Nakhre Tere
4
views
Lyrics
ਕਦੇ ਆ ਚਾਹੀਦੈ, ਕਦੇ ਉਹ ਚਾਹੀਦੈ ਜੋ ਨਾ ਕਿਸੇ ਕੋਲ਼ ਤੈਨੂੰ ਬਿੱਲੋ ਉਹ ਚਾਹੀਦੈ ਮੈਂ ਬਿਣ ਸੋਚੇ ਹਰ ਮੰਗ ਪੂਰੀ ਕਰਦਾਂ ਕਿਉਂਕਿ ਮੈਨੂੰ ਤੇਰੇ ਚਿਹਰੇ 'ਤੇ glow ਚਾਹੀਦੈ ਹੋ, ਜਿਹੜੀ ਵੀ ਤੂੰ ਚੀਜ਼ ਮੰਗਦੀ, ਚੀਜ਼ ਮੰਗਦੀ ਓਹੀ ਪਹਿਲੇ-ਪਹਿਲੇ ਬੋਲ ਦਿਵਾਵੇ ਨੀ ਮੁੱਕਦੇ ਨਾ ਨਖ਼ਰੇ ਤੇਰੇ, ਨਖ਼ਰੇ ਤੇਰੇ ਮੁੰਡਾ ਦਿਣੋਂ-ਦਿਣ ਮੁੱਕਦਾ ਹੀ ਜਾਵੇ ਤੂੰ ਆਕੜ 'ਚ ਗੱਲ ਨਾ ਕਰੇ, ਗੱਲ ਨਾ ਕਰੇ ਮੇਰੀ ਜਾਣ ਨਿਕਲ਼ਦੀ ਜਾਵੇ ਨੀ ਮੁੱਕਦੇ ਨਾ... ਹੋ, ਮੁੱਕਦੇ ਨਾ... ਹੋ, ਮੁੱਕਦੇ ਨਾ... ♪ Tension 'ਚ ਤੂੰ, ਮੈਨੂੰ worry ਹੋ ਜਾਂਦੀ ਆ ਮੈਂ ਇੱਕ ਨੂੰ ਮੁਕਾਉਨਾ, ਦੂਜੀ ਖੜ੍ਹੀ ਹੋ ਜਾਂਦੀ ਆ ਨੀ ਇੱਕ ਵਾਰ, ਇੱਕ ਵਾਰ ਪਾ ਕੇ ਤਾਂ ਦਿਖਾ ਦੇ ਮੈਨੂੰ ਜਿਹੜੀ ਮੈਂ dress ਬਿੱਲੋ Surrey ਤੋਂ ਲਿਆਂਦੀ ਆ Surrey ਤੋਂ ਲਿਆਂਦੀ ਆ ਮੈਂ ਜਿੰਨੀ ਤੇਰੀ care ਕਰਾਂ, loyal ਰਹਾਂ ਨੀ ਤੂੰ ਓਨੇ ਤਿੱਖੇ ਤੇਵਰ ਦਿਖਾਵੇ ਨੀ ਮੁੱਕਦੇ ਨਾ ਨਖ਼ਰੇ ਤੇਰੇ, ਨਖ਼ਰੇ ਤੇਰੇ ਮੁੰਡਾ ਦਿਣੋਂ-ਦਿਣ ਮੁੱਕਦਾ ਹੀ ਜਾਵੇ ਤੂੰ ਆਕੜ 'ਚ ਗੱਲ ਨਾ ਕਰੇ, ਗੱਲ ਨਾ ਕਰੇ ਮੇਰੀ ਜਾਣ ਨਿਕਲ਼ਦੀ ਜਾਵੇ ਨੀ ਮੁੱਕਦੇ ਨਾ... ਹੋ, ਮੁੱਕਦੇ ਨਾ... ♪ ਮੈਂ nature ਨੂੰ change ਕੀਤਾ ਤੇਰੇ ਕਰਕੇ ਤੂੰ ਕਰੇ adjust ਨਾ ਮੇਰੇ ਕਰਕੇ Nikk, Nikk, Nikk, Nikk, Nikk, ਨਖ਼ਰੋ ਲਿਖਦਾ ਐ, ਲਿਖਦਾ ਐ ਚਿਹਰੇ ਪੜ੍ਹਕੇ (ਚਿਹਰੇ ਪੜ੍ਹਕੇ) ਹੋ, ਪਿਆਰ ਬੜੀ ਬੁਰੀ ਚੀਜ਼ ਆ, ਬੁਰੀ ਚੀਜ਼ ਆ ਹੁਣ ਕੰਨਾਂ ਨੂੰ, ਕੰਨਾਂ ਨੂੰ ਹੱਥ ਲਾਵੇ ਨੀ ਮੁੱਕਦੇ ਨਾ ਨਖ਼ਰੇ ਤੇਰੇ, ਨਖ਼ਰੇ ਤੇਰੇ ਮੁੰਡਾ ਦਿਣੋਂ-ਦਿਣ ਮੁੱਕਦਾ ਹੀ ਜਾਵੇ ਤੂੰ ਆਕੜ 'ਚ ਗੱਲ ਨਾ ਕਰੇ, ਗੱਲ ਨਾ ਕਰੇ ਮੇਰੀ ਜਾਣ ਨਿਕਲ਼ਦੀ ਜਾਵੇ ਨੀ ਮੁੱਕਦੇ ਨਾ... ਹੋ, ਮੁੱਕਦੇ ਨਾ... ਹੋ, ਮੁੱਕਦੇ ਨਾ...
Audio Features
Song Details
- Duration
- 02:28
- Key
- 6
- Tempo
- 174 BPM