Dhoondti Firaan
5
views
Lyrics
ਨੀ ਮੈਂ ਢੂੰਢਦੀ ਫ਼ਿਰਾਂ ਨੀ ਮੈਂ ਭਾਗਦੀ ਫ਼ਿਰਾਂ ਮੈਂ ਨਈਂ ਆਂ ਬੇਪਰਵਾਹ ਬਸ ਖੁਦੀ ਮੇਰੀ ਢੂੰਢਦੀ ਫ਼ਿਰਾਂ ਨੀ ਮੈਂ... ਤੇ ਸਾਰਿਆਂ ਦਾ ਰੱਬ ਰਾਖਾ ਤੇ ਸਾਰਿਆਂ ਦਾ ਰੱਬ ਰਾਖਾ ਤੇ ਸਾਰਿਆਂ ਦਾ ਰੱਬ ਰਾਖਾ ਤੇ ਸਾਰਿਆਂ ਦਾ ਰੱਬ ਰਾਖਾ ♪ ਨੀ ਮੈਂ ਸਮਝਣੇ ਲੱਗਾ, ਦਿਲ ਵੀ ਧੜਕਨੇ ਲੱਗਾ ਨਈਂ ਮੈਂ ਗ਼ਲਤ ਰਿਹਾ ਅਜੇ ਥੋੜ੍ਹੀ ਕ਼ਦਰ ਸੀਖੀ, ਥੋੜ੍ਹਾ ਵਕਤ ਲਿਆ ਨਈਂ ਮੈਂ ਗ਼ਲਤ ਰਿਹਾ ਅਜੇ ਮੈਂ ਨਈਂ ਆਂ ਬੇਪਰਵਾਹ ਬਸ ਖੁਦੀ ਮੇਰੀ ਢੂੰਢਦੀ ਫ਼ਿਰਾਂ ਨੀ ਮੈਂ... ਤੇ ਸਾਰਿਆਂ ਦਾ ਰੱਬ ਰਾਖਾ ਤੇ ਸਾਰਿਆਂ ਦਾ ਰੱਬ ਰਾਖਾ ਤੇ ਸਾਰਿਆਂ ਦਾ ਰੱਬ ਰਾਖਾ ਤੇ ਸਾਰਿਆਂ ਦਾ ਰੱਬ ਰਾਖਾ
Audio Features
Song Details
- Duration
- 03:46
- Key
- 5
- Tempo
- 108 BPM