Vanilla
7
views
Lyrics
Intense ਬਦਾਮੀ ਜਿਹੇ ਜੱਟਾਂ 'ਤੇ ਫਿਰਨ ਡੁੱਲ੍ਹੀਆਂ ਸਾਡੇ ਪਿੱਛੇ ਲੱਗ ਦੁਨੀਆ ਐ ਭੁੱਲੀਆਂ ਕਹਿੰਦੀ, "ਕੱਢ Mercedes Bodega ਜਾਣ ਨੂੰ ਤੈਨੂੰ ਸਹੇਲੀ ਨਾ' ਮਿਲਾਉਣਾ ਅੱਜ ਮੈਂ ਸ਼ਾਮ ਨੂੰ" ਜਦੋਂ "Hello, ladies" ਆਖ ਕੇ ਬੁਲਾਇਆ ਜਦੋਂ "Hello, ladies" ਆਖ ਕੇ ਬੁਲਾਇਆ ਮਰਜਾਣੀਆਂ ਕਿਵੇਂ ਸੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ♪ Versace ਦੇ Medusa ਵਰਗਾ ਮੁੰਡਾ icon, ਬਿੱਲੋ, icon, ਬਿੱਲੋ ਜਿੱਥੋਂ ਲੰਘ ਜਾਊ, ਘੁੰਮਾ ਕੇ ਕਿਵੇਂ ਦੇਖੇ ਨਾ ਰਕਾਨੇ ਕੋਈ ਧੌਣ, ਬਿੱਲੋ? ਗੱਡੀ foreign 'ਚ ਚੱਲੇ ਜੱਟ ਯਮਲੇ ਦਾ ਗਾਣਾ ਜੀਹਨੇ ਕੀਤੀ ਨਾ ਕਮਾਈ ਉਹਨੇ ਰੱਜ ਕੇ ਕੀ ਖਾਣਾ? Birkin bag ਜਿਹੜਾ ਮੋਢੇ ਟੰਗਿਆ ਪਹਿਲੀ date ਉੱਤੇ ਮਰਜਾਣੀ ਮੰਗਿਆ ਕੱਲੇ-ਕੱਲੇ ਨਖ਼ਰੇ ਦਾ ਮੁੱਲ ਤਾਰਿਆ ਜਦ ਗੇੜਾ Beverly Hill ਮਾਰਿਆ ਤੈਨੂੰ ਤਾਂ ਦਿਖਾਊਂ ਦਿਨ ਚੰਗੇ ਗੋਰੀਏ, ਦੇਖੀਆਂ ਮੈਂ ਤੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ♪ ਨਿੱਤ land ਹੁੰਦੀ ਨਵੇਂ ਥਾਂ flight, ਕੁੜੀਏ Rockstar'an ਦੀ ਹੁੰਦੀ ਆ ਇਹੀ life, ਕੁੜੀਏ Drip ਆ designer, ਨੀ ਦਿਲਾਂ 'ਚ ਫ਼ਕੀਰੀ Rack'an ਨਾਲ਼ ਭਰੀ ਪਈ ਆ jean ਯਾ ਅਮੀਰੀ ਚਿੱਤ ਕਰਦਾ ਐ ਨਵੇਂ ਗੀਤ ਬਣਾਉਣ ਨੂੰ ਲਾ ਦੇ Chani Nattan ਨੂੰ ਹੁਣ phone ਤੂੰ, Siri ਸ਼ੁਕਰ ਦੋਸਾਂਝਾ ਵਾਲ਼ਿਆ ਜਿਨ੍ਹਾਂ ਸਾਡੀਆਂ ਦੁਆਵਾਂ ਮੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ਓ, ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ਓ, ਕੁੜੀਆਂ vanilla ਰੰਗੀਆਂ ਹਾਏ, ਕੁੜੀਆਂ vanilla ਰੰਗੀਆਂ ਓ, ਕੁੜੀਆਂ vanilla ਰੰਗੀਆਂ ਹੋ-ਹੋ-ਹੋ Intense ਬਦਾਮੀ ਜਿਹੇ ਜੱਟਾਂ 'ਤੇ ਫਿਰਨ ਡੁੱਲ੍ਹੀਆਂ ਸਾਡੇ ਪਿੱਛੇ ਲੱਗ ਦੁਨੀਆ ਐ ਭੁੱਲੀਆਂ ਕਹਿੰਦੀ, "ਕੱਢ Mercedes Bodega ਜਾਣ ਨੂੰ ਤੈਨੂੰ ਸਹੇਲੀ ਨਾ' ਮਿਲਾਉਣਾ ਅੱਜ ਮੈਂ ਸ਼ਾਮ ਨੂੰ" ਜਦੋਂ "Hello, ladies" ਆਖ ਕੇ ਬੁਲਾਇਆ ਜਦੋਂ "Hello, ladies" ਆਖ ਕੇ ਬੁਲਾਇਆ ਮਰਜਾਣੀਆਂ ਕਿਵੇਂ ਸੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ♪ Versace ਦੇ Medusa ਵਰਗਾ ਮੁੰਡਾ icon, ਬਿੱਲੋ, icon, ਬਿੱਲੋ ਜਿੱਥੋਂ ਲੰਘ ਜਾਊ, ਘੁੰਮਾ ਕੇ ਕਿਵੇਂ ਦੇਖੇ ਨਾ ਰਕਾਨੇ ਕੋਈ ਧੌਣ, ਬਿੱਲੋ? ਗੱਡੀ foreign 'ਚ ਚੱਲੇ ਜੱਟ ਯਮਲੇ ਦਾ ਗਾਣਾ ਜੀਹਨੇ ਕੀਤੀ ਨਾ ਕਮਾਈ ਉਹਨੇ ਰੱਜ ਕੇ ਕੀ ਖਾਣਾ? Birkin bag ਜਿਹੜਾ ਮੋਢੇ ਟੰਗਿਆ ਪਹਿਲੀ date ਉੱਤੇ ਮਰਜਾਣੀ ਮੰਗਿਆ ਕੱਲੇ-ਕੱਲੇ ਨਖ਼ਰੇ ਦਾ ਮੁੱਲ ਤਾਰਿਆ ਜਦ ਗੇੜਾ Beverly Hill ਮਾਰਿਆ ਤੈਨੂੰ ਤਾਂ ਦਿਖਾਊਂ ਦਿਨ ਚੰਗੇ ਗੋਰੀਏ, ਦੇਖੀਆਂ ਮੈਂ ਤੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ♪ ਨਿੱਤ land ਹੁੰਦੀ ਨਵੇਂ ਥਾਂ flight, ਕੁੜੀਏ Rockstar'an ਦੀ ਹੁੰਦੀ ਆ ਇਹੀ life, ਕੁੜੀਏ Drip ਆ designer, ਨੀ ਦਿਲਾਂ 'ਚ ਫ਼ਕੀਰੀ Rack'an ਨਾਲ਼ ਭਰੀ ਪਈ ਆ jean ਯਾ ਅਮੀਰੀ ਚਿੱਤ ਕਰਦਾ ਐ ਨਵੇਂ ਗੀਤ ਬਣਾਉਣ ਨੂੰ ਲਾ ਦੇ Chani Nattan ਨੂੰ ਹੁਣ phone ਤੂੰ, Siri ਸ਼ੁਕਰ ਦੋਸਾਂਝਾ ਵਾਲ਼ਿਆ ਜਿਨ੍ਹਾਂ ਸਾਡੀਆਂ ਦੁਆਵਾਂ ਮੰਗੀਆਂ ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ਓ, ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ vanilla ਰੰਗੀਆਂ ਓ, ਕੁੜੀਆਂ vanilla ਰੰਗੀਆਂ ਹਾਏ, ਕੁੜੀਆਂ vanilla ਰੰਗੀਆਂ ਓ, ਕੁੜੀਆਂ vanilla ਰੰਗੀਆਂ ਹੋ-ਹੋ-ਹੋ
Audio Features
Song Details
- Duration
- 02:51
- Key
- 8
- Tempo
- 172 BPM