Old Skool

9 views

Lyrics

Aha
 Oh, y'all niggas killers now (Prem Dhillon)
 Oh word (Sidhu Moose Wala)
 Catch you coming out your f- crib, nigga
 (Aye yo, The Kidd)
 ਹੋ, ਡਰ ਨਾ ਤੂੰ ਦੱਸਦੇ ਨੀ, ਵੇਖੀ ਕਿੱਦਾਂ ਨੱਸਦੇ ਨੀ
 ਤੰਗ ਤੈਨੂੰ ਕਰਦੇ ਆ ਕੌਣ-ਕੌਣ ਨੀ?
 (Aah) Circumstance ਵੇਖੀਂ ਇਹੋ ਜਿਹੇ ਬਣਾ ਦਉਂ
 ਵੇਖੀਂ ਪੁੱਠੀ ਮੈਂ ਵਗਾ ਦਉਂ ਕੁੜੇ ਪੌਣ ਵੇਖੀਂ ਨੀ (Burrah)
 Old ਸਕੂਲ ਮਿਤਰਾਂ ਦੀ vibe, ਬੱਲੀਏ, ਨੀ
 Old ਸਕੂਲ ਇਸ ਕਰਕੇ ਆ hype, ਬੱਲੀਏ, ਨੀਂ
 Old ਸਕੂਲ batch ਆਲੇ ਯਾਰ ਜੱਟ ਦੇ ਨੀ
 Old ਸਕੂਲ ਕਪੱਤ ਨੂੰ ਜੋ ਪੈਂਦੇ ਜੱਟ ਨੇ ਨੀ
 Old ਸਕੂਲ, old ਸਕੂਲ, old ਸਕੂਲ (Aaye, aaye)
 ਹੋ, ਗੋਰੀ ਗਰਦਨ ਤੇਰੀ ਆ ਸੁਰਾਹੀ ਬਣ ਗਈ ਨੀ
 ਮਰਜਾਣੀਏ, ਤੂੰ ਕਾਰਨ ਤਬਾਹੀ ਬਣ ਗਈ ਨੀ
 ਜਰੇ ਜਾਂਦੇ ਨਹੀਂ, ਮੈਥੋਂ ਜੋ comment ਕਰਦੇ ਨੀ (Aah-aah)
 ਤੂੰ ਵੀ ਟੱਲਜਾ ਨੀ, hide content ਕਰਤੇ ਨੀ
 Old ਸਕੂਲ, old ਸਕੂਲ, old ਸਕੂਲ
 (Law of the jungle is the law of the gang)
 ਹੋ, old ਸਕੂਲ, muscle ਜਹੀ car ਰੱਖੀ ਆ ਨੀ
 ਢਾਣੀ ਯਾਰਾਂ ਦੀ ਨੀ, ੨੪×੭ ਤਿਆਰ ਰਹਿੰਦੀ ਆ ਨੀ
 God damn', ਹੋ, ਫ਼ੜਕੇ ਆ ਅੱਖ ਕੱਲ ਦੀ ਨੀ
 ਪਲ-ਪਲ ਨੀ ਸੋਚਾਂ ਵਿੱਚ ਤੂੰ ਚੱਲਦੀ ਨੀ, old ਸਕੂਲ
 ਹੋ, old ਸਕੂਲ ਮਿਤਰਾਂ ਦੀ vibe, ਬੱਲੀਏ, ਨੀ
 Old ਸਕੂਲ ਇਸ ਕਰਕੇ ਆ hype, ਬੱਲੀਏ, ਨੀ
 Old ਸਕੂਲ batch ਆਲੇ ਯਾਰ ਜੱਟ ਦੇ ਨੀ
 Old ਸਕੂਲ ਕਪੱਤ ਨੂੰ ਜੋ ਪੈਂਦੇ ਜੱਟ ਨੇ ਨੀ
 Old ਸਕੂਲ, yeah yeah...
 Get busy, ਹੋ, old ਸਕੂਲ
