Vail
3
views
Lyrics
I don't wanna fall in love I don't wanna fall in love ਜਿਹੜਾ ਲੱਭਿਆ, ਐਨਾ ਵੀ ਮਾੜਾ ਨਹੀਂ ਮੈਨੂੰ ਲੋੜ ਨਹੀਓਂ ਲੰਮੀਆਂ car'an ਦੀ ਹੋ, ਜਿਹੜਾ ਲੱਭਿਆ, ਐਨਾ ਵੀ ਮਾੜਾ ਨਹੀਂ ਮੈਨੂੰ ਲੋੜ ਨਹੀਓਂ ਲੰਮੀਆਂ car'an ਦੀ ਲੋਕਾਂ ਲਈ ਸ਼ਰਾਬੀ ਹੋਣੈ, ਪਾਗਲ ਵੀ ਹੋਏਗਾ ਨਾਕਾਮਿਆਬ ਬੰਦਿਆਂ 'ਚ ਸ਼ਾਮਲ ਵੀ ਹੋਏਗਾ ਨੀ ਜੀਹਦੇ ਵਿੱਚ ਵੈਲ ਕੋਈ ਨਾ ਹੋ, ਐਸਾ ਜੱਟਾਂ ਦਾ ਤੂੰ ਪੁੱਤ ਦੱਸ ਕਿਹੜਾ ਨੀ ਹੌਲ਼ੀ-ਹੌਲ਼ੀ ਵੈਲ ਛੱਡ ਜਾਊ ਆਪੇ ਛੱਡ ਜਾਊ ਜਵਾਈ ਮਾਏ ਤੇਰਾ ਨੀ ਹੌਲ਼ੀ-ਹੌਲ਼ੀ ਵੈਲ ਛੱਡ ਜਾਊ ਆਪੇ ਛੱਡ ਜਾਊ ਜਵਾਈ ਮਾਏ ਤੇਰਾ ♪ ਸੌਂਹ ਖਾ ਕੇ ਮੇਰੀ ਉਹਨੇ ਵੈਲਪੁਣਾ ਛੱਡਤਾ ਨੀ ਜੱਟ ਪੱਕਾ ਐ ਨੀ ਅੰਮੀਏ ਜੁਬਾਨ ਦਾ ਹੌਲ਼ੀ-ਹੌਲ਼ੀ case ਜੇ ਨਿਬੇੜੀ ਜਾਂਦਾ ਆ ਉਹਨੂੰ ਵੀ ਫ਼ਿਕਰ ਆ ਰਕਾਨ ਦਾ ਨੀ ਸੌਂਹ ਖਾ ਕੇ ਮੇਰੀ ਉਹਨੇ ਵੈਲਪੁਣਾ ਛੱਡਤਾ ਨੀ ਜੱਟ ਪੱਕਾ ਐ ਨੀ ਅੰਮੀਏ ਜੁਬਾਨ ਦਾ ਹੌਲ਼ੀ-ਹੌਲ਼ੀ case ਜੇ ਨਿਬੇੜੀ ਜਾਂਦਾ ਆ ਉਹਨੂੰ ਵੀ ਫ਼ਿਕਰ ਆ ਰਕਾਨ ਦਾ ਹੋ, ਜੱਟਾਂ ਦਾ ਆ ਪੁੱਤ, ਥੋੜ੍ਹਾ rude ਜਿਹਾ ਤਾਂ ਹੋਏਗਾ ਸ਼ਹਿਰ ਐ ਬਠਿੰਡਾ, attitude ਜਿਹਾ ਤਾਂ ਹੋਏਗਾ ਨੀ ਮੇਰੇ ਬਿਣ ਜੀਅ ਨਹੀਂ ਲਾਉਂਦਾ ਨਾ ਹਵਾਲਾਤਾਂ ਕੋਲੋਂ ਡਰਦਾ ਸੀ ਜਿਹੜਾ ਨੀ ਹੌਲ਼ੀ-ਹੌਲ਼ੀ ਵੈਲ ਛੱਡ ਜਾਊ ਆਪੇ ਛੱਡ ਜਾਊ ਜਵਾਈ ਮਾਏ ਤੇਰਾ ਨੀ ਹੌਲ਼ੀ-ਹੌਲ਼ੀ ਵੈਲ ਛੱਡ ਜੂ ਆਪੇ ਛੱਡ ਜਾਊ ਜਵਾਈ ਮਾਏ ਤੇਰਾ ਅੰਮੀਏ, ਨੀ ਸੁਣ, ਅੰਮੀਏ ਅੰਮੀਏ, ਨੀ ਸੁਣ, ਅੰਮੀਏ ਨੀ ਮੈਨੂੰ ਤੂੰ ਵਿਆਹ ਦੇ ਜੱਟ ਨਾ' ਗੱਲ ਸਿਰੇ ਲਾ ਦੇ ਜੱਟ ਨਾ' ਜਿੰਦ ਮੁੱਕਣ 'ਤੇ ਆਈ ਹੋਈ ਐ ਜਿੰਦ ਮੁੱਕਣ 'ਤੇ ਆਈ ਹੋਈ ਐ ਨੀ ਹਾਏ ਕਿਵੇਂ ਜੱਟ ਛੱਡਦਾਂ? ਨੀ ਕਿਵੇਂ Shree Brar ਛੱਡਦਾਂ? ਮੈਂ ਤਾਂ ਮੁੰਦਰੀ ਵਟਾਈ ਹੋਈ ਐ ਨੀ ਮੈਂ ਮੁੰਦਰੀ ਵਟਾਈ ਹੋਈ ਐ ਕੱਬਾ ਜਿਹਾ ਜੱਟ ਸੀ ਉਹ, ਅੰਮੀਏ ਅਜਕਲ ਚਲਦੈ ਪਿਆਰ ਨਾ' ਨਾਲ਼-ਨਾਲ਼ ਮੈਨੂੰ ਹੁਣ ਰੱਖਦੈ Load ਰਹਿੰਦਾ ਸੀ ਜੋ ਕਦੇ ਹਥਿਆਰ ਨਾ' ਹੋ, ਉਹਨੇ ਅੱਖਾਂ ਬੰਦ ਕਰ ਮੇਰਾ ਹੱਥ ਲਿਆ ਫ਼ੜ ਨੀ ਹੋਕੇ ਮੈਥੋਂ ਦੂਰ ਕਿਤੇ ਜਾਵੇ ਨਾ ਉਹ ਮਰ ਨੀ ਜਦੋਂ ਨਾ ਮੈਨੂੰ ਉਹ ਦਿਸਦਾ ਹੋ ਜਾਏ ਹਰ ਪਾਸੇ ਅੰਮੀਏ ਹਨੇਰਾ ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ ਵੈਲ ਛੱਡ ਜਾਊ ਆਪੇ ਛੱਡ ਜਾਊ ਜਵਾਈ ਮਾਏ ਤੇਰਾ ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ ਵੈਲ ਛੱਡ ਜਾਊ ਆਪੇ ਛੱਡ ਜਾਊ ਜਵਾਈ ਮਾਏ ਤੇਰਾ
Audio Features
Song Details
- Duration
- 03:20
- Tempo
- 172 BPM