Lakeeran
5
views
Lyrics
ਨਾਲ-ਨਾਲ ਰਹਿ ਕੇ ਵੀ ਦੂਰ-ਦੂਰ ਰਹਿਣਾ ਖੁੱਲ੍ਹ ਕੇ ਨਾ ਕੁਛ ਕਹਿ ਪਾਵਾਂ ਯਾ ਤੇ ਚੁੱਪ ਰਹਿਣਾ, ਯਾ ਤੇ ਕੌੜਾ ਕਹਿਣਾ ਗੱਲ ਕੋਈ ਮਿੱਠੀ ਨਾ ਸੁਣਾਵਾਂ ਹੋ, ਉਸ ਨੂੰ ਮਨਾਵਾਂ ਯਾ ਖੁਦ ਨੂੰ ਮਨਾਵਾਂ? ਕਿਸਮਤ ਨੂੰ ਕੈਸੇ ਸਮਝਾਵਾਂ ਜਾਵਾਂ? ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ) ♪ ਹੋ, ਦਿਨ ਕਟ ਜਾਣ, ਫ਼ਿਰ ਰਾਤੇਂ ਸ਼ੁਰੂ ਔਰ ਰਾਤਾਂ 'ਚ ਘਰ ਵਿੱਚ ਕੱਲੇ ਫ਼ਿਰੂੰ, ਮੈਂ ਫ਼ਿਰੂੰ, ਮੈਂ ਫ਼ਿਰੂੰ ਓ, ਖੁਦ ਨਾਲ ਦਿਨ ਭਰ ਗੱਲਾਂ ਕਰੂੰ ਔਰ ਕਿਸੀ ਦੇ ਵੀ ਨਾਲ ਨਾ ਹੱਸ ਕੇ ਮਿਲੂੰ, ਨਾ ਮਿਲੂੰ, ਨਾ ਮਿਲੂੰ ਹੋ, ਅੱਖ ਬੰਦ ਕਰਕੇ ਹੰਝੂ ਛੁਪਾਵਾਂ ਕਿਸਮਤ ਨੂੰ ਕੈਸੇ ਸਮਝਾਵਾਂ ਜਾਵਾਂ? ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ) ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ) ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ
Audio Features
Song Details
- Duration
- 03:32
- Key
- 4
- Tempo
- 80 BPM