Tujhse Mehka
6
views
Lyrics
तुझसे महका-महका सा हूँ मैं ਕੁਛ ਐਸੇ, ਜਾਣੀਆ ♪ तुझसे महका-महका सा हूँ मैं ਕੁਛ ਐਸੇ, ਜਾਣੀਆ ਜੱਗ ਕਸਤੂਰੀ ਮੈਨੂੰ ਲਗਦਾ ਜੋ ਸੰਗ ਤੂੰ ਹੋ, ਹਾਣੀਆ बहती फ़िज़ा को मैं चूमूँ ਬਣ ਰਾਂਝਣਾ ਫ਼ਿਰ-ਫ਼ਿਰ ਘੂਮੂੰ किसी शोर सा मैं यूँ गूँजूँ लेकर नाम तेरा ਜੇ ਤੂੰ ਮਿਲਿਆ, ਮੈਨੂੰ ਤਾਂ ਜਿਵੇਂ ਰੱਬ ਮਿਲਿਆ ਮੁਰਸ਼ਦ ਮਿਲਿਆ, ਜਿਵੇਂ ਨੂਰ ਮਿਲਿਆ ਇਸ਼ਕੇ ਦਾ ਰੰਗ ਮਾਹੀ, ਜਿਵੇਂ ਗੂੜ੍ਹਾ ਹੋਇਆ ਜੇ ਮੈਨੂੰ ਤੂੰ ਮਿਲਿਆ, ਮੇਰੇ ਰੰਗਰੇਜ਼ਾ ♪ ਇਸ਼ਕ ਤੇਰੇ ਦਾ ਲਿਬਾਸ ਪਹਿਣ ਕੇ ਦਿਨ-ਰਾਤੀ ਮੈਂ ਸ਼ਗੁਣ ਮਨਾਵਾਂ ਦੂਰ ਜਾਵੀਂ ਜੋ ਨਜ਼ਰਾਂ ਤੋਂ ਤੂੰ ਤੈਨੂੰ ਸੀਨੇ ਦੇ ਵਿੱਚ ਲੁਕਾਵਾਂ ਤੂੰ ਕੋਲ਼ ਰਵੇ ਤੇ ਖਿਲ਼ਦਾ ਰਵਾਂ ਸ਼ੈਦਾਈ ਬਣ-ਬਣ ਮੈਂ ਫ਼ਿਰਾਂ ਹੁਣ ਖੁਦ ਕੋ ਖੋਕਰ ਮਿਲ ਗਿਆ ਮੈਂ ਤੇਰੇ ਵਿੱਚ, ਸੱਜਣਾ ਜੇ ਤੂੰ ਮਿਲਿਆ, ਮੈਨੂੰ ਤਾਂ ਜਿਵੇਂ ਰੱਬ ਮਿਲਿਆ ਮੁਰਸ਼ਦ ਮਿਲਿਆ, ਜਿਵੇਂ ਨੂਰ ਮਿਲਿਆ ਇਸ਼ਕੇ ਦਾ ਰੰਗ ਮਾਹੀ, ਜਿਵੇਂ ਗੂੜ੍ਹਾ ਹੋਇਆ (ਰੰਗਰੇਜ਼ਾ) ਜੇ ਮੈਨੂੰ ਤੂੰ ਮਿਲਿਆ, ਮੇਰੇ ਰੰਗਰੇਜ਼ਾ ਰੰਗਰੇਜ਼ਾ तुझसे महका-महका सा हूँ मैं ਕੁਛ ਐਸੇ, ਜਾਣੀਆ ♪ तुझसे महका-महका सा हूँ मैं ਕੁਛ ਐਸੇ, ਜਾਣੀਆ ਜੱਗ ਕਸਤੂਰੀ ਮੈਨੂੰ ਲਗਦਾ ਜੋ ਸੰਗ ਤੂੰ ਹੋ, ਹਾਣੀਆ बहती फ़िज़ा को मैं चूमूँ ਬਣ ਰਾਂਝਣਾ ਫ਼ਿਰ-ਫ਼ਿਰ ਘੂਮੂੰ किसी शोर सा मैं यूँ गूँजूँ लेकर नाम तेरा ਜੇ ਤੂੰ ਮਿਲਿਆ, ਮੈਨੂੰ ਤਾਂ ਜਿਵੇਂ ਰੱਬ ਮਿਲਿਆ ਮੁਰਸ਼ਦ ਮਿਲਿਆ, ਜਿਵੇਂ ਨੂਰ ਮਿਲਿਆ ਇਸ਼ਕੇ ਦਾ ਰੰਗ ਮਾਹੀ, ਜਿਵੇਂ ਗੂੜ੍ਹਾ ਹੋਇਆ ਜੇ ਮੈਨੂੰ ਤੂੰ ਮਿਲਿਆ, ਮੇਰੇ ਰੰਗਰੇਜ਼ਾ ♪ ਇਸ਼ਕ ਤੇਰੇ ਦਾ ਲਿਬਾਸ ਪਹਿਣ ਕੇ ਦਿਨ-ਰਾਤੀ ਮੈਂ ਸ਼ਗੁਣ ਮਨਾਵਾਂ ਦੂਰ ਜਾਵੀਂ ਜੋ ਨਜ਼ਰਾਂ ਤੋਂ ਤੂੰ ਤੈਨੂੰ ਸੀਨੇ ਦੇ ਵਿੱਚ ਲੁਕਾਵਾਂ ਤੂੰ ਕੋਲ਼ ਰਵੇ ਤੇ ਖਿਲ਼ਦਾ ਰਵਾਂ ਸ਼ੈਦਾਈ ਬਣ-ਬਣ ਮੈਂ ਫ਼ਿਰਾਂ ਹੁਣ ਖੁਦ ਕੋ ਖੋਕਰ ਮਿਲ ਗਿਆ ਮੈਂ ਤੇਰੇ ਵਿੱਚ, ਸੱਜਣਾ ਜੇ ਤੂੰ ਮਿਲਿਆ, ਮੈਨੂੰ ਤਾਂ ਜਿਵੇਂ ਰੱਬ ਮਿਲਿਆ ਮੁਰਸ਼ਦ ਮਿਲਿਆ, ਜਿਵੇਂ ਨੂਰ ਮਿਲਿਆ ਇਸ਼ਕੇ ਦਾ ਰੰਗ ਮਾਹੀ, ਜਿਵੇਂ ਗੂੜ੍ਹਾ ਹੋਇਆ (ਰੰਗਰੇਜ਼ਾ) ਜੇ ਮੈਨੂੰ ਤੂੰ ਮਿਲਿਆ, ਮੇਰੇ ਰੰਗਰੇਜ਼ਾ ਰੰਗਰੇਜ਼ਾ
Audio Features
Song Details
- Duration
- 02:38
- Key
- 11
- Tempo
- 85 BPM