Teriyan Udeekan Datiye

3 views

Lyrics

(ਜੈ ਹੋ, ਜੈ ਹੋ, ਜੈ ਹੋ)
 ਸ਼ੇਰਾਂ ਵਾਲ਼ੀਏ ਮਾਂ ਤੇਰੀਆਂ ਉਡੀਕਾਂ
 (ਸ਼ੇਰਾਂ ਵਾਲ਼ੀਏ ਮਾਂ ਤੇਰੀਆਂ ਉਡੀਕਾਂ)
 ਲਾ ਕੇ ਬੈਠੇ ਅਸੀਂ ਗਾਡੀਆਂ ਪਰੀਤਾਂ
 (ਲਾ ਕੇ ਬੈਠੇ ਅਸੀਂ ਗਾਡੀਆਂ ਪਰੀਤਾਂ)
 ਓ, ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ
 (ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ)
 ਤੇਰਿਆਂ ਪਿਆਰਿਆਂ ਨੇ ਮਾਂ ਜੋਤ ਜਗਾਈ ਏ
 ਤੇਰੇ ਹੀ ਦਰਸ਼ ਦੀ ਮਾਂ ਆਸ ਲਗਾਈ ਏ
 (ਤੇਰੇ ਹੀ ਦਰਸ਼ ਦੀ ਮਾਂ ਆਸ ਲਗਾਈ ਏ)
 ਤੇਰਿਆਂ ਪਿਆਰਿਆਂ ਨੇ ਜੋਤ ਮਾਂ ਜਗਾਈ ਏ
 ਤੇਰੇ ਹੀ ਦਰਸ਼ ਦੀ ਮਾਂ ਆਸ ਲਗਾਈ ਏ
 ਕਾਹਨੂੰ ਪਾਵੈਂ ਦਾਤੀ ਲੰਮੀਆਂ ਤਰੀਕਾਂ?
 (ਕਾਹਨੂੰ ਪਾਵੈਂ ਦਾਤੀ ਲੰਮੀਆਂ ਤਰੀਕਾਂ?)
 ਲਾ ਕੇ ਬੈਠੇ ਅਸੀਂ ਢਾਡੀਆਂ ਪ੍ਰੀਤਾਂ
 (ਲਾ ਕੇ ਬੈਠੇ ਅਸੀਂ ਢਾਡੀਆਂ ਪ੍ਰੀਤਾਂ)
 ਓ, ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ
 (ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ)
 (ਜੈ ਹੋ, ਜੈ ਹੋ, ਜੈ ਹੋ)
 (ਜੈ ਹੋ, ਜੈ ਹੋ, ਜੈ ਹੋ)
 ਸਭ ਦੀਆਂ ਝੋਲੀਆਂ 'ਚ ਖ਼ੈਰਾਂ ਤੂੰਹੀਓਂ ਪਾਉਂਦੀ
 ਤਾਂਹੀਓਂ ਸ਼ੇਰਾਂ ਵਾਲੀ ਮਹਿਰਾਂ ਵਾਲੀ ਤੂੰ ਕਹਾਉਂਦੀ
 (ਤਾਂਹੀਓਂ ਸ਼ੇਰਾਂ ਵਾਲੀ ਮਹਿਰਾਂ ਵਾਲੀ ਤੂੰ ਕਹਾਉਂਦੀ)
 ਸਭ ਦੀਆਂ ਝੋਲੀਆਂ 'ਚ ਖ਼ੈਰਾਂ ਤੂੰਹੀਓਂ ਪਾਉਂਦੀ
 ਤਾਂਹੀਓਂ ਸ਼ੇਰਾਂ ਵਾਲੀ ਮਹਿਰਾਂ ਵਾਲੀ ਤੂੰ ਕਹਾਉਂਦੀ
 ਕਿਵੇਂ ਕਰਾਂ ਮਾਏ ਤੇਰੀਆਂ ਤਾਰੀਫਾਂ?
 (ਕਿਵੇਂ ਕਰਾਂ ਮਾਏ ਤੇਰੀਆਂ ਤਾਰੀਫਾਂ?)
 ਹੋ, ਲਾ ਕੇ ਬੈਠੇ ਅਸੀਂ ਢਾਡੀਆਂ ਪ੍ਰੀਤਾਂ
 (ਲਾ ਕੇ ਬੈਠੇ ਅਸੀਂ ਢਾਡੀਆਂ ਪ੍ਰੀਤਾਂ)
 ਓ, ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ
 (ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ)
 ਸ਼ੇਰ ਤੇ ਸਵਾਰ ਹੋ ਕੇ ਆ ਜਾ ਸ਼ੇਰਾਂ ਵਾਲ਼ੀਏ
 ਅੱਖੀਆਂ ਦੀ ਪਿਆਸ ਬੁਝਾ ਜਾ ਸ਼ੇਰਾਂ ਵਾਲ਼ੀਏ
 (ਅੱਖੀਆਂ ਦੀ ਪਿਆਸ ਬੁਝਾ ਜਾ ਸ਼ੇਰਾਂ ਵਾਲ਼ੀਏ)
 ਸ਼ੇਰ ਤੇ ਸਵਾਰ ਹੋ ਕੇ ਆ ਜਾ ਸ਼ੇਰਾਂ ਵਾਲ਼ੀਏ
 ਅੱਖੀਆਂ ਦੀ ਪਿਆਸ ਬੁਝਾ ਜਾ ਸ਼ੇਰਾਂ ਵਾਲ਼ੀਏ
 ਲਾਈਆਂ Raju ਤੇ Saleem ਨੇ ਉਡੀਕਾਂ
 (ਲਾਈਆਂ Raju ਤੇ Saleem ਨੇ ਉਡੀਕਾਂ)
 ਲਾ ਕੇ ਬੈਠੇ ਅਸੀਂ ਢਾਡੀਆਂ ਪ੍ਰੀਤਾਂ
 (ਲਾ ਕੇ ਬੈਠੇ ਅਸੀਂ ਢਾਡੀਆਂ ਪ੍ਰੀਤਾਂ)
 ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ
 (ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ)
 ਓ, ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ
 (ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ)
 ਓ, ਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏ

Audio Features

Song Details

Duration
05:12
Key
7
Tempo
78 BPM

Share

More Songs by Saleem

Albums by Saleem

Similar Songs