 I'm no sorry
 Nigga, I stop the glory
 ਹਾਂ, ਅੱਖ ਤੇਰੇ ਉੱਤੇ ਰੱਖੇ Dhillon'aa ਦਾ ਮੁੰਡਾ ਨੀ
 Danny ਜਹੀ ਦਿੱਖ, ਪਰ ਸਮਝੀ ਨਾ ਗੁੰਡਾ ਨੀ
 ਪੱਖ ਨਾ ਤੂੰ ਪੂਰੇ ਰੱਖੇ ਲਾਰਾ-ਲੱਪਾ ਲਾਈ ਨੀ
 ਕੱਚੀਏ, ਕਚੇਲੇ ਜਾਵੇਂ ਵੈਰ ਤੂੰ ਪਵਾਈ ਨੀ
 ਹੋ, old ਸਕੂਲ ਨੀ ਤੂੰ ਕਾਹਤੋਂ ਫਿਰੇਂ ਵਿਸ਼ ਘੋਲਦੀ
 ਪਸੰਦ ਜੱਟ ਦੀ ਆਂ ਮੂੰਹੋਂ ਫਿਰ ਕਿਓਂ ਨਾ ਬੋਲਦੀ ਨੀ
 Well known ਮਾਝੇ 'ਚ ਕਰੇ ਪੁੱਛ ਪੜਤਾਲ
 ਨਾ, ਨਾ ਐਵੇਂ ਨਾ formality 'ਚ ਟਾਲ, old ਸਕੂਲ (Aah-aah...)
 ਹੋ, old ਸਕੂਲ ਮਿਤਰਾਂ ਦੀ vibe, ਬੱਲੀਏ, ਨੀ
 Old ਸਕੂਲ ਇਸ ਕਰਕੇ ਆ hype, ਬੱਲੀਏ, ਨੀ
 Old ਸਕੂਲ batch ਆਲੇ ਯਾਰ ਜੱਟ ਦੇ ਨੀ
 Old ਸਕੂਲ ਕਪੱਤ ਨੂੰ ਜੋ ਪੈਂਦੇ ਜੱਟ ਨੇ ਨੀ
 Old ਸਕੂਲ, old ਸਕੂਲ, old ਸਕੂਲ
 (੬੦੪) ਜਿਵੇਂ Syria ਦੇ law, ਉਵੇਂ ਗੱਭਰੂ ਦਾ ਨਾਂ
 ਰੱਖੇ ਉਂਗਲਾਂ ਦੇ ਪੋਟਿਆਂ ਤੇ ਵੈਰੀਆਂ ਦੇ ਸਾਹ
 ਜਿਹੜਾ ਮਾਰਿਆ ਨਾ ਮਰੇ ਤੇਰੀ ਅੱਖ ਤੋਂ ਫ਼ਨਾਹ
 ਨੀ ਬੀਬੀ, ਤੂੰ ਜੱਟ ਦੀ ਪਸੰਦ, ਤੇਰੇ ਸ਼ਹਿਰ ਨੂੰ ਪਤਾ
 ਅੜੀ or ego down, wise think, ਬੱਲੀਏ
 ਹੱਥ ਯਾਰੀਆਂ 'ਚ ਹੋਏ ਨਾ shrink, ਬੱਲੀਏ
 ਉਂਝ ਦੇਖਣ ਨੂੰ gentle ਜਹੀ look ਯਾਰ ਦੀ ਨੀ
 Thought rebel ਰੱਖੇ ਨੇ, bad link, ਬੱਲੀਏ
 ਤੇਰਾ ਬਣ ਪਰਛਾਵਾਂ ਜਿਹੜਾ ਰਹਿੰਦਾ ਏ ਕਰੀਬ
 ਸਰੀ ਸ਼ਹਿਰ ਤੋਂ ਆਇਆ, ਓਹਨੂੰ ਆਖਦੇ ਨਸੀਬ
 ਹੋਰ ਮੰਗਦਾ ਨਹੀਂ ਕੁੱਝ, ਕੱਲਾ ਮੰਗਦਾ ਏ time
 ਮੁੰਡਾ ਹੁਸਨ ਤੇਰੇ ਤੇ ਬੈਠਾ ਜੋੜਦਾ ਏ rhyme
 ਟੇਢੀ ਵੱਟਾਂ ਵਾਲੀ ਪੱਗ ਤੇ ਅਸੂਲ, old ਸਕੂਲ
 Rohru ਪੁੱਛਦਾ ਤੇ ਦੱਬ ਲੈਂਦਾ tool, old ਸਕੂਲ
