Lemonade
7
views
Lyrics
Intense ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ♪ ਕੁੜੀ ਜਿਵੇਂ ਨਿਕਲ਼ੀ ਐ ਕਿਸੇ romantic ਗਾਣੇ 'ਚੋਂ ਤੂੰ ਲੱਭਦੀ ਐ Snapchat 'ਤੇ, ਮੁੰਡਾ ਲੱਭੇ ਠਾਣੇ 'ਚੋਂ ਮੈਂ ਤੇ ਕਰਾਂ avoid ਕੁੜੀ ਨੂੰ, ਉਹ ਮੰਗਦੀ ਮੇਰਾ phone ਐ ਸਾਡੇ ਪੁੱਠੇ ਕੰਮ, ਸੋਹਣੀਏ, ੨੪ ਘੰਟੇ on ਐਂ ਓ, ਜਦੋਂ ਦੇਖੇ ਜੱਟਾਂ ਦੇ ਸੁਭਾਅ ਅੱਥਰੇ ਤੇਰੇ ਲਵ-ਸ਼ਵ ਸਾਰੇ ਹੋ ਜਾਣੇ ਆਂ fade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਤੁਰੀ ਜਾਂਦੀ ਨੂੰ ਮੈਂ ਵਾਜ ਮਾਰ ਕੇ ਸੱਦ ਲਿਆ ਬਿਠਾ ਲਿਆ ਵਿੱਚ ਗੱਡੀ ਦੇ, ਪੁੱਛਿਆ, "ਕਿੱਥੇ ਛੱਡ ਦਿਆਂ?" ਸੰਗਦੀ-ਸੰਗਦੀ ਨੇ, ਉਹਨੇ ਹੱਥਾਂ ਨਾ' ਮੂੰਹ ਕੱਜ ਲਿਆ ਮੈਂ ਕਿਹਾ, "ਚੱਲਦੇ ਆਂ, ਨੀ yacht private ਅੱਜ ਲਿਆ" ਓ, ਕਦੇ ਬਿੱਲੋ seaside, ਕਦੇ jet 'ਤੇ ਕਿੱਥੇ ਨੀ ਤੂੰ ਸਮਝੇਂਗੀ ਜੱਟਾਂ ਦੇ trade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade
Audio Features
Song Details
- Duration
- 02:46
- Key
- 1
- Tempo
- 144 BPM