Sajni
6
views
Lyrics
ਸੱਜਣੀ ਮੇਰੀਏ ਹਾਂ ਜਾਵੇ ਜਾ ਜੇ ਚੱਲੀਏਂ ਛੱਡ ਕੇ ਸੱਜਣੀ ਮੇਰੀਏ ਹਾਂ ਰੋਵੇਗਾ ਨਸੀਬਾ ਰੱਜ ਕੇ ਵੇ ਚੱਲੀਏਂ ਜੋ ਸੁਣਦੀ ਜਾ ਜੇ ਹੋਇਆ ਕਦੇ ਦਿਨ ਮਿਲਣੇ ਦਾ ਮੈਨੂੰ ਦੱਸਿਓ ਮੈਂ ਉੱਡਦਾ ਹਵਾ ਬਣਕੇ ਆਵਾਂਗਾ ਤੇਰੀ ਔਰ ਤੇਰੀ ਔਰ ਸੱਜਣੀ ਮੇਰੀਏ, ਹਾਂ ਜਾਵੇ ਜਾ ਜੇ ਚੱਲੀਏਂ ਛੱਡ ਕੇ ਵੇ ਸੱਜਣੀ ਮੇਰੀਏ, ਹਾਂ ਰੋਵੇਗਾ ਨਸੀਬਾ ਰੱਜ ਕੇ ਹਾਂ ਸੋਚਦਾਂ ਮੈਂ ਤੇਰੇ ਵੱਲ ਜੋ ਲੱਗਦਾ ਏ ਮੇਰੀ ਏ ਖ਼ਤਾ ਮੰਗਣੀ ਸੀ ਉਮਰਾਂ ਤੇਰੀਆਂ ਮੰਗ ਬੈਠਾ ਤੇਰੀਆਂ ਬਲਾ ਸੱਜਣੀ ਮੇਰੀਏ ਹਾਂ ਹੱਸਦਾ ਸੀ ਮੈਂ ਲੋਕਾਂ ਨੂੰ ਤੱਕ ਕੇ ਹੁਣ ਹੱਸਦੀ ਮੇਰੇ ਤੇ ਹਾਂ ਮੇਰੀਆਂ ਏ ਅੱਖਾਂ ਰੱਜ ਕੇ ਵੇ ਚੱਲੀਏ ਜੋ ਸੁਣਦੀ ਜਾ ਜੇ ਹੋਇਆ ਕਦੇ ਦਿਨ ਮਿਲਣੇ ਦਾ ਮੈਨੂੰ ਦੱਸਿਓ ਵੇ ਹੋਇਆ ਕੀ ਇਹੋ ਜਾ ਮੇਰੇ ਤੋਂ ਜੋ ਚੱਲੀ ਛੋੜ, ਚੱਲੀ ਛੋੜ ਸੱਜਣੀ ਮੇਰੀਏ ਹਾਂ ਜਾਵੇ ਜਾ ਜੇ ਚੱਲੀਏਂ ਛੱਡ ਕੇ ਇਕ ਰੋਜ਼ ਵੋਹ ਆਏ ਜਿਹੜਾ ਰੂਹ ਦਾ ਸਕੂਨ ਲਾਏ ਜਿਹੜਾ ਨਾ ਦਿਲੇ ਦਿਖਾਵੂ ਮੇਰੀ ਜੂਨ ਜੋ ਲੈ ਜਾਏ
Audio Features
Song Details
- Duration
- 04:58
- Tempo
- 150 BPM