Soni De Nakhre

6 views

Lyrics

Ooh
 Yeah
 ♪
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ ਮੈਨੂੰ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ ਮੈਨੂੰ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ
 ਉਹ ਕਹਿੰਦੀ...
 "Pump up the jam," ਕਹਿੰਦੀ
 ਓ, ਜਾਣ-ਏ-ਜਾਣਾ, ਕਹਿੰਦੀ
 "Pump up the jam," ਕਹਿੰਦੀ
 ਓਏ-ਓਏ-ਓਏ-ਓਏ
 "Pump up the jam", ਕਹਿੰਦੀ
 ਓ, ਜਾਣ-ਏ-ਜਾਣਾ, ਕਹਿੰਦੀ...
 "Pump up the jam", ਕਹਿੰਦੀ
 ਓ, ਜਾਣ-ਏ-ਜਾਣਾ, ਕਹਿੰਦੀ...
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ ਮੈਨੂੰ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ ਮੈਨੂੰ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ
 ਉਹ ਕਹਿੰਦੀ, "Pump..."
 ਉਹ ਕਹਿੰਦੀ, "Pump..."
 ਓ, ਜਾਣ-ਏ-ਜਾਣਾ, ਕਹਿੰਦੀ, "Pump..."
 ਉਹ ਕਹਿੰਦੀ, "Pump..."
 ਓ, ਜਾਣ-ਏ-ਜਾਣਾ, ਕਹਿੰਦੀ...
 "Pump up the jam", ਕਹਿੰਦੀ
 ਓ, ਜਾਣ-ਏ-ਜਾਣਾ, ਕਹਿੰਦੀ...
 "Pump up the jam," ਕਹਿੰਦੀ
 ਓਏ-ਓਏ-ਓਏ-ਓਏ
 "Pump up the jam", ਕਹਿੰਦੀ
 ਓ, ਜਾਣ-ਏ-ਜਾਣਾ, ਕਹਿੰਦੀ...
 "Pump up the jam", ਕਹਿੰਦੀ
 ਓ, ਜਾਣ-ਏ-ਜਾਣਾ, ਕਹਿੰਦੀ...
 ਮੈਨੂੰ ਭੀ ਨਖ਼ਰੇ ਸੋਹਣੇ ਲਗਦੇ ਤੇਰੇ
 ਮੈਨੂੰ ਭੀ ਨਖ਼ਰੇ ਸੋਹਣੇ ਲਗਦੇ
 ਮੈਨੂੰ ਭੀ ਨਖ਼ਰੇ ਸੋਹਣੇ ਲਗਦੇ ਤੇਰੇ
 ਮੈਨੂੰ ਭੀ ਨਖ਼ਰੇ ਸੋਹਣੇ ਲਗਦੇ
 ਓ, ਚਾਰ ਦਿਨ ਦੀ ਜਵਾਨੀ, ਆਹਾ-ਆਹਾ
 ਓ, ਬੀਤੇ ਤਨਹਾ ਨਾ ਰਾਣੀ, ਆਹਾ-ਆਹਾ
 ਓ, ਚਾਰ ਦਿਨ ਦੀ ਜਵਾਨੀ, ਆਹਾ-ਆਹਾ
 ਓ, ਬੀਤੇ ਤਨਹਾ ਨਾ ਰਾਣੀ, ਆਹਾ-ਆਹਾ
 ਹੋ, ਪਿਆਰ ਤੇਰਾ ਮੈਂ ਰੱਖਾਂਗਾ, ਆਹਾ-ਆਹਾ
 ਹੋ, ਸਾਰੀ ਆਂਖੋਂ ਪੇ ਦੀਵਾਨੀ, ਆਹਾ-ਆਹਾ
 ਓਏ-ਓਏ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ ਓ ਮੈਨੂੰ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ ਓ ਮੈਨੂੰ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ, ਓ
 ♪
 (Pump, pump, pump, pump)
 (Pump, pump, pump, pump)
 (Pump, pump, pump, pump)
 (Pump, pump, pump, pump)
 ♪
 ਓ, ਕੁੜੀ ਨਾਲ ਮੇਰੇ ਨੱਚ ਲੈ, ਆਹਾ-ਆਹਾ
 ਓ, ਮੈਨੂੰ ਬਾਂਹਾਂ ਵਿੱਚ ਕੱਸ ਲੈ, ਆਹਾ-ਆਹਾ
 ਓਏ, ਕੁੜੀ ਨਾਲ ਮੇਰੇ ਨੱਚ ਲੈ, ਆਹਾ-ਆਹਾ
 ਓ, ਮੈਨੂੰ ਬਾਂਹਾਂ ਵਿੱਚ ਕੱਸ ਲੈ, ਆਹਾ-ਆਹਾ
 ਆਜਾ ਇਸ਼ਕਾਂ ਦੀ ਗਲ਼ੀ ਵਿੱਚ
 ਹੋ, ਥੋੜ੍ਹਾ ਜੀ ਲੇ, ਥੋੜ੍ਹਾ ਮਰ ਲੇ, ਆਹਾ-ਆਹਾ
 ਓਏ-ਓਏ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ ਮੈਨੂੰ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ ਮੈਨੂੰ
 ਸੋਹਣੀ ਦੇ ਨਖ਼ਰੇ ਸੋਹਣੇ ਲਗਦੇ
 ਉਹ ਕਹਿੰਦੀ, "Pump..."
 ਉਹ ਕਹਿੰਦੀ, "Pump..."
 ਓ, ਜਾਣ-ਏ-ਜਾਣਾ, ਕਹਿੰਦੀ, "Pump..."
 ਉਹ ਕਹਿੰਦੀ, "Pump..."
 ਓ, ਜਾਣ-ਏ-ਜਾਣਾ, ਕਹਿੰਦੀ...
 "Pump up the jam", ਕਹਿੰਦੀ
 ਓ, ਜਾਣ-ਏ-ਜਾਣਾ, ਕਹਿੰਦੀ...
 "Pump up the jam," ਕਹਿੰਦੀ
 ਓਏ-ਓਏ-ਓਏ-ਓਏ
 "Pump up the jam", ਕਹਿੰਦੀ
 ਓ, ਜਾਣ-ਏ-ਜਾਣਾ, ਕਹਿੰਦੀ...
 "Pump up the jam", ਕਹਿੰਦੀ
 ਓ, ਜਾਣ-ਏ-ਜਾਣਾ, ਕਹਿੰਦੀ...
 

Audio Features

Song Details

Duration
04:21
Key
6
Tempo
132 BPM

Share

More Songs by Wajid

Albums by Wajid

Similar Songs