Aukaat
5
views
Lyrics
ਓ, ਰਾਤਾਂ ਜਾਗ-ਜਾਗ ਦਿਨ ਚੰਗੇ ਆਏ ਆ ਕਈ ਸਾਲੇ ਸੋਚਦੇ ਜੁਗਾੜ ਲਾਏ ਆ ਕੱਟ ਦਿੱਤੀ ਡੋਰ, ਨਾ ਪਤੰਗ ਲੱਭਿਆ ਜੀਹਨੇ-ਜੀਹਨੇ ਪੇਚੇ ਪਾਏ ਆ ਜਿਹੜੇ ਲੋਕੀ ਸੋਚਦੇ ਨੇ life ਸਾਡੀ dark ਆ ਜੰਗਲ 'ਚ ਸ਼ੇਰ, ਜੱਟ ਪਾਣੀ ਵਿਚ shark ਆ Hater'an ਦਾ ਕੰਮ ਬਸ ਕਰਨਾ ਹੀ bark ਆ ਜਿਨ੍ਹਾਂ ਦੇ ਨਾ ਹਾਲੇ ਤਕ, hahahaha! (ਹੋ, ਦਾੜ੍ਹੀ ਤਾਂ ਆ ਲੈਣ ਦੇ, ਪਤੰਦਰਾ) ਜਿਨ੍ਹਾਂ ਦੇ ਨਾ ਹਾਲੇ ਤਕ ਆਈਆਂ ਦਾੜ੍ਹੀਆਂ ਉਹਨਾਂ ਤੋਂ allergy ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਥਾਂ ਦੌੜਦੀਆਂ ਯਾਰੀਆਂ ਲੰਮੀ ਗੁੱਤ ਦੇਖ ਕਦੇ ਮੁੱਛਾਂ ਨਹੀਓਂ ਚਾੜ੍ਹੀਆਂ ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ Desi Crew, Desi Crew Desi Crew, Desi Crew (ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ) (ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ...) ਓ, ਯਾਰ ਜਿੰਨੇ ਕੋਈ gang ਨਾ' relate ਨਹੀਂ Table 'ਤੇ ਬਹਿ ਕੇ ਦੇਖਦੇ ਨਾ rate ਨੀ ਪੂਰੀ knowledge ਨੇ ਪੱਟੂ ਚੱਕੀ ਫਿਰਦੇ ਕਿਹੜੀ ਗੱਲ ਉਤੇ ਕਰਨੀ debate ਨੀ ਸਾਡੇ ਜਿਹੇ ਬੁੱਝਦੇ ਨੇ ਸਾਡੀਆਂ ਹੀ ਬਾਤਾਂ ਨੂੰ ਜੱਟ ਦੇ ਯਾਰਾਂ ਦੇ ਹੁੰਦੇ ਚਰਚੇ ਨੇ ਰਾਤਾਂ ਨੂੰ ਦੱਸ ਦਿਆਂ ਉਹਨਾਂ ਨੂੰ ਜੋ ਭੁੱਲਦੇ ਔਕਾਤਾਂ ਨੂੰ ਖੜ੍ਹ-ਖੜ੍ਹ ਲੋਕ ਮਾਰਦੇ ਨੇ ਤਾਲੀਆਂ (ਖੜ੍ਹ-ਖੜ੍ਹ ਲੋਕ ਮਾਰਦੇ ਨੇ ਤਾਲੀਆਂ) ਉਹਨਾਂ ਤੋਂ allergy ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਥਾਂ ਦੌੜਦੀਆਂ ਯਾਰੀਆਂ ਲੰਮੀ ਗੁੱਤ ਦੇਖ ਕਦੇ ਮੁੱਛਾਂ ਨਹੀਓਂ ਚਾੜ੍ਹੀਆਂ ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ (ਲੰਮੀ ਗੁੱਤ ਦੇਖ ਕਦੇ ਮੁੱਛਾਂ ਨਹੀਓਂ ਚਾੜ੍ਹੀਆਂ) (ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ) ਹੋ, ਕੰਡਿਆਂ 'ਤੇ ਸੈਰ ਕਰਾਂ, ਵੈਰੀਆਂ ਦੀ ਖ਼ੈਰ ਕਰਾਂ ਮੇਰੇ ਨਾਲੋਂ ਵੱਡਾ ਮਿਲੇ ਜਦੇ, touch ਪੈਰ ਕਰਾਂ ਹਵਾ ਤੋਂ ਬਗੈਰ ਕਰਾਂ, ਕੁੜੇ ਸੱਚੀ ਕਹਿਰ ਕਰਾਂ ਪਹਿਲਾਂ ਦੱਸਾਂ ਬੋਲ ਕੇ ਜੇ ਸਿਰੋਂ ਟੱਪੇ fire ਕਰਾਂ ਹੋ, ਆਪ ਲਾ ਕੇ ਖਾਦੀ, ਥਾਲੀ ਭਰੀ ਨਹੀਂ ਮਿਲੀ ਪੈਰਾਂ ਨਾਲੋਂ ਲੰਬੀ ਕਦੇ ਦਰੀ ਨਹੀਂ ਮਿਲੀ ਨੀ ਜਿੱਥੇ ਚੜ੍ਹਦੀ, ਨੀ ਰਾਹੇ ਗੁੱਡੀ ਅੜਦੀ ਜੇ ਨੀਲੀ ਛੱਤ ਬੱਲੋਂ ਵੱਤੀ ਹਰੀ ਨਹੀਂ ਮਿਲੀ ਓ, ਮੱਥਾ ਟੇਕ ਚੜ੍ਹੀਦਾ stage'an ਦੇ ਉਤੇ ਕੰਮ ਦੇਖ ਜਾਈਂ ਨਾ ਤੂੰ age'an ਦੇ ਉਤੇ ਮੂਹਰੇ ਆ ਕੇ ਟੱਕਰੇ ਔਕਾਤ ਕਿਸ ਦੀ? ਬੜਾ ਕੁੱਝ ਕਹਿੰਦੇ ਸਾਲੇ page'an ਦੇ ਉਤੇ ਓ, Gill ਦੀ ਜੇ ਕਿਸੇ ਨਾਲ ਖ਼ਾਰ ਨਹੀਂ ਕੋਈ ਘਰਾਲੇ ਦੇ Karan ਜਿਹਾ ਯਾਰ ਨਹੀਂ ਕੋਈ ਜਿਹੜੇ ਕਹਿੰਦੇ ਰਹਿੰਦੇ "ਸਾਡੀ ਮਾਰ ਨਹੀਂ ਕੋਈ" ਉਹਦਾਂ ਦੀਆਂ ਟੋਲੀਆਂ ਵੀ ਬਹੁਤ ਠਾਰੀਆਂ (ਉਹਦਾਂ ਦੀਆਂ ਟੋਲੀਆਂ ਵੀ ਬਹੁਤ ਠਾਰੀਆਂ) ਉਹਨਾਂ ਤੋਂ allergy ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਥਾਂ ਦੌੜਦੀਆਂ ਯਾਰੀਆਂ ਲੰਮੀ ਗੁੱਤ ਦੇਖ ਕਦੇ ਮੁੱਛਾਂ ਨਹੀਓਂ ਚਾੜ੍ਹੀਆਂ ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ
Audio Features
Song Details
- Duration
- 02:43
- Key
- 5
- Tempo
- 124 BPM