Samjhawan - Lofi Flip
6
views
Lyrics
ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ ਤੂੰ ਦਿਲ, ਤੂਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ ਤੂੰ ਦਿਲ, ਤੂਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ♪ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ... ਮੇਰੇ ਦਿਲ ਨੇ ਚੁਨ ਲਈਆਂ ਨੇ ਤੇਰੇ ਦਿਲ ਦੀਆਂ ਰਾਹਾਂ ਤੂੰ ਜੋ ਮੇਰੇ ਨਾਲ ਤੁਰੇ ਤਾਂ ਤੁਰ ਪਏ ਮੇਰੀਆਂ ਸਾਹਾਂ ਜੀਨਾ ਮੇਰਾ ਹਾਏ ਹੁਣ ਹੈ ਤੇਰਾ, ਕੀ ਮੈਂ ਕਰਾਂ? ਤੂੰ ਕਰ ਏਤਬਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ ਤੂੰ ਦਿਲ, ਤੂਹੀਓਂ ਜਾਨ ਮੇਰੀ ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ ♪ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ ਨਹੀਂ ਜੀਨਾ ਤੇਰੇ...
Audio Features
Song Details
- Duration
- 03:47
- Key
- 4
- Tempo
- 107 BPM