You'll Be In My Heart
1
views
Lyrics
ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ ਦੋ ਪਲ ਦਾ ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ ਮੈਨੂੰ ਤੂੰ ਜੁੱਤੀ ਥੱਲੇ ਰੱਖਦੈ Jaani ਲੋਕਾਂ ਅੱਗੇ ਬਣਨਾ ਵਿਚਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
Audio Features
Song Details
- Duration
- 04:21
- Tempo
- 94 BPM