Nikle Currant

3 views

Lyrics

ऐसा है कैसा ये प्यार तेरा?
 ਨਿਕਲ਼ੇ current ਤੇਰੇ ਯਾਰ 'ਚੋਂ
 छोड़ दे, छोड़ ना पीछा मेरा
 ਨਿਕਲ਼ੇ current ਤੇਰੇ ਯਾਰ 'ਚੋਂ
 ਓ, ਜੁੱਤੀ ਥੱਲੇ ਰੱਖਦੀ ਐ ਮਿੱਤਰਾਂ ਦੇ ਦਿਲ ਨੂੰ
 ਲਗਦਾ ਐ ਜਾਣਦੀ ਨਹੀਂ ਹਾਲੇ Jassie Gill ਨੂੰ
 ਜਾਣਦੀ ਆਂ, ਜਾਣਦੀ ਮੈਂ ਵੱਡੇ Jassie Gill ਨੂੰ
 ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
 ਲਗਦਾ ਐ ਜਾਣਦੀ ਨਹੀਂ ਹਾਲੇ Jassie...
 ਮੈਂ ਦੱਸ ਕੀ ਐ ਲੈਣਾ, ਸੋਹਣਿਆ
 ਤੇਰੇ fans ਦੀ ਲੰਮੀ ਜਿਹੀ ਕਤਾਰ ਤੋਂ?
 ਓ, ਤੱਕ-ਤੱਕ ਤੈਨੂੰ, ਗੋਰੀਏ (ਹਾਂ)
 ਨਿਕਲ਼ੇ current ਤੇਰੇ ਯਾਰ 'ਚੋਂ
 ਨੀ ਤੱਕ-ਤੱਕ ਤੈਨੂੰ, ਗੋਰੀਏ
 ਨਿਕਲ਼ੇ current ਤੇਰੇ ਯਾਰ 'ਚੋਂ
 ਨਿਕਲ਼ੇ current ਤੇਰੇ ਯਾਰ 'ਚੋਂ
 ਓ, ਤੱਕ-ਤੱਕ ਤੈਨੂੰ, ਗੋਰੀਏ
 ਨਿਕਲ਼ੇ current ਤੇਰੇ ਯਾਰ 'ਚੋਂ
 ਨੀ ਤੱਕ-ਤੱਕ ਤੈਨੂੰ, ਗੋਰੀਏ
 ਨਿਕਲ਼ੇ current ਤੇਰੇ ਯਾਰ 'ਚੋਂ
 ਮੈਂ ਉਹ ਨਹੀਂ ਕੁੜੀ ਜਿਹੜੀ ਮੰਨ ਜਾਊ
 ਸੋਹਣਿਆ, black ਤੇਰੀ car ਤੋਂ
 ਓ, ਤੱਕ-ਤੱਕ ਤੈਨੂੰ, ਗੋਰੀਏ
 ਨਿਕਲ਼ੇ current ਤੇਰੇ ਯਾਰ 'ਚੋਂ
 ਹੋ, ਜੁੱਤੀ ਥੱਲੇ ਰੱਖਦੀ ਐ ਮਿੱਤਰਾਂ ਦੇ ਦਿਲ ਨੂੰ
 ਲਗਦਾ ਐ ਜਾਣਦੀ ਨਹੀਂ ਹਾਲੇ Jassie Gill ਨੂੰ
 (Muzical Doctorz)
 ਜਾਣਦੀ ਆਂ
 ਜਾਣਦੀ ਮੈਂ ਵੱਡੇ Jassie Gill ਨੂੰ (ਓਏ, ਓਏ)
 ਜਾਣਦੀ ਆਂ
 ਜਾਣਦੀ ਮੈਂ ਵੱਡੇ Jassie Gill ਨੂੰ (ਓਏ, ਓਏ)
 ਸੱਚੀ-ਸੱਚੀ ਦੱਸ ਮੈਥੋਂ ਕੀ ਭਾਲ਼ਦੈ
 ਗੱਡੀ 'ਚ ਗੁਲਾਬ ਚੱਕੀ ਫ਼ਿਰਦਾ
 ਗੁਲਾਬ ਨਹੀਓਂ ਕੱਲਾ, ਤੇਰੇ ਪਿੱਛੇ, ਗੋਰੀਏ
 ਮੈਂ ਤਾਂ ਸਿਰ 'ਤੇ ਪੰਜਾਬ ਚੱਕੀ ਫਿਰਦਾ
 ਸੱਚੀ-ਸੱਚੀ ਦੱਸ ਮੈਥੋਂ ਕੀ ਭਾਲ਼ਦੈ
 ਗੱਡੀ 'ਚ ਗੁਲਾਬ ਚੱਕੀ ਫ਼ਿਰਦਾ
 ਗੁਲਾਬ ਨਹੀਓਂ ਕੱਲਾ, ਤੇਰੇ ਪਿੱਛੇ, ਗੋਰੀਏ
 ਮੈਂ ਤਾਂ ਸਿਰ 'ਤੇ ਪੰਜਾਬ ਚੱਕੀ ਫਿਰਦਾ
 ਵੇ ਕੁੜੀਆਂ ਦੇ ਕੋਕੇ ਮਿਲਦੇ
 ਟੁੱਟ-ਪੈਣਿਆ, ਵੇ ਤੇਰੀ Jaguar 'ਚੋਂ
