Fir Milaange
3
views
Lyrics
तू कहता था "माही" ਹੈ ਅਪਨਾ ਨਾਮ ਲਕੀਰਾਂ 'ਤੇ फ़िर क्यूँ छोड़ गया मुझको? ਬਿਨ ਤੇਰੇ ਮੈਂ ਫ਼ਕੀਰਾ ਵੇ वे माही, मैं तो नहीं सजना मेरी तुझसे चमक थी वे, यारा शहनाई अब नहीं बजना ਤੇਰੀ ਯਾਦਾਂ ਸੰਗ ਹੋਣਾ ਵੇ ਗੁਜ਼ਾਰਾ ਤੇਰੀ ਯਾਦਾਂ ਸੰਗ ਹੋਣਾ ਵੇ ਗੁਜ਼ਾਰਾ वे माही, मैं तो... ♪ रे फ़िकर ना कर, माही, मैं माँ की गोद में लेटा हूँ तेरा होने से पहले अपनी माँ का बेटा हूँ ♪ रे फ़िकर ना कर, माही, मैं माँ की गोद में लेटा हूँ तेरा होने से पहले अपनी माँ का बेटा हूँ जो सुकून तिरंगे में है, वो फ़िर और कहाँ होगा इस शान से बढ़कर मुझको ना कुछ और यहाँ होगा ਰੇ ਮਾਹੀ, ਆਪਾਂ ਫ਼ਿਰ ਮਿਲਾਂਗੇ ਅਗਲੇ ਜਨਮਾਂ ਤੇ ਮਿਲ ਕੇ ਦੋਬਾਰਾ ਕਹਾਨੀ ਆਪਾਂ ਪੂਰੀ ਕਰਾਂਗੇ ਗੱਲਾਂ ਤੇਰੀਆਂ ਤੋਂ ਸੁਣਨ ਦੋਬਾਰਾ ਗੱਲਾਂ ਤੇਰੀਆਂ ਤੋਂ ਸੁਣਨ ਦੋਬਾਰਾ ਰੇ ਮਾਹੀ, ਆਪਾਂ ਫ਼ਿਰ ਮਿਲਾਂਗੇ ♪ हर आँख है नम तेरी जीत पर, एक बार तो उठकर देख बारात तेरी ऐसी होगी, क्यूँ रब ने लिखे ये लेख? ♪ हर आँख है नम तेरी जीत पर, एक बार तो उठकर देख बारात तेरी ऐसी होगी, क्यूँ रब ने लिखे ये लेख? हर धड़कन, हर साँसों पर बस अब नाम तेरा होगा जो लौटा है संदूक, सहारा अब मेरा होगा ਵੇ ਮੈਂ ਤਾਂ ਇੰਤਜ਼ਾਰ ਕਰਾਂਗੀ ਹਰ ਜਨਮਾਂ 'ਤੇ ਤੇਰੇ ਲਿਏ, ਯਾਰਾ ਵੇ ਮੈਂ ਤਾਂ ਇੰਤਜ਼ਾਰ ਕਰਾਂਗੀ ਚਿੱਠੀ ਪੜ੍ਹ-ਪੜ੍ਹ ਦਿਨ ਔਰ ਰਾਤਾਂ ਚਿੱਠੀ ਪੜ੍ਹ-ਪੜ੍ਹ ਦਿਨ ਔਰ ਰਾਤਾਂ ਵੇ ਮੈਂ ਤਾਂ ਇੰਤਜ਼ਾਰ ਕਰਾਂਗੀ ਰੇ ਮਾਹੀ, ਆਪਾਂ ਫ਼ਿਰ ਮਿਲਾਂਗੇ ਅਗਲੇ ਜਨਮਾਂ ਤੇ ਮਿਲ ਕੇ ਦੋਬਾਰਾ ਕਹਾਨੀ ਆਪਾਂ ਪੂਰੀ ਕਰਾਂਗੇ ਗੱਲਾਂ ਤੇਰੀਆਂ ਤੋਂ ਸੁਣਨ ਦੋਬਾਰਾ ਗੱਲਾਂ ਤੇਰੀਆਂ ਤੋਂ ਸੁਣਨ ਦੋਬਾਰਾ ਰੇ ਮਾਹੀ, ਆਪਾਂ ਫ਼ਿਰ ਮਿਲਾਂਗੇ
Audio Features
Song Details
- Duration
- 04:33
- Key
- 4
- Tempo
- 85 BPM