Black Matte

6 views

Lyrics

Yeah, Jaura Phagwara
 (Whoo!) Enzo, uh
 ਹੋ, ਗੱਡੀ ਕਰਕੇ black matte ਰੱਖੀ ਹੋਈ ਐ
 Seat ਥੱਲੇ ੪੭ ਆਪਾਂ ਰੱਖੀ ਹੋਈ ਐ
 (Seat ਥੱਲੇ ੪੭ ਆਪਾਂ ਰੱਖੀ ਹੋਈ ਐ)
 ਹੋ, ਗੱਡੀ ਕਰਕੇ black matte ਰੱਖੀ ਹੋਈ ਐ
 Seat ਥੱਲੇ ੪੭ ਆਪਾਂ ਰੱਖੀ ਹੋਈ ਐ
 (Seat ਥੱਲੇ ੪੭ ਆਪਾਂ ਰੱਖੀ ਹੋਈ ਐ)
 (Seat ਥੱਲੇ ੪੭ ਆਪਾਂ ਰੱਖੀ ਹੋਈ ਐ)
 ਹੋ, ਜਦੋਂ ਵੱਜੇ ਮੇਰੀ beat, ਮੁੰਡੇ ਖਿੱਚਣ ਫ਼ਿ' neat
 ਘੁੰਮਾਂ ਰਾਤ ਸਾਰੀ, ਯਾਰਾਂ ਨਾਲ਼ ਅੱਤ ਕਰਦਾ
 (ਘੁੰਮਾਂ ਰਾਤ ਸਾਰੀ ਯਾਰਾਂ ਨਾਲ਼ ਅੱਤ ਕਰਦਾ)
 (ਘੁੰਮਾਂ ਰਾਤ ਸਾਰੀ ਯਾਰਾਂ ਨਾਲ਼ ਅੱਤ ਕਰਦਾ)
 ਹੋ, ਜਿੱਥੇ ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ
 ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ
 ਹੋ, ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ
 ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ
 (-ਦਾ, beat ਕੱਢਦਾ, -ਦਾ)
 ਹੋ, ਦੇਖ ਗੱਡੀਆਂ 'ਚ ਚੱਲਦੇ ਨੇ ਗੀਤ ਯਾਰ ਦੇ
 ਨਾ-ਨਾ ਨੱਢੀਆਂ ਨਹੀਂ, ਯਾਰਾਂ ਦੇ ਆਂ ਦਿਲ ਠਾਰ ਦੇ
 (ਨਾ-ਨਾ ਨੱਢੀਆਂ ਨਹੀਂ, ਯਾਰਾਂ ਦੇ ਆਂ ਦਿਲ ਠਾਰ ਦੇ)
 ਹੋ, ਦੇਖ ਗੱਡੀਆਂ 'ਚ ਚੱਲਦੇ ਨੇ ਗੀਤ ਯਾਰ ਦੇ
 ਨਾ-ਨਾ ਨੱਢੀਆਂ ਨਹੀਂ, ਯਾਰਾਂ ਦੇ ਆਂ ਦਿਲ ਠਾਰ ਦੇ
 ਸਾਰੇ criminal ਬਹਿਣ, ਉੱਥੇ ਲੱਗ ਜਾਂਦੀ line
 ਜਿੱਥੇ ਜਾ ਕੇ ਐ Jaura gang-gang ਖੜ੍ਹਦਾ
 ਹੋ, ਜਿੱਥੇ ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ
 ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ
 ਹੋ, ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ
 ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ
 (-ਦਾ, beat ਕੱਢਦਾ, -ਦਾ)
 ਹੋ, ਜਿੱਥੇ ਕਰਦਾ ਐ ਦਿਲ ਓਥੇ ਤੁਰ ਜਾਂਦੇ ਆਂ
 ਵੈਰੀ ਦੇਖ-ਦੇਖ ਸਾਨੂੰ ਦੂਰੋਂ ਮੁੜ ਜਾਂਦੇ ਆਂ
 (ਵੈਰੀ ਦੇਖ-ਦੇਖ ਸਾਨੂੰ ਦੂਰੋਂ ਮੁੜ ਜਾਂਦੇ ਆਂ)
 (ਮੁੜ ਜਾਂਦੇ ਆਂ, ਮੁੜ ਜਾਂਦੇ ਆਂ)
 ਹੋ, ਜਿੱਥੇ ਕਰਦਾ ਐ ਦਿਲ ਓਥੇ ਤੁਰ ਜਾਂਦੇ ਆਂ
 ਵੈਰੀ ਦੇਖ-ਦੇਖ ਸਾਨੂੰ ਦੂਰੋਂ ਮੁੜ ਜਾਂਦੇ ਆਂ
 ਹੋ, ਗੱਡੀ ਕਾਲ਼ੀ ਦਾ craze, ਸਾਲ਼ੇ ਕਰਦੇ ਨੇ chase
 ਦੇਖ ਚੱਲਦਾ Hummer ਕਿੱਥੇ ਨਾਲ਼ ਲਗਦਾ
 ਹੋ, ਜਿੱਥੇ ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ
 ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ
 ਹੋ, ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ
 ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ
 (-ਦਾ, beat ਕੱਢਦਾ, -ਦਾ)
 On the street
 Ain't nobody stoppin' us
 ਹੋ, ਗੱਡੀ ਚੱਕਵਿਆਂ ਯਾਰਾਂ ਨਾਲ਼ ਭਰੀ ਹੋਈ ਐ
 ਅੱਖ ਲਾਲ਼, ਮਿੱਤਰਾਂ ਦੀ ਮੁੱਛ ਖੜ੍ਹੀ ਹੋਈ ਐ
 (ਅੱਖ ਲਾਲ਼, ਮਿੱਤਰਾਂ ਦੀ ਮੁੱਛ ਖੜ੍ਹੀ ਹੋਈ ਐ)
 ਹੋ, ਗੱਡੀ ਚੱਕਵਿਆਂ ਯਾਰਾਂ ਨਾਲ਼ ਭਰੀ ਹੋਈ ਐ
 ਅੱਖ ਲਾਲ਼, ਮਿੱਤਰਾਂ ਦੀ ਮੁੱਛ ਖੜ੍ਹੀ ਹੋਈ ਐ
 ਬਿੱਲੋ, ਗੇੜੇ ਤੇਰੇ ਸ਼ਹਿਰ, ਚੱਲੇ ਗੱਡੀਆਂ 'ਚੋਂ fire
 ਇੱਥੇ ਚੋਟੀ ਦਾ ਸ਼ੁਕੀਨ ਵੀ ਨਹੀਂ ਮੂਹਰੇ ਅੜਦਾ
 ਹੋ, ਜਿੱਥੇ ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ
 ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ
 ਹੋ, ਲੱਗਣ brake'an ਓਥੇ ਲਾਉਂਦੇ ਫ਼ਿਰ ਹਿੱਕਾਂ
 ਮੁੰਡਾ ਇੱਕ ਪਾਸੇ fire ਨਾਲ਼ੇ beat ਕੱਢਦਾ
 (-ਦਾ, beat ਕੱਢਦਾ, -ਦਾ)
 

Audio Features

Song Details

Duration
03:34
Key
9
Tempo
172 BPM

Share

More Songs by Jaura Phagwara

Albums by Jaura Phagwara

Similar Songs