 ਟੁੱਟ-ਪੈਣਿਆ, ਵੇ ਤੇਰੀ Jaguar ਚੋਂ
 ਓ, ਤੱਕ-ਤੱਕ ਤੈਨੂੰ, ਗੋਰੀਏ
 ਨਿਕਲ਼ੇ current ਤੇਰੇ ਯਾਰ 'ਚੋਂ
 ਨੀ ਤੱਕ-ਤੱਕ ਤੈਨੂੰ, ਗੋਰੀਏ
 ਨਿਕਲ਼ੇ current ਤੇਰੇ ਯਾਰ 'ਚੋਂ
 ਮੈਂ ਉਹ ਨਹੀਂ ਕੁੜੀ ਜਿਹੜੀ ਮੰਨ ਜਾਊ
 ਸੋਹਣਿਆ, black ਤੇਰੀ car ਤੋਂ
 ਓ, ਤੱਕ-ਤੱਕ ਤੈਨੂੰ, ਗੋਰੀਏ
 ਨਿਕਲ਼ੇ current ਤੇਰੇ ਯਾਰ 'ਚੋਂ
 ਜਾਣਦਾ ਨਹੀਂ ਮੈਨੂੰ?
 Selfie Queen ਆਂ ਮੈਂ
 (ਨਿਕਲ਼ੇ current ਤੇਰੇ ਯਾਰ...)
 ਚਲ ਹਟ
 (ਨਿਕਲ਼ੇ current ਤੇਰੇ ਯਾਰ...)
 ਜੀਹਦੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦੈ
 ਜਾਣਦੀ ਮੈਂ ਯਾਰ ਤੇਰਾ, Jaani
 ਹੋ, ਤੇਰੇ ਲਈ ਹੀ ਗਾਵਾਂ, ਤੇਰੇ ਵਾਸਤੇ ਲਿਖਾਵਾਂ
 ਗਾਣੇ ਲਿਖਦਾ ਐ ਯਾਰ ਮੇਰਾ, Jaani
 ਜੀਹਦੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦੈ
 ਜਾਣਦੀ ਮੈਂ ਯਾਰ ਤੇਰਾ, Jaani
 ਹੋ, ਤੇਰੇ ਲਈ ਹੀ ਗਾਵਾਂ, ਤੇਰੇ ਵਾਸਤੇ ਲਿਖਾਵਾਂ
 ਗਾਣੇ ਲਿਖਦਾ ਐ ਯਾਰ ਮੇਰਾ, Jaani
 ਮੈਂ ਵੀ Neha Kakkar ਵੇ
 ਬੜੀ ਦੂਰ ਆਂ ਵੇ Jassie ਤੇਰੀ ਮਾਰ ਤੋਂ
 ਬੜੀ ਦੂਰ ਆਂ ਵੇ Jassie ਤੇਰੀ ਮਾਰ ਤੋਂ
 ਓ, ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ)
 ਨਿਕਲ਼ੇ current ਤੇਰੇ ਯਾਰ 'ਚੋਂ
 ਨੀ ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ)
 ਨਿਕਲ਼ੇ current ਤੇਰੇ ਯਾਰ 'ਚੋਂ
 ਤੱਕ-ਤੱਕ ਤੈਨੂੰ, ਸੋਹਣਿਆ
 ਨਿਕਲੇ current ਮੁਟਿਆਰ 'ਚੋਂ
 ਓ, ਤੱਕ-ਤੱਕ ਤੈਨੂੰ, ਗੋਰੀਏ
 ਨਿਕਲ਼ੇ current ਤੇਰੇ ਯਾਰ 'ਚੋਂ
 ऐसा है कैसा ये प्यार तेरा?
 ਨਿਕਲ਼ੇ current ਤੇਰੇ ਯਾਰ 'ਚੋਂ
 छोड़ दे, छोड़ ना पीछा मेरा
 

Audio Features

Song Details

Duration
03:32
Tempo
95 BPM

Share

More Songs by Jassie Gill

Albums by Jassie Gill

Similar Songs