Happy Birthday - From "Disco Singh"
4
views
Lyrics
ਹਾਏ ਨੀ ਤੇਰੇ happy birthday 'ਤੇ ਹਾਏ ਨੀ ਤੈਨੂੰ happy birthday ਨੀ ਹਾਏ ਨੀ ਤੇਰੇ happy birthday 'ਤੇ ਹਾਏ ਨੀ ਤੈਨੂੰ happy birthday ਨੀ ਕਹਿ ਕੇ ਦੇਣਾ, ਦੇਣਾ, ਦੇਣਾ, ਦੇਣਾ, ਦੇਣਾ, ਦੇਣਾ, ਦੇਣਾ... ਸੂਟ ਤੈਨੂੰ ਪਟਿਆਲ਼ਾ ਸ਼ਾਹੀ ਸੋਹਣੀਏ ਲੈਕੇ ਦੇਣਾ ਸੂਟ ਤੈਨੂੰ ਪਟਿਆਲ਼ਾ ਸ਼ਾਹੀ ਸੋਹਣੀਏ ਲੈਕੇ ਦੇਣਾ ♪ ਕੋਈ surprise ਜਿਹਾ gift ਦੇਣ ਦਾ idea ਬੜਾ ਪੁਰਾਣਾ ਫ਼ਿਰ ਬਣਾਇਆ, ਦੱਸ ਦਿਆ ਤੈਨੂੰ ਲੈਕੇ ਕਿੱਥੇ ਜਾਣਾ ਹਾਏ ਨੀ ਤੈਨੂੰ dinner ਕਰਾਉਣ ਵਿਹੜੇ ਹਾਏ ਨੀ ਪੰਜ ਤਾਰਾ hotel 'ਚ ਹਾਏ ਨੀ ਤੈਨੂੰ dinner ਕਰਾਉਣ ਵਿਹੜੇ ਨੀ ਪੰਜ ਤਾਰਾ hotel 'ਚ... ਬਹਿ ਕੇ ਦੇਣਾ, ਦੇਣਾ, ਦੇਣਾ, ਦੇਣਾ, ਦੇਣਾ ਸੂਟ ਤੈਨੂੰ ਪਟਿਆਲ਼ਾ ਸ਼ਾਹੀ ਸੋਹਣੀਏ ਲੈਕੇ ਦੇਣਾ ਸੂਟ ਤੈਨੂੰ ਪਟਿਆਲ਼ਾ ਸ਼ਾਹੀ ਸੋਹਣੀਏ ਲੈਕੇ ਦੇਣਾ ♪ ਫ਼ੇਰ ਤੇਰੇ ਇਸ ਦੇਸੀ ਜੱਟ ਨੇ ਦਿਲ ਦਾ ਸ਼ੌਕ ਪੁਗਾਉਣਾ ਮੈਂ ਰੱਜ ਕੇ ਨੱਚਣਾ ਨਾਲ਼ ਤੇਰੇ, ਆਪਾਂ ਜਦੋਂ floor 'ਤੇ ਆਉਣਾ ਹਾਏ ਨੀ ਫਿਰ ਨੱਚਦੀ-ਨੱਚਦੀ ਤੂੰ ਹਾਏ ਨੀ ਜਦੋਂ ਲੱਕ ਹਿਲਾਵੇਂਗੀ ਹਾਏ ਨੀ ਫਿਰ ਨੱਚਦੀ-ਨੱਚਦੀ ਤੂੰ ਨੀ ਜਦੋਂ ਲੱਕ ਹਿਲਾਵੇਂਗੀ ਤੇਰੇ ਨਾਲ਼ ਖਹਿ ਕੇ ਦੇਣਾ, ਦੇਣਾ, ਦੇਣਾ, ਦੇਣਾ, ਦੇਣਾ, ਦੇਣਾ... ਸੂਟ ਤੈਨੂੰ ਪਟਿਆਲ਼ਾ ਸ਼ਾਹੀ ਸੋਹਣੀਏ ਲੈਕੇ ਦੇਣਾ ਸੂਟ ਤੈਨੂੰ ਪਟਿਆਲ਼ਾ ਸ਼ਾਹੀ ਸੋਹਣੀਏ ਲੈਕੇ ਦੇਣਾ
Audio Features
Song Details
- Duration
- 02:42
- Tempo
- 97 BPM