Sarkar
5
views
Lyrics
Byg Byrd on the beat Yeah! Jaura Byg Byrd! I'ma, I'ma Brown Boy ਸਰਕਾਰ ਤਾ ਸਾਡੀ ਆਪਣੀ ਐ ਉੱਤੋਂ ਬੰਦੇ ਨਾਲ ਦੇ ਧਾਕੜ ਐ ਰਖੀਦਾ ਅਸਲਾ ਰੈਲਿਆਂ ਤੇ ਕਿਵੇਂ ਹੋਜੂ ਪਰਚਾ ਵੇਲਿਆਂ ਤੇ? ਨਾਲ shooter ਪੱਕੇ ਰੱਖ ਲੈ ਐ ਸਰਕਾਰ ਤਾ ਸਾਡੀ ਆਪਣੀ ਐ ਉੱਤੋਂ ਬੰਦੇ ਨਾਲ ਦੇ ਧਾਕੜ ਐ ਰਖੀਦਾ ਅਸਲਾ ਰੈਲਿਆਂ ਤੇ ਕਿਵੇਂ ਹੋਜੂ ਪਰਚਾ ਵੇਲਿਆਂ ਤੇ? ਨਾਲ shooter ਪੱਕੇ ਰੱਖ ਲੈ ਐ ਸੀਸ਼ੇ ਕਾਲੇ ਨੇ ਸ਼ਰੇਆਮ ਘੁੰਮੀਦਾਂ ਹੁੰਦੀਆਂ ਗੱਲਾਂ ਰੋਜ ਸੁਣੀਦਾ ਕੀਤੀ ਨਹੀਂ ਪ੍ਰਵਾਹ ਕਦੇ ਜੇ ਜਾਂਦੀ ਐ ਤੂੰ ਜਾ ਪਰੇ ਤੇਰੇ ਬਾਅਦ ਇਹ ਪਿਸਟਲ ਰੱਖ ਲੈ ਹੈ ਸਰਕਾਰ ਤਾ ਸਾਡੀ ਆਪਣੀ ਐ ਉੱਤੋਂ ਬੰਦੇ ਨਾਲ ਦੇ ਧਾਕੜ ਐ ਰਖੀਦਾ ਅਸਲਾ ਰੈਲਿਆਂ ਤੇ ਕਿਵੇਂ ਹੋਜੂ ਪਰਚਾ ਵੇਲਿਆਂ ਤੇ? ਨਾਲ shooter ਪੱਕੇ ਰੱਖ ਲੈ ਐ ਸਰਕਾਰ ਤਾ ਸਾਡੀ ਆਪਣੀ ਐ ਉੱਤੋਂ ਬੰਦੇ ਨਾਲ ਦੇ ਧਾਕੜ ਐ ਰਖੀਦਾ ਅਸਲਾ ਰੈਲਿਆਂ ਤੇ ਕਿਵੇਂ ਹੋਜੂ ਪਰਚਾ ਵੇਲਿਆਂ ਤੇ? ਨਾਲ shooter ਪੱਕੇ ਰੱਖ ਲੈ ਐ ਸਰਕਾਰ ਤਾ ਸਾਡੀ ਆਪਣੀ ਐ ਸਰਕਾਰ ਤਾ ਸਾਡੀ ਆਪਣੀ ਐ ਰੋਬ ਮਾੜੇ ਤੇ ਪਾਇਆ ਨੀ ਸਿਰ ਚੜਕੇ ਸਿਰ ਵੀ ਝੁਕਾਇਆ ਨੀ ਇੱਥੇ ਵੱਡੇ ਵੈੱਲੀ ਮੁੜ ਗਏ ਨੇ Link Leadra ਨਾਲ ਵੀ ਜੁੜ ਗਏ ਨੇ ਦੋ ਨੰਬਰੀ ਅਸਲਾ ਰੱਖਲੇ ਐ ਸਰਕਾਰ ਤਾ ਸਾਡੀ ਆਪਣੀ ਐ ਉੱਤੋਂ ਬੰਦੇ ਨਾਲ ਦੇ ਧਾਕੜ ਐ ਰਖੀਦਾ ਅਸਲਾ ਰੈਲਿਆਂ ਤੇ ਕਿਵੇਂ ਹੋਜੂ ਪਰਚਾ ਵੇਲਿਆਂ ਤੇ? ਨਾਲ shooter ਪੱਕੇ ਰੱਖ ਲੈ ਐ ਸਰਕਾਰ ਤਾ ਸਾਡੀ ਆਪਣੀ ਐ ਉੱਤੋਂ ਬੰਦੇ ਨਾਲ ਦੇ ਧਾਕੜ ਐ ਰਖੀਦਾ ਅਸਲਾ ਰੈਲਿਆਂ ਤੇ ਕਿਵੇਂ ਹੋਜੂ ਪਰਚਾ ਵੇਲਿਆਂ ਤੇ? ਨਾਲ shooter ਪੱਕੇ ਰੱਖ ਲੈ ਐ SP, DC ਜਿੰਨੇ ਵੀ ਜੌੜੇ ਨਾਲ ਹੀ ਉਠਦੇ ਬੈਂਦੇ ਨੀ ਚੱਲ ਕਿਹੜੇ ਠਾਣੇ ਜਾਣਾ ਮੈਨੂੰ sir ਜੀ, sir ਜੀ ਕਹਿੰਦੇ ਨੇ SP, DC ਜਿੰਨੇ ਵੀ ਜੌੜੇ ਨਾਲ ਹੀ ਉਠਦੇ ਬੈਂਦੇ ਨੀ ਚੱਲ ਕਿਹੜੇ ਠਾਣੇ ਜਾਣਾ ਮੈਨੂੰ sir ਜੀ, sir ji ਕਹਿੰਦੇ ਨੇ ਸਾਲਾ ਆਪਣੇ ਤੇ ਬੜਾ ਮਾਨ ਐ ਉੱਤੋਂ gangstar ਸਾਰੇ ਨਾਲ ਐ ਦੇਖ ਸ਼ੇਰਾ ਵਰਗੀ ਝਾਕਣੀ ਐ ਸਰਕਾਰ ਤਾ ਸਾਡੀ ਆਪਣੀ ਐ ਉੱਤੋਂ ਬੰਦੇ ਨਾਲ ਦੇ ਧਾਕੜ ਐ ਰਖੀਦਾ ਅਸਲਾ ਰੈਲਿਆਂ ਤੇ ਕਿਵੇਂ ਹੋਜੂ ਪਰਚਾ ਵੇਲਿਆਂ ਤੇ? ਨਾਲ shooter ਪੱਕੇ ਰੱਖ ਇੱਕ ਵਾਰੀ ਹੋਰ ਸਰਕਾਰ ਤਾ ਸਾਡੀ ਆਪਣੀ ਐ ਉੱਤੋਂ ਬੰਦੇ ਨਾਲ ਦੇ ਧਾਕੜ ਐ ਰਖੀਦਾ ਅਸਲਾ ਰੈਲਿਆਂ ਤੇ ਕਿਵੇਂ ਹੋਜੂ ਪਰਚਾ ਵੇਲਿਆਂ ਤੇ? ਨਾਲ shooter ਪੱਕੇ ਰੱਖ ਲੈ ਐ ਸਰਕਾਰ ਤਾ ਸਾਡੀ ਆਪਣੀ ਐ ਸਰਕਾਰ ਤਾ ਸਾਡੀ ਆਪਣੀ ਐ
Audio Features
Song Details
- Duration
- 03:30
- Key
- 8
- Tempo
- 90 BPM