Rab Raakha
5
views
Lyrics
ਨੀ ਮੈਂ ਢੂੰਡਦਾ ਫ਼ਿਰਾ ਨੀ ਮੈਂ ਭਾਗਦਾ ਫ਼ਿਰਾ ਮੈਂ ਨਈਂ ਆ ਬੇਪਰਵਾਹ ਬਸ ਖੁਦੀ ਮੇਰੀ ਢੂੰਢਦਾ ਫਿਰਾ ਨੀ ਮੈਂ... ਤੇ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ♪ ਨੀ ਮੈਂ ਸਮਝਣੇ ਲੱਗਾ, ਦਿਲ ਵੀ ਧੜਕਨੇ ਲੱਗਾ ਨਈਂ ਮੈਂ ਗ਼ਲਤ ਰਿਆ ਅੱਜ ਥੋੜੀ ਕ਼ਦਰ ਸਿੱਖੀ, ਥੋੜਾ ਵਕ਼ਤ ਲਿਆ ਨਈਂ ਮੈਂ ਗ਼ਲਤ ਰਿਆ ਅੱਜ ਮੈਂ ਨਈਂ ਆ ਬੇਪਰਵਾਹ ਬੱਸ ਖੁਦੀ ਮੇਰੀ ਢੂੰਡਦਾ ਫ਼ਿਰਾ ਨੀ ਮੈਂ... ਵੇ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ਨੀ ਮੈਂ ਢੂੰਡਦਾ ਫ਼ਿਰਾ ਨੀ ਮੈਂ ਭਾਗਦਾ ਫ਼ਿਰਾ ਮੈਂ ਨਈਂ ਆ ਬੇਪਰਵਾਹ ਬਸ ਖੁਦੀ ਮੇਰੀ ਢੂੰਢਦਾ ਫਿਰਾ ਨੀ ਮੈਂ... ਤੇ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ♪ ਨੀ ਮੈਂ ਸਮਝਣੇ ਲੱਗਾ, ਦਿਲ ਵੀ ਧੜਕਨੇ ਲੱਗਾ ਨਈਂ ਮੈਂ ਗ਼ਲਤ ਰਿਆ ਅੱਜ ਥੋੜੀ ਕ਼ਦਰ ਸਿੱਖੀ, ਥੋੜਾ ਵਕ਼ਤ ਲਿਆ ਨਈਂ ਮੈਂ ਗ਼ਲਤ ਰਿਆ ਅੱਜ ਮੈਂ ਨਈਂ ਆ ਬੇਪਰਵਾਹ ਬੱਸ ਖੁਦੀ ਮੇਰੀ ਢੂੰਡਦਾ ਫ਼ਿਰਾ ਨੀ ਮੈਂ... ਵੇ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ਨੀ ਮੈਂ ਢੂੰਡਦਾ ਫ਼ਿਰਾ ਨੀ ਮੈਂ ਭਾਗਦਾ ਫ਼ਿਰਾ ਮੈਂ ਨਈਂ ਆ ਬੇਪਰਵਾਹ ਬਸ ਖੁਦੀ ਮੇਰੀ ਢੂੰਢਦਾ ਫਿਰਾ ਨੀ ਮੈਂ... ਤੇ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ♪ ਨੀ ਮੈਂ ਸਮਝਣੇ ਲੱਗਾ, ਦਿਲ ਵੀ ਧੜਕਨੇ ਲੱਗਾ ਨਈਂ ਮੈਂ ਗ਼ਲਤ ਰਿਆ ਅੱਜ ਥੋੜੀ ਕ਼ਦਰ ਸਿੱਖੀ, ਥੋੜਾ ਵਕ਼ਤ ਲਿਆ ਨਈਂ ਮੈਂ ਗ਼ਲਤ ਰਿਆ ਅੱਜ ਮੈਂ ਨਈਂ ਆ ਬੇਪਰਵਾਹ ਬੱਸ ਖੁਦੀ ਮੇਰੀ ਢੂੰਡਦਾ ਫ਼ਿਰਾ ਨੀ ਮੈਂ... ਵੇ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ
Audio Features
Song Details
- Duration
- 03:59
- Key
- 2
- Tempo
- 120 BPM