ਪੁਗਾਈਦਾ
 ਓ, ਬਾਬਾ, ਜਿਥੇ ਵੀ ਉਹ ਰੱਖੇ, ਖੁਸ਼ ਰਹੀਏ ਖਿੜੇ ਮੱਥੇ
 ਕਿਸੇ ਦਾ ਵੀ ਹੱਕ ਨਹੀਓਂ ਖਾਈਦਾ
 Navi ਫ਼ਿਰੋਜ਼ਪੁਰ ਵਾਲ਼ਾ ਉਂਜ ਬੋਲਦਾ ਨਾ ਬਾਹਲ਼ਾ
 ਗੱਲ ਕਰਦਾ ਏ ਹੁੰਦੀ ਜੋ ਵੀ ਜਾਇਜ ਨੀ
 ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
 ਤੇਰੇ ਯਾਰ ਦਾ ਤਾਂ ਵੱਖਰਾ swag ਨੀ
 ਓ, ਵੱਖਰਾ swag ਨੀ
 ਓ, ਵੱਖਰਾ swag ਨੀ
 ਓ, ਵੱਖਰਾ swag ਨੀ
 ਓ, ਵੱਖਰਾ swag ਨੀ
 

Audio Features

Song Details

Duration
03:10
Key
7
Tempo
160 BPM

Share

More Songs by Navv Inder

Albums by Navv Inder

Similar Songs