Din Shagna da (feat. Amar Khandha & Runa Rizvi)

1 views

Lyrics

ਦਿਨ ਸ਼ਗਨਾਂ ਦਾ ਚੜ੍ਹਿਆ
 ਆਓ ਸਖੀਓਂ ਨੀ ਵਿਹੜਾ ਸਜਿਆ
 ਦਿਨ ਸ਼ਗਨਾਂ ਦਾ ਚੜ੍ਹਿਆ
 ਆਓ ਸਖੀਓਂ ਨੀ ਵਿਹੜਾ ਸਜਿਆ
 ਦਿਨ ਸ਼ਗਨਾਂ ਦਾ ਚੜ੍ਹਿਆ
 ਆਓ ਸਖੀਓਂ ਨੀ ਵਿਹੜਾ ਸਜਿਆ
 ਨੀ ਮੇਰਾ ਸਜਨਾ ਮਿਲਣ ਵਧਾਈਆਂ
 ਨੀ ਸਜਨ ਡੋਲੀ...
 ਸਜਨ ਡੋਲੀ ਲੈਕੇ ਆਉਣਾ
 ਨੀ ਵਿਹੜਾ ਸਜਿਆ
 ਦਿਨ ਚੜ੍ਹਿਆ
 ਦਿਨ ਸ਼ਗਨਾਂ ਦਾ ਚੜ੍ਹਿਆ
 ਆਓ ਸਖੀਓਂ ਨੀ ਵਿਹੜਾ ਸਜਿਆ
 ♪
 ਦਿਨ ਸ਼ਗਨਾਂ ਦਾ ਚੜ੍ਹਿਆ
 ਆਓ ਸਖੀਓਂ ਨੀ ਵਿਹੜਾ ਸਜਿਆ
 ਨੀ ਮੇਰਾ ਸਜਨਾ ਮਿਲਣ ਵਧਾਈਆਂ
 ਨੀ ਸਜਨ ਡੋਲੀ...
 ਦਿਨ ਸ਼ਗਨਾਂ ਦਾ ਚੜ੍ਹਿਆ
 ਆਓ ਸਖੀਓਂ ਨੀ ਵਿਹੜਾ ਸਜਿਆ
 ਦਿਨ ਸ਼ਗਨਾਂ ਦਾ ਚੜ੍ਹਿਆ
 ਆਓ ਸਖੀਓਂ ਨੀ ਵਿਹੜਾ ਸਜਿਆ
 

Audio Features

Song Details

Duration
03:20
Key
4
Tempo
140 BPM

Share

More Songs by The Wedding Filmer

Albums by The Wedding Filmer

Similar Songs