 ਜਿਹੜਾ ਜੱਟ ਵਾਦੀ ਰੱਗਾਂ 'ਚ fuel, old ਸਕੂਲ
 ਸਾਥ ਚੋਬਰ ਦਾ ਕੀਮਤੀ, ਨਾ ਜਾਨ ਲਈ ਫਜ਼ੂਲ
 ਹੋ, ਮੁੱਕਿਆ ਨਹੀਂ, ਆਹ ਸੁਣ...
 ਹੋ, ਵੱਡੇ ਤਾਮੇ-ਜਾਮੇ ਏ ਨੀ
 ਅੱਗੇ ਪਿੱਛੇ ਮਾਮੇ ਏ ਨੀ
 ਗੱਭਰੂ ਦੀ check ਕਰ ਟੌਰ, ਬੱਲੀਏ
 ਮਿੱਠੀਏ, ਆਹ ਰੰਨਾਂ ਵਾਲਾ, ਅਣਖਾਂ ਤੇ gun'an ਵਾਲਾ
 ਜੱਟ ਤੇਰਾ ਲੈਕੇ ਆਇਆ ਦੌਰ, ਬੱਲੀਏ
 ਨੀ ਕਰ ਗੌਰ, ਬੱਲੀਏ
 ੩੨ extend divide mag ਜੱਟ ਦਾ
 Hit ਚੀਜ਼ਾਂ ਉੱਤੇ ਲੱਗੇ tag ਜੱਟ ਦਾ
 ਓ, ਫਿਰਦਾ ਏ ਦੁਨੀਆ ਨੂੰ ਸਰ ਕਰਦਾ
 ਦੇਖ ਹਵਾ ਵਿੱਚ ਝੂਲਦਾ flag ਜੱਟ ਦਾ
 ਹੋ, Moose Wala ਰਹਿੰਦਾ ਏ ਸਵਾਲਾਂ ਵਿੱਚ ਨੀ
 ਸੁਣਦੀ ਹੋਵੇਂਗੀ gop gallan ਵਿੱਚ ਨੀ
 ਹੋ, ਬੁੱਢੇ ਹੋ ਗਏ ਮੇਲਾ ਕਈ ਮੁਕਾਮ ਪਾਉਂਦੇ ਆ
 ਇੱਥੇ ਦੁਨੀਆ ਘਮਾਤੀ ੨ ਸਾਲਾਂ ਵਿੱਚ ਨੀ
 ਹੋ, old ਸਕੂਲ ਜਿਉਣ ਦਾ ਤਰੀਕਾ, ਬੱਲੀਏ, ਨੀ (Ha-aah)
 ਹੋ, old ਸਕੂਲ ਕਾਲੀ range ਮਾਰੇ ਛਿੱਕਾਂ, ਬੱਲੀਏ, ਨੀ
 Date ਅੱਜ ਦੀ 'ਚ ਕੋਈ ਨਹੀਓ ਤੋੜ ਜੱਟ ਦਾ ਨੀ
 Old ਸਕੂਲ ਕਢਾਉਂਦਾ ਮੁੰਡਾ ਚੀਕਾਂ, ਬੱਲੀਏ, ਨੀ
 Old ਸਕੂਲ ਕਢਾਉਂਦਾ ਮੁੰਡਾ ਚੀਕਾਂ, ਬੱਲੀਏ, ਨੀ
 Old ਸਕੂਲ ਕਢਾਉਂਦਾ ਮੁੰਡਾ ਚੀਕਾਂ, ਬੱਲੀਏ, ਨੀ
 Old ਸਕੂਲ
 ਓ ਦਿਲ ਦਾ ਨਹੀਂ ਮਾੜਾ
 It's old skool motherf-
 When you see me in the street, soldier, salute me
 You just a groupie, oh, you gangster, then shoot me...
 

Audio Features

Song Details

Duration
04:13
Key
6
Tempo
88 BPM

Share

More Songs by Prem Dhillon

Albums by Prem Dhillon

Similar Songs