Coka
2
views
Lyrics
ਹਾਏ, ਨੀ ਤੇਰਾ ਕੋਕਾ ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ ਬਿੱਲੋ, ਨੀ ਤੇਰਾ ਕੋਕਾ ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ ਨੀ ਮਿਤਰਾਂ ਨੂੰ ਮਾਰ ਮੁਕਾਵੇ ਨੀ ਦਿਲ ਵਿੱਚ ਵੜ੍ਹਦਾ ਜਾਵੇ ਹੋ, ਨਖਰਾ full ਵਿਖਾਵੇ ਹਾਏ, ਨੀ ਤੇਰਾ ਕੋਕਾ ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ (ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ) ਕਲਕੱਤੇ ਤੋਂ ਲਿਆਂਦਾ ਆ ਲਿਆਂਦਾ ਗੁਜਰਾਤ ਤੋਂ, ਲਿਆਂਦਾ ਗੁਜਰਾਤ ਤੋਂ ਤੰਗ ਮੈਂਨੂੰ ਕਰੀ ਜਾਂਦਾ Baby, ਕੱਲ ਰਾਤ ਤੋਂ ਹਾਂ, baby, ਕੱਲ ਰਾਤ ਤੋਂ ਕਲਕੱਤੇ ਤੋਂ ਲਿਆਂਦਾ ਆ ਲਿਆਂਦਾ ਗੁਜਰਾਤ ਤੋਂ, ਲਿਆਂਦਾ ਗੁਜਰਾਤ ਤੋਂ ਤੰਗ ਮੈਂਨੂੰ ਕਰੀ ਜਾਂਦਾ Baby, ਕੱਲ ਰਾਤ ਤੋਂ ਹਾਂ, baby, ਕੱਲ ਰਾਤ ਤੋਂ ਥੋੜ੍ਹਾ ਜਿਹਾ tricky ਲੱਗਦੈ Trippy, trippy ਲੱਗਦੈ ਮੈਂਨੂੰ ਤੇ hippy ਲੱਗਦੈ ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ ਹਾਏ, ਨੀ ਤੇਰਾ- ਬਿੱਲੋ, ਨੀ ਤੇਰਾ- ਹਾਏ, ਨੀ ਤੇਰਾ- ਬਿੱਲੋ, ਨੀ ਤੇਰਾ- ਸਿਰ ਮੇਰਾ ਫ਼ੜ੍ਹਿਆ ਐ ਨਸ਼ਾ ਮੈਂਨੂੰ ਚੜ੍ਹਿਆ ਐ, ਨਸ਼ਾ ਮੈਂਨੂੰ ਚੜ੍ਹਿਆ ਲੱਗੇ ਜਿੱਦਾਂ ਅੰਬਰਾਂ ਦਾ ਚੰਨ ਘਰੇ ਵੜ੍ਹਿਆ ਐ ਚੰਨ ਘਰੇ ਵੜ੍ਹਿਆ ਸਿਰ ਮੇਰਾ ਫ਼ੜ੍ਹਿਆ ਐ ਨਸ਼ਾ ਮੈਂਨੂੰ ਚੜ੍ਹਿਆ ਐ, ਨਸ਼ਾ ਮੈਂਨੂੰ ਚੜ੍ਹਿਆ ਲੱਗੇ ਜਿੱਦਾਂ ਅੰਬਰਾਂ ਦਾ ਚੰਨ ਘਰੇ ਵੜ੍ਹਿਆ ਐ ਚੰਨ ਘਰੇ ਵੜ੍ਹਿਆ ਨੀ ਸੁਪਨਾ ਸੱਚ ਕਰਣ ਦੇ ਨੀ ਅੱਜ too much ਕਰਣ ਦੇ Jaani ਨੂੰ touch ਕਰਣ ਦੇ ਹਾਏ, ਨੀ ਤੇਰਾ ਕੋਕਾ ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ (ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ) ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
Audio Features
Song Details
- Duration
- 02:21
- Tempo
- 94 BPM