Red Chilli
7
views
Lyrics
Intense Mood ਤੇਰਾ good ਆ ਕਿ bad ਨੀ? ਕੀ ਚੱਕਰ ਐ, ਸੋਹਣੀਏ? ਖੁਸ਼ ਰਹਿਣਾ ਅੱਜ ਕਿ ਤੂੰ sad ਨੀ? ਕਰੇ ਨਖ਼ਰੇ, ਸੋਹਣੀਏ Mood ਤੇਰਾ good ਆ ਕਿ bad ਨੀ? ਕੀ ਚੱਕਰ ਐ, ਸੋਹਣੀਏ? ਖੁਸ਼ ਰਹਿਣਾ ਅੱਜ ਕਿ ਤੂੰ sad ਨੀ? ਕਰੇ ਨਖ਼ਰੇ, ਸੋਹਣੀਏ I'm so sick of, I'm so sick of... I'm so sick of that ਨੀ, ਕਰੇ ਨਖ਼ਰੇ, ਸੋਹਣੀਏ I'm so sick of that ਨੀ, ਕਰੇ ਨਖ਼ਰੇ, ਸੋਹਣੀਏ ♪ ਕਦੇ ਯੋਗਾ ਕਰੇ, ਕਦੇ ਪਾਵੇ ਗਲ਼ ਚਾਂਦੀਆਂ ਤਾਂ ਵੀ ਤੇਰੇ ਮੱਥੇ ਤੋਂ ਤਿਊੜੀਆਂ ਨਹੀਂ ਜਾਂਦੀਆਂ ਰੋਜ਼ ਆਖ ਦਿੱਨੀ ਐ ਨੀ ਮੁੱਕ ਗਏ ਕੱਪੜੇ ਕਿੰਨੇ ਸੂਟ, gift ਮੈਂ ਕਰੀਆਂ ਪਰਾਂਦੀਆਂ ਜਿਹੜੀ ਸਹੇਲੀਆਂ ਨਾ' ਕਰਦੀ ਐ chat ਨੀ ਕਰੂੰ ਡੱਕਰੇ, ਸੋਹਣੀਏ I'm so sick of that ਨੀ, ਕਰੇ ਨਖ਼ਰੇ, ਸੋਹਣੀਏ I'm so sick of that ਨੀ, ਕਰੇ ਨਖ਼ਰੇ, ਸੋਹਣੀਏ ਕਾਂਵਾਂ, ਵੇ ਕਾਂਵਾਂ, ਕਾਂਵਾਂ, ਵੇ ਕਾਂਵਾਂ ਜੇ ਤੇਰੇ ਨਾ' ਲੜਾਈ ਹੁੰਦੀ ਆ ਗੱਲਾਂ ਤੇਰੀਆਂ ਸਹੇਲੀ ਨੂੰ ਸੁਣਾਵਾਂ ਜੇ ਤੇਰੇ ਨਾ' ਲੜਾਈ ਹੁੰਦੀ ਆ ਜਿਹੜੀ ਵੀ ਮੈਂ ਗੱਲ ਕਰਾਂ, "ਨਾ," ਕਹਿੰਦੀ ਐ ਗਲਤੀਆਂ ਕੱਢਦੀ ਨਾ ਸਾਹ ਲੈਂਦੀ ਐ ਮੁੰਡਿਆ, ਵੇ ਇਹਨੂੰ ਥੋੜ੍ਹਾ ਟੋਕਿਆ ਵੀ ਕਰ "ਕਮਲ਼ੀ ਕੁੜੀ ਆ," ਤੇਰੀ ਮਾਂ ਕਹਿੰਦੀ ਐ Raj ਨਾ' ਕਰੇ ਤੂੰ this-that ਨੀ ਰੌਲ਼ੇ ਤੱਕੜੇ, ਸੋਹਣੀਏ ਰਹਿੰਦਾ ਐ ਦੋਸਾਂਝਾ ਵਾਲ਼ਾ tight ਨੀ ਜੱਟ ਫੱਕਰ ਐ, ਸੋਹਣੀਏ I'm so sick of, I'm so sick of... I'm so sick of that ਨੀ, ਕਰੇ ਨਖ਼ਰੇ, ਸੋਹਣੀਏ I'm so sick of that ਨੀ, ਕਰੇ ਨਖ਼ਰੇ, ਸੋਹਣੀਏ ਲੋਈ, ਵੇ ਲੋਈ, ਲੋਈ, ਵੇ ਲੋਈ ਵੇ ਤੈਥੋਂ ਚੀਜਾਂ ਦੱਸ ਮੰਗੀਆਂ ਤੈਥੋਂ ਇੱਕ ਨਾ demand ਪੂਰੀ ਹੋਈ ਵੇ ਤੈਥੋਂ ਚੀਜਾਂ ਦੱਸ ਮੰਗੀਆਂ
Audio Features
Song Details
- Duration
- 02:32
- Key
- 10
- Tempo
- 88 BPM