Jhanjar
2
views
Lyrics
ਹੋ, ਪੈਰੀ ਝਾਂਜਰ ਪਾਵੇ, ਹਾਂ, ਦਿਲ 'ਤੇ ਕਹਿਰ ਮਚਾਵੇ ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ ਪੈਰੀ ਝਾਂਜਰ ਪਾਵੇ, ਹਾਏ, ਦਿਲ 'ਤੇ ਕਹਿਰ ਮਚਾਵੇ ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ ਤੇਰੀ ਵੱਖਰੀ ਅਦਾਵਾਂ, ਸਦਕੇ ਜਾਵਾਂ, ਦੂਰ ਕਿਉਂ ਜਾਵੇ? ਤੈਨੂੰ ਕੋਲ਼ ਬੁਲਾਕੇ ਹਾਲ ਸੁਣਾਵਾਂ ਦਿਲ ਦਾ, ਹਾਏ ਹੋ, ਤੈਨੂੰ ਦਿਲੋਂ ਮੈਂ ਚਾਹਵਾਂ ਨੀ, ਪੈਰੀ ਪਲਕਾਂ ਵਿਛਾਵਾਂ ਨੀ ਹੋ, ਇੱਕ ਵਾਰੀ ਹਾਂ ਕਹਿ ਦੇ ਮੈਨੂੰ, ਤੇਰੇ ਹਰ ਬੋਲ ਪੁਗਾਵਾਂ ਨੀ ਹੋ, ਪੈਰੀ ਝਾਂਜਰ ਪਾਵੇ, ਹਾਂ, ਦਿਲ 'ਤੇ ਕਹਿਰ ਮਚਾਵੇ ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ ♪ ਗਲੀ ਵਿੱਚ ਹੁੰਦੇ ਚਰਚੇ, ਕਰਾਵੇ ਮੁੰਡਿਆਂ ਤੋਂ ਖਰਚੇ ਨੀ ਤੇਰੇ ਲਾਰੇ ਮੁੱਕਦੇ ਨਾ, ਕਢਾਤੇ ਕਿੰਨਿਆਂ ਦੇ ਪਰਚੇ ਨਾ ਕੋਈ ਕੰਮ 'ਤੇ ਜਾਵੇ, ਗੇੜੇ ਲਾਵੇ ਗਲ਼ੀ ਤੇਰੀ ਦੇ ਜੋ ਤੇਰੇ ਘਰ ਨੂੰ ਹੋਕੇ ਜਾਵੇ ਉਹੀਓਂ ਕੰਮ ਕਰੀਦੇ ਵਿਲਾਇਤੋਂ ਮਾਮੇ ਕੋਲੋਂ ਮੈਂ ਤੇਰੇ ਲਈ gift ਮੰਗਾਇਆ ਨੀ ਹੋ, ਚਸ਼ਮਾ Ray-Ban ਦਾ ਲਾ ਕੇ ਚੰਡੀਗੜ੍ਹ ਸੈਰ ਕਰਾਵਾਂ ਨੀ ਪੈਰੀ ਝਾਂਜਰ ਪਾਵੇ, ਹਾਏ, ਦਿਲ 'ਤੇ ਕਹਿਰ ਮਚਾਵੇ ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ ♪ ਹੋ, ਦਿਲ ਵਿੱਚ ਘਰ ਤੂੰ ਕਰ ਗਈ, ਜਵਾਨੀ ਮੁੰਡਿਆਂ 'ਤੇ ਚੜ੍ਹ ਗਈ ਤੂੰ ਕਿਹਨੂੰ ਜਾਨੀ ਬਣਾਵੇਗੀ? ਇਹ ਜਿੰਦ ਹੁਣ ਫ਼ਿਕਰਾਂ 'ਚ ਸੜ ਗਈ ਹੁਣ ਬੋਲ ਪੁਗਾ ਲੈ, ਜਿੰਦ ਮੇਰੀ ਨੂੰ ਨਾਂ ਕਰਵਾ ਲੈ ਆਜਾ ਪਿਆਰ ਨਿਸ਼ਾਨੀ ਦੇਕੇ ਛੱਲੇ-ਮੁੰਦਿਆਂ ਵਟਾ ਲੈ ਮੇਰੇ ਪਿਆਰ ਦੀਆਂ ਬਾਤਾਂ ਆਪਣੇ ਦਿਲ 'ਚ ਵੱਸਾ ਲੈ ਨੀ Mummy-daddy ਨੂੰ ਕਹਿ ਕੇ ਗੱਲ ਹੁਣ ਅੱਗੇ ਵਧਾ ਲੈ ਨੀ ਹੋ, ਪੈਰੀ ਝਾਂਜਰ ਪਾਵੇ, ਹਾਂ, ਦਿਲ 'ਤੇ ਕਹਿਰ ਮਚਾਵੇ ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ ਪੈਰੀ ਝਾਂਜਰ ਪਾਵੇ, ਹਾਏ, ਦਿਲ 'ਤੇ ਕਹਿਰ ਮਚਾਵੇ ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ
Audio Features
Song Details
- Duration
- 03:24
- Key
- 10
- Tempo
- 101 BPM