Moorni
6
views
Lyrics
ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਨੀ ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਨੈਣਾਂ ਦੇ ਵਿੱਚ ਲੱਭ-ਲੱਭ ਸੁਰਮਾ ਨੈਣਾਂ ਦੇ ਵਿੱਚ ਲੱਭ-ਲੱਭ ਸੁਰਮਾ, ਪੈਰੀ ਝਾਂਜਰ ਛਣਕੇ ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ... ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? Got me feelin', got me feelin' so... Got me feelin' so crazy Got me feelin', got me feelin' so... Got me feelin' so crazy ਤੇਰਾ ਡੰਗਿਆ ਆਸ਼ਿਕ ਜੋ, ਮੂੰਹੋਂ ਮੰਗੇ ਨਾ ਪਾਣੀ ਹੱਥਾਂ ਨੂੰ ਠੁੱਕ ਲਾ ਕੇ ਫ਼ਿਰਦੀ ਉਹ ਮੁੰਡਿਆਂ ਦੀ ਢਾਣੀ ਤੇਰਾ ਡੰਗਿਆ ਆਸ਼ਿਕ ਜੋ, ਮੂੰਹੋਂ ਮੰਗੇ ਨਾ ਪਾਣੀ ਹੱਥਾਂ ਨੂੰ ਠੁੱਕ ਲਾ ਕੇ ਫ਼ਿਰਦੀ ਉਹ ਮੁੰਡਿਆਂ ਦੀ ਢਾਣੀ ਸੌਂਹ ਰੱਬ ਦੀ, ਲੱਗੇ ਬਹਿਣ ਹੀਰ ਦੀ ਸੌਂਹ ਰੱਬ ਦੀ, ਲੱਗੇ ਬਹਿਣ ਹੀਰ ਦੀ, ਤੁਰੇ ਜਦੋਂ ਹਿੱਕ ਤਣਕੇ ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ... ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਹਾਣ ਦਿਆਂ ਮੁੰਡਿਆਂ ਵਿੱਚ ਹੁਣ ਤਾਂ ਚਰਚਾ ਤੇਰੀ ਹੁੰਦੀ ਕਿਸੇ ਬਣਾਇਆ ਛੱਲਾ ਤੇਰਾ, ਕਿਸੇ ਬਣਾਈ ਮੁੰਦੀ ਹਾਣ ਦਿਆਂ ਮੁੰਡਿਆਂ ਵਿੱਚ ਹੁਣ ਤਾਂ ਚਰਚਾ ਤੇਰੀ ਹੁੰਦੀ ਕਿਸੇ ਬਣਾਇਆ ਛੱਲਾ ਤੇਰਾ, ਕਿਸੇ ਬਣਾਈ ਮੁੰਦੀ ਕਈ ਨੇ ਕੱਠੇ ਫ਼ਿਰਦੇ... ਕਈ ਨੇ ਕੱਠੇ ਫ਼ਿਰਦੇ ਗਾਨੀ ਤੇਰੀ ਲਈ ਮਣਕੇ ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ... ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? Got me feelin', got me feelin' so... Got me feelin' so crazy Got me feelin', got me feelin' so... Got me feelin' so crazy ਹਰ ਕੋਈ ਦਿਲ 'ਚੋਂ ਮੰਗੇ ਤੈਨੂੰ, ਤੂੰ ਮੰਗੇ, ਨਾ ਮੰਗੇ ਨਵੇਂ ਪਿੰਡੀਏ Binder ਦੀ ਤੂੰ ਜਾਨ ਸੂਲ਼ੀ 'ਤੇ ਟੰਗੇ ਹਰ ਕੋਈ ਦਿਲ 'ਚੋਂ ਮੰਗੇ ਤੈਨੂੰ, ਤੂੰ ਮੰਗੇ, ਨਾ ਮੰਗੇ ਨਵੇਂ ਪਿੰਡੀਏ Binder ਦੀ ਤੂੰ ਜਾਨ ਸੂਲ਼ੀ 'ਤੇ ਟੰਗੇ ਹਰ ਕੋਈ ਆਖੇ, "ਸੁੱਖਣੀ ਲਗਦੀ..." ਹਰ ਕੋਈ ਆਖੇ, "ਸੁੱਖਣੀ ਲਗਦੀ ਵੰਗ ਨਾਲ਼ ਵੰਗ ਜਦੋਂ ਛਣਕੇ" ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ... ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ? ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ ਬੱਲੇ-ਬੱਲੇ, ਬੱਲੇ-ਬੱਲੇ
Audio Features
Song Details
- Duration
- 04:24
- Key
- 11
- Tempo
- 90 BPM