Funk

6 views

Lyrics

ਨੀ ਤੂੰ ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ
 Aww, ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ
 ਤੇਰੀ ਵਰਗੀ ਹੋਰ ਨਾ ਹੋਣੀ, ਕੁੜੀਆਂ 'ਚ ਸੱਭ ਤੋਂ ਸੋਹਣੀ
 ਨੀ ਤੂੰ ਤਾਰਿਆਂ ਤੋਂ, ਨੀ ਤੂੰ ਤਾਰਿਆਂ ਤੋਂ
 ਨੀ ਤੂੰ ਤਾਰਿਆਂ ਤੋਂ ਪੁੱਛ ਲੈ
 ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ
 ਪਿੰਡ ਵਿੱਚ ਪੈਂਦੇ ਨਾ ਪੁਆੜੇ
 ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ
 ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
 ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ
 ਪਿੰਡ ਵਿੱਚ ਪੈਂਦੇ ਨਾ ਪੁਆੜੇ
 ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ
 ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
 ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ
 ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ
 ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ
 ਪਿੰਡ ਵਿੱਚ ਪੈਂਦੇ ਨਾ ਪੁਆੜੇ (Ah, ah)
 ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ (Pav Dharia)
 ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ (J-Statik, Fateh)
 Ah, ਸਾਰੀ ਰਾਤ, ਬਿੱਲੋ, ਨੱਚਦੀ ਸੀ ਤੂੰ
 ਮੈਨੂੰ ਦੱਸ, ਕਿੱਦਾਂ ਥੱਕਦੀ ਨਹੀਂ ਤੂੰ?
 ਉੱਚੀ ਏਡੀ ਪਾ ਕੇ ਕਿੰਨਾ ਤੂੰ ਜੱਚਦੀ
 ਲਗਦਾ ਐ, ਤੂੰ ਨਾ ਅੱਜ ਹੱਟਦੀ
 ਉਰੇ ਆ, ਤੈਨੂੰ ਗੱਲ ਮੈਂ ਸੁਨਾਵਾਂ
 ਕਰੀਂ ਨਾ, ਬਿੱਲੋ, ਕਰੀਂ ਨਾ ਤੂੰ, "ਨਾਹ-ਨਾਹ"
 ਮੇਰੇ ਯਾਰ ਸਾਰੇ ਤੰਗ ਕਰਦੇ ਆਂ
 ਕਹਿੰਦੇ, "ਉਹ ਤਾਂ Fateh ਦੀ bae ਆਂ"
 Ah, ਜੇ ਤੂੰ ਪੱਬ ਨਾ ਚੱਕਦੀ, ਮੇਰੇ ਵਾਲ ਦੇਖ ਕੇ ਮਿੱਠਾ ਜਿਹਾ ਨਾ ਹੱਸਦੀ
 Full fashion'an ਦੇ ਵਿੱਚ ਫ਼ੱਟੇ ਨਾ ਚੱਕਦੀ
 ਹਰ ਗਾਣੇ ਉਤੇ ਅੱਗ ਲਾਉਣਾ ਨਾ ਹੱਟਦੀ
 ਲਾਉਂਦੀ ਨਾ ਐਨੇ ਤੂੰ ਲਾਰੇ, ਗੱਲਾਂ ਨਾ ਹੋਂ ਤੇਰੇ ਬਾਰੇ
 ਮੁੰਡੇ ਨਾ ਕੱਢ ਦੇ ਹਾੜ੍ਹੇ, ਪੈਂਦੇ ਨੇ ਐਨੇ ਪੁਆੜੇ
 ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ
 ਪਿੰਡ ਵਿੱਚ ਪੈਂਦੇ ਨਾ ਪੁਆੜੇ
 ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ
 ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
 ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ
 ਪਿੰਡ ਵਿੱਚ ਪੈਂਦੇ ਨਾ ਪੁਆੜੇ
 ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ
 ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
 (Hey!) ਇਹ ਦਿਲ ਅੱਗੇ ਰੁੱਕ ਹੀ ਗਿਆ, ਰੁੱਕ ਹੀ ਗਿਆ ਮੇਰਾ
 ਤੈਨੂੰ ਦੇਖ ਚੜ੍ਹਿਆ ਐ ਚਾਹ, ਹਿੱਕ ਦਾ ਤਵੀਰ ਲੈ ਬਣਾ
 ਓ, ਨਿੱਕਾ ਜਿਹਾ ਕੱਦ, ਤਾਹੀਓਂ heel ਪਾਵੇਂ Gucci
 ਨਾ ਟੁੱਟ ਜਾਵੇ, ਸੋਹਣੀਏ ਨੀ, ਏਡੀ ਮਹਿੰਗੀ ਜੁੱਤੀ
 ਮੁੰਡੇ ਲੱੜਨ ਨੂੰ ਕਰਦੇ ਤਿਆਰੀ
 ਤੂੰ ਥੋੜ੍ਹਾ ਜਿਹਾ ਤਰਸ ਤਾਂ ਕਰ, ਬੱਲੀਏ
 ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ
 ਪਿੰਡ ਵਿੱਚ ਪੈਂਦੇ ਨਾ ਪੁਆੜੇ
 ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ
 ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
 ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ
 ਪਿੰਡ ਵਿੱਚ ਪੈਂਦੇ ਨਾ ਪੁਆੜੇ
 ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ
 ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
 ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ (ਨਿਰੀ ਬੋਤਲ ਤੂੰ ਕੱਚ ਦੀ)
 ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ
 ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ
 ਪਿੰਡ ਵਿੱਚ ਪੈਂਦੇ ਨਾ ਪੁਆੜੇ
 ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ
 ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
 ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ
 ਪਿੰਡ ਵਿੱਚ ਪੈਂਦੇ ਨਾ ਪੁਆੜੇ
 ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ
 ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
 

Audio Features

Song Details

Duration
03:18
Key
11
Tempo
98 BPM

Share

More Songs by Pav Dharia

Albums by Pav Dharia

Similar